ਡਾਕਘਰ ਦੀ ਇਸ ਸਕੀਮ ਦੇ ਜਰੀਏ ਵਧੀਆ ਕਮਾਈ ਕਰਨ ਦਾ ਮੌਕਾ

Uncategorized

ਸਰਕਾਰ ਨੇ ਹਾਲ ਹੀ ਵਿੱਚ ਡਾਕ ਘਰ ਸਕੀਮਾਂ ਤੇ ਵਿਆਜ ਦਰਾਂ ਵਿੱਚ ਕਟੌਤੀ ਵਾਪਸ ਲਈ ਹੈ ਜੋ ਤੁਹਾਡੇ ਲਈ ਬੈਂਕ ਐੱਫ ਡੀ ਤੋਂ ਵੱਧ ਬੰਪਰ ਕਮਾਈ ਕਰਨ ਦਾ ਮੌਕਾ ਹੈ ਨਿਵੇਸ਼ਕ ਜੋ ਐੱਨ ਐੱਸ ਸੀ ਕੇਬੀਸੀ ਟਾਈਮ ਡਿਪਾਜ਼ਿਟ ਸੀਨੀਅਰ ਸਿਟੀਜ਼ਨ ਸੇਵਿੰਗ ਸਕੀਮ ਵਿੱਚ ਨਿਵੇਸ਼ ਕਰਨਾ ਚਾਹੁੰਦੇ ਹੋ ਤਾਂ ਇਹ ਸਕੀਮ ਤੁਹਾਡੇ ਲਈ ਤੇ 30 ਜੂਨ ਤਕ ਲਾਭ ਲੈ ਸਕਦੇ ਹੋ

ਇਹ ਉਹ ਸਕੀਮਾਂ ਹਨ ਜਿਨ੍ਹਾਂ ਦੀ ਵਿਆਜ ਦਰ ਮਿਆਦ ਪੂਰੀ ਹੋਣ ਤਕ ਹੁੰਦੀ ਹੈ ਜਿਸ ਵੇਲੇ ਤੁਸੀਂ ਇਹ ਲੈ ਲੈਂਦੇ ਹੋ ਬਜ਼ੁਰਗਾਂ ਦੇ ਲਈ ਖਾਸ ਸਕੀਮ ਸੱਠ ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਲਈ ਇਸ ਸਮੇਂ ਸਭ ਤੋਂ ਬਿਹਤਰ ਡਾਕਘਰ ਦੀ ਸੀਨੀਅਰ ਸਿਟੀਜ਼ਨ ਸੇਵਿੰਗ ਸਕੀਮ ਤੁਹਾਨੂੰ ਮਿਲ ਸਕਦੀ ਹੈ ਇਸ ਪੰਜ ਸਾਲਾ ਸਕੀਮ ਦੇ ਵਿੱਚ ਤੁਹਾਨੂੰ 7.4 ਫ਼ੀਸਦ

ਵਿਆਜ ਮਿਲ ਰਿਹਾ ਹੈ ਜੋ ਕਿ ਐੱਸ ਪੀ ਆਈ ਅਤੇ ਐੱਚ ਡੀ ਐੱਫ ਸੀ ਵਰਗੇ ਮੋਹਰੀ ਬੈਂਕ ਪੰਜ ਸਾਲ ਦੀ ਐਫਡੀ ਅਤੇ ਸੀਨੀਅਰ ਸਿਟੀਜ਼ਨ ਨੂੰ 5.8-6.2 ਫ਼ੀਸਦੀ ਵਿਆਜ ਦੇ ਰਹੇ ਹਨ ਇਸੇ ਤਰ੍ਹਾਂ ਐੱਸ ਸੀ ਐੱਸ ਐੱਸ ਤੇ ਬਜ਼ੁਰਗ ਘੱਟੋ ਘੱਟ 1.2ਫ਼ੀਸਦੀ ਵੱਧ ਰਿਟਰਨ ਪ੍ਰਾਪਤ ਕਰ ਸਕਦੇ ਹਨ ਤੇ ਪੰਦਰਾਂ ਲੱਖ ਰੁਪਏ ਤੱਕ ਆਪਣੀ ਰਕਮ ਜਮ੍ਹਾਂ ਕਰਵਾ ਸਕਦੇ ਹਨ

ਪ੍ਰਧਾਨ ਮੰਤਰੀ ਵਯਾ ਵੰਦਨਾ ਯੋਜਨਾ (ਪੀ. ਐੱਮ. ਵੀ. ਵੀ. ਵਾਈ.) ‘ਤੇ ਮੌਜੂਦਾ ਵਿਆਜ ਦਰ ਵੀ ਐੱਸ. ਸੀ. ਐੱਸ. ਐੱਸ. ਦੇ ਬਰਾਬਰ ਹੈ ਪਰ ਪੀ. ਐੱਮ. ਵੀ. ਵੀ. ਵਾਈ. ਦੀ ਕਮੀ ਇਹ ਹੈ ਕਿ ਇਸ ਦੀ ਮਿਆਦ 10 ਸਾਲਾਂ ਦੀ ਹੈ। ਉੱਥੇ ਹੀ, ਐੱਸ. ਸੀ. ਐੱਸ. ਐੱਸ. ਦੀ ਖ਼ਾਸ ਗੱਲ ਇਹ ਵੀ ਹੈ ਕਿ ਇਸ ਵਿਚ ਕੀਤੇ ਨਿਵੇਸ਼ ਦੇ ਆਧਾਰ ‘ਤੇ ਇਨਕਮ ਟੈਕਸ ਦੀ ਧਾਰਾ 80ਸੀ ਤਹਿਤ ਛੋਟੀ ਲਈ ਜਾ ਸਕਦੀ ਹੈ ਅਤੇ ਇਸ ਤੋਂ ਇਲਾਵਾ 80 ਟੀਟੀਬੀ ਤਹਿਤ ਸਾਲਾਨਾ 50,000 ਰੁਪਏ ਦੀ ਵਿਆਜ ਆਮਦਨ ਵੀ ਟੈਕਸ ਫ੍ਰੀ ਹੈ, ਜੋ ਸੀਨੀਅਰ ਸਿਟੀਜ਼ਨਸ ਲਈ ਆਕਰਸ਼ਕ ਡੀਲ ਹੈ।

Leave a Reply

Your email address will not be published.