SBI ਦੀ ਇਸ ਸਕੀਮ ਤਹਿਤ ਰੋਜ਼ਾਨਾ ਜਮ੍ਹਾਂ ਕਰੋ 100 ਰੁਪਏ ਕੁਝ ਸਮੇਂ ਬਾਅਦ ਮਿਲਣਗੇ ਕਰੋੜਾਂ ਰੁਪਏ

Uncategorized

ਕੋਰੋਨਾ ਆਫ਼ਤ ਦਰਮਿਆਨ ਲੋਕਾਂ ਵਿਚਕਾਰ ਜੀਵਨ ਬੀਮਾ ਖਰੀਦਣ ਦਾ ਰੁਝਾਨ ਪਹਿਲਾਂ ਨਾਲੋਂ ਵਧ ਗਿਆ ਹੈ ਲੋਕਾਂ ਨੂੰ ਇਸ ਦੀ ਅਹਿਮੀਅਤ ਸਮਝ ਲੱਗ ਗਈ ਹੈ ਅਜਿਹੀ ਸਥਿਤੀ ਵਿੱਚ ਚੰਗੀ ਤਰ੍ਹਾਂ ਸੋਚ ਵਿਚਾਰ ਤੋਂ ਬਾਅਦ ਅਤੇ ਆਪਣੀ ਆਮਦਨ ਜ਼ਰੂਰਤਾਂ ਮੁਤਾਬਿਕ ਹੀ ਪਾਲਸਟਿਕ ਖੇਤਰੀ ਚਾਹੀਦੀਆਂ ਛੋਟੀ ਉਮਰ ਵਿੱਚ ਹੀ ਜੀਵਨ ਬੀਮਾ ਪਾਲਿਸੀ ਲੈਣਾ ਵਧੇਰੇ ਲਾਭਕਾਰੀ ਹੁੰਦਾ ਹੈ

ਜੇ ਤੁਸੀਂ ਚਾਹੁੰਦੇ ਹੋ ਤਾਂ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਭਵਿੱਖ ਵਿੱਚ ਕਿਸੇ ਵੀ ਅਣਸੁਖਾਵੀਂ ਘਟਨਾ ਦੇ ਕਰਕੇ ਕਿਸੇ ਕਿਸਮ ਦੀ ਵਿੱਤੀ ਸਮੱਸਿਆ ਨਾ ਆਵੇ ਤਾਂ ਅੱਜ ਤੋਂ ਹੀ ਇਸ ਲਈ ਤਿਆਰੀ ਕਰੋ ਸਟੇਟ ਬੈਂਕ ਆਫ ਇੰਡੀਆ ਦੇ ਸਾਂਝੇ ਉੱਦਮ ਐਸ ਬੀ ਆਈ ਲਾਈਫ ਨੇ ਇੱਕ ਬੀਮਾ ਪਾਲਸੀ ਲਾਂਚ ਕੀਤੀ ਹੈ ਜਿਸ ਨੂੰ ਐੱਸ ਬੀ ਆਈ ਲਾਈਫ ਪੂਰਨ ਸੁਰੱਖਿਆ ਕਿਹਾ ਜਾ ਰਿਹਾ ਹੈ ਇਸ ਬੀਮਾ ਯੋਜਨਾ ਦੇ ਤਹਿਤ ਤੀਹ ਸਾਲ ਤੋਂ ਘੱਟ ਉਮਰ ਵਿੱਚ ਰੋਜ਼ਾਨਾ ਸੌ ਰੁਪਏ ਤੋਂ ਘੱਟ ਦੀ ਅਦਾਇਗੀ ਕਰਨ ਤੇ 2.3ਕਰੋੜ ਰੁਪਏ ਦਾ ਜੀਵਨ ਬੀਮਾ ਕਵਰ ਮਿਲ ਰਿਹਾ ਹੈ

ਤਾਂ ਆਓ ਜਾਣੀਏ
ਇਸ ਜੀਵਨ ਬੀਮਾ 36 ਗੰਭੀਰ ਬਿਮਾਰੀਆਂ ਨੂੰ ਕੀਤਾ ਜਾਵੇਗਾ ਕਵਰ
ਇਹ ਬੀਮਾ ਯੋਜਨਾ 36 ਗੰਭੀਰ ਬਿਮਾਰੀਆਂ ਨੂੰ ਕਵਰ ਕਰਦੀ ਹੈ ਇਸ ਯੋਜਨਾ ਦੇ ਵਿੱਚ ਗੰਭੀਰ ਰੋਗ ਹੋ ਜਾਂਦੇ ਪ੍ਰੀਮੀਅਮ ਵਿਚ ਛੋਟ ਮਿਲਦੀ ਹੈ ਐੱਸ ਬੀ ਆਈ ਲਾਈਫ ਦੇ ਅਨੁਸਾਰ ਇਸ ਪਾਲਿਸੀ ਦੇ ਤਹਿਤ ਛੱਤੀ ਗੰਭੀਰ ਬਿਮਾਰੀਆਂ ਸ਼ਾਮਲ ਕੀਤੀਆਂ ਜਾਣਗੀਆਂ ਇਸ ਤੋਂ ਇਲਾਵਾ ਸਾਰੀਆਂ ਪਾਲਿਸੀਆਂ ਦੀ ਮਿਆਦ ਦੌਰਾਨ ਪ੍ਰੀਮੀਅਮ ਨਿਰਧਾਰਤ ਰਹੇਗਾ
ਪਾਲਸੀ ਬਾਰੇ ਕੁਝ ਮਹੱਤਵਪੂਰਣ ਜਾਣਕਾਰੀ

  • ਪਾਲਸੀ ਸ਼ੁਰੂ ਕਰਨ ਦੀ ਉਮਰ : ਘੱਟੋ-ਘੱਟ – 18 ਸਾਲ ਅਤੇ ਵੱਧ ਤੋਂ ਵੱਧ- 65 ਸਾਲ
  • ਪਰਿਪੱਕਤਾ ਉਮਰ : ਘੱਟੋ ਘੱਟ- 28 ਸਾਲ ਅਤੇ ਵੱਧ ਤੋਂ ਵੱਧ- 75 ਸਾਲ
  • ਮੁੱਢਲੀ ਬੀਮੇ ਦੀ ਰਕਮ : ਘੱਟੋ ਘੱਟ – 20 ਲੱਖ ਰੁਪਏ ਅਤੇ ਵੱਧ ਤੋਂ ਵੱਧ – 2.5 ਕਰੋੜ ਰੁਪਏ
  • ਪ੍ਰੀਮੀਅਮ ਮੋਡ : ਸਲਾਨਾ / ਛਿਮਾਹੀ / ਤਿਮਾਹੀ
  • ਮਾਸਿਕ ਪ੍ਰੀਮੀਅਮ ਮੋਡ ਵਿਚ ਤਿੰਨ ਮਹੀਨਿਆਂ ਤੱਕ ਦਾ ਪ੍ਰੀਮੀਅਮ ਐਡਵਾਂਸ ਵਿਚ ਭੁਗਤਾਨਯੋਗ ਹੋਵੇਗਾ
  • ਪਾਲਿਸੀ ਦੀ ਮਿਆਦ : 10,15,20,25 ਅਤੇ 30 ਸਾਲ

ਇਸ ਤਰ੍ਹਾਂ ਸਮਝੋ ਪਾਲਸੀ ਬਾਰੇ – ਉਦਾਹਰਣ ਦੇ ਲਈ, ਜੇ ਇੱਕ ਪੁਰਸ਼ ਪਾਲਿਸੀ ਧਾਰਕ ਦੀ ਉਮਰ 30 ਸਾਲ ਹੈ ਅਤੇ ਉਹ ਐਸ.ਬੀ.ਆਈ. ਸਟਾਫ ਨਹੀਂ ਹੈ, ਤਾਂ 2.5 ਕਰੋੜ ਦੇ ਕਵਰ ਲਈ 10 ਸਾਲ ਦੀ ਪਾਲਸੀ ਮਿਆਦ ਲਈ 35849 ਰੁਪਏ ਦਾ ਸਾਲਾਨਾ ਪ੍ਰੀਮੀਅਮ ਦੇਣਾ ਪਏਗਾ। ਇਸਦੇ ਲਈ ਸ਼ਰਤ ਇਹ ਹੈ ਕਿ ਵਿਅਕਤੀ ਤਮਾਕੂਨੋਸ਼ੀ ਨਾ ਕਰਦਾ ਹੋਵੇ ਅਤੇ ਕੇਰਲ ਦਾ ਵਸਨੀਕ ਨਾ ਹੋਵੇ। ਜਨਾਨੀ ਪਾਲਸੀ ਧਾਰਕਾਂ ਨੂੰ ਵੀ 100 ਰੁਪਏ ਤੋਂ ਘੱਟ ਪ੍ਰੀਮੀਅਮ ਦਾ ਭੁਗਤਾਨ ਕਰਨਾ ਪੈਂਦਾ ਹੈ। ਜਨਾਨੀ ਦੀ ਉਮਰ ਵੀ 30 ਸਾਲ ਹੋਣੀ ਚਾਹੀਦੀ ਹੈ। ਇਸ ਵਿਚ ਵੀ ਕਵਰੇਜ ਅਤੇ ਪਾਲਸੀ ਮਿਆਦ ਇਕੋ ਜਿਹੀ ਹੈ ਅਤੇ ਇਸ ਲਈ ਸਾਲਾਨਾ 34553 ਰੁਪਏ ਦਾ ਪ੍ਰੀਮੀਅਮ ਦੇਣਾ ਹੋਵੇਗਾ।

Leave a Reply

Your email address will not be published. Required fields are marked *