1 ਅਪ੍ਰੈਲ ਤੋਂ ਇੰਨੀ ਹਜ਼ਾਰ ਰੁਪਏ ਆਉਣਗੇ ਕਿਸਾਨਾਂ ਦੇ ਖਾਤਿਆਂ ਵਿੱਚ

Uncategorized

ਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੇ ਤਹਿਤ ਅੱਠਵੀਂ ਕਿਸ਼ਤ ਇੱਕ ਅਪ੍ਰੈਲ ਤੋਂ ਮਿਲਣੀ ਸ਼ੁਰੂ ਹੋਵੇਗੀ ਕਿਸਾਨਾਂ ਦੇ ਖਾਤਿਆਂ ਵਿੱਚ ਦੋ ਹਜ਼ਾਰ ਰੁਪਏ ਆਉਣਗੇ ਲਾਭਪਾਤਰੀ ਕਿਸਾਨਾਂ ਨੂੰ ਇਕੱਤੀ ਮਾਰਚ ਤੋਂ ਪਹਿਲਾਂ ਰਜਿਸਟ੍ਰੇਸ਼ਨ ਕਰਵਾਉਣਾ ਜ਼ਰੂਰੀ ਹੋਵੇਗਾ ਇਸ ਤੋਂ ਪਹਿਲਾਂ ਸਕੀਮ ਦੀ ਸੱਤਵੀਂ ਕਿਸ਼ਤ ਪੱਚੀ ਦਸੰਬਰ ਨੂੰ ਜਾਰੀ ਹੋਈ ਸੀ ਜਿਸ ਚ ਕੇਂਦਰ ਸਰਕਾਰ ਨੇ ਨੌੰ ਕਰੋੜ ਕਿਸਾਨਾਂ ਦੇ ਅਕਾਉਂਟ ਵਿੱਚ ਅਠਾਰਾਂ ਹਜ਼ਾਰ ਕਰੋੜ ਜਮ੍ਹਾ ਕੀਤਾ ਸੀ ਫਿਲਹਾਲ 11.66 ਕਰੋੜ ਕਿਸਾਨ ਇਸ ਯੋਜਨਾ ਦੇ ਨਾਲ ਜੁੜੇ ਹੋਏ ਹਨ ਇਸ ਸਕੀਮ ਦੇ ਵਿੱਚ ਕਿਸਾਨਾਂ ਨੂੰ ਛੇ ਹਜ਼ਾਰ ਰੁਪਏ ਸਾਲਾਨਾ ਤਿੰਨ ਕਿਸ਼ਤਾਂ ਵਿੱਚ ਦਿੱਤੇ ਜਾਂਦੇ ਹਨ

ਕਿਵੇਂ ਚੈੱਕ ਕਰੀਏ 8ਵੀਂ ਕਿਸ਼ਤ ਦਾ ਸਟੇਟਸ
1. ਪੀਐੱਮ ਕਿਸਾਨ ਦੀ ਅਧਿਕਾਰਤ ਵੈੱਬਸਾਈਟ https://pmkisan.gov.in/ ‘ਤੇ ਲਾਗਇਨ ਕਰੋ।
2. ਇੱਥੇ ਖੱਬੇ ਪਾਸੇ ਤੁਹਾਨੂੰ Farmer’s Corner ਦੀ ਆਪਸ਼ਨ ਮਿਲੇਗੀ।
3. ‘Farmer’s Corner’ ‘ਚ ਤੁਹਾਨੂੰ ਬੇਨਿਫਿਸ਼ਅਰੀ ਲਿਸਟ ਦੀ ਆਪਸ਼ਨ ਮਿਲੇਗੀ।
4. ਹੁਣ ‘Beneficiary List’ ‘ਤੇ ਕਲਿੱਕ ਕਰੋ।
5. ਇੱਥੇ ਸੂਬਾ, ਜ਼ਿਲ੍ਹਾ, ਉਪ-ਜ਼ਿਲ੍ਹਾ, ਬਲਾਕ ‘ਤੇ ਪਿੰਡ ਚੁਣੋ ਤੇ ‘Get Report’ ‘ਤੇ ਕਲਿੱਕ ਕਰੋ।

ਇਸ ਤੋਂ ਬਾਅਦ ਤੁਹਾਡੀ ਸਕਰੀਨ ਤੇ ਪੀਐਮ ਕਿਸਾਨ ਦੇ ਸਾਰੇ ਲਾਭਪਾਤਰੀਆਂ ਦੀ ਪੂਰੀ ਸੂਚਨਾ ਆ ਜਾਵੇਗੀ ਇਹ ਸੂਚੀ ਕਈ ਪੇਜ ਚ ਹੁੰਦੀ ਹੈ ਇਹ ਲਿਸਟ ਅਲਫਾਬੈਟਿਕ ਆਰਡਰ ਦੇ ਵਿੱਚ ਦੇਖਣ ਨੂੰ ਮਿਲੇਗੀ ਤੁਸੀਂ ਲਿਸਟ ਚ ਆਪਣਾ ਨਾਮ ਲੱਭਣਾ ਹੁੰਦਾ ਹੈ ਤੁਸੀਂ ਅੰਗਰੇਜ਼ੀ ਵਰਣਮਾਲਾ ਦੇ ਪਹਿਲੇ ਅੱਖਰ ਦੇ ਹਿਸਾਬ ਨਾਲ ਇਸ ਲਿਸਟ ਚ ਆਪਣਾ ਨਾਂ ਚੈੱਕ ਕਰ ਸਕਦੇ ਹੋ
ਜੇਕਰ ਰਜਿਸਟ੍ਰੇਸ਼ਨ ਕਰਵਾਉਣੀ ਹੋਵੇ ਤਾਂ ਕਿਵੇਂ ਕਰੀਏ
ਪੀ ਐੱਮ ਕਿਸਾਨ ਯੋਜਨਾ ਚ ਰਜਿਸਟ੍ਰੇਸ਼ਨ ਆਨਲਾਈਨ ਤੇ ਆਫਲਾਈਨ ਕਰਵਾ ਸਕਦੀ ਉਹ ਕਿਸਾਨ ਚਾਹੁਣ ਤਾਂ ਕਾਮਨ ਸਰਵਿਸ ਸੈਂਟਰ ਜਾ ਕੇ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ ਨਹੀਂ ਤਾਂ ਆਨਲਾਈਨ ਰਜਿਸਟ੍ਰੇਸ਼ਨ ਵੀ ਕਰ ਸਕਦੇ ਹੋ ਖ਼ੁਦ ਆਨਲਾਈਨ ਰਜਿਸਟ੍ਰੇਸ਼ਨ ਕਰਨ ਦੇ ਲਈ ਹੇਠਾਂ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ
https://pmkisan.gov.in/ ‘ਤੇ ਜਾ ਕੇ ਫਾਰਮ ਕਾਰਨਰ ‘ਤੇ ਜਾਓ।
‘New Farmer Registration’ ਬਦਲ ‘ਤੇ ਕਲਿੱਕ ਕਰੋ।

ਇਸ ਤੋਂ ਬਾਅਦ ਆਧਾਰ ਨੰਬਰ ਭਰਨਾ ਪਵੇਗਾ। ਨਾਲ ਹੀ ਕੈਪਚਾ ਕੋਡ ਭਰ ਕੇ ਸੂਬਾ ਚੁਣਾ ਪਵੇਗਾ ਤੇ ਫਿਰ ਪ੍ਰੋਸੈੱਸ ਅੱਗੇ ਵਧਾਉਣਾ ਪਵੇਗਾ।
ਤੁਹਾਡੇ ਸਾਹਮਣੇ ਜਿਹੜਾ ਫਾਰਮ ਆਵੇਗਾ, ਉਸ ਵਿਚ ਤੁਹਾਨੂੰ ਆਪਣੀ ਪੂਰੀ ਪਰਸਨਲ ਜਾਣਕਾਰੀ ਭਰਨੀ ਪਵੇਗੀ। ਨਾਲ ਹੀ ਬੈਂਕ ਅਕਾਊਂਟ ਦਾ ਵੇਰਵਾ ਤੇ ਖੇਤ ਨਾਲ ਜੁੜੀ ਜਾਣਕਾਰੀ ਵੀ ਭਰਨੀ ਪਵੇਗੀ। ਇਸ ਤੋਂ ਬਾਅਦ ਤੁਸੀਂ ਫਾਰਮ ਸਬਮਿਟ ਕਰ ਸਕਦੇ ਹੋ।

Leave a Reply

Your email address will not be published.