ਅੱਜ ਦੇ ਦੌਰ ਦੇ ਵਿਚ ਜਿੱਥੇ ਨੌਜਵਾਨਾਂ ਵਿਚ ਵਿਦੇਸ਼ ਜਾਣ ਦੀ ਇੱਛਾ ਪਹਿਲਾਂ ਨਾਲੋਂ ਕਾਫੀ ਵਧ ਗਈ ਹੈ ਕਿਉਂਕਿ ਹਰ ਇੱਕ ਨੌਜਵਾਨ ਦੇ ਵੱਲੋਂ ਵਿਦੇਸ਼ ਚ ਜਾ ਕੇ ਆਪਣੇ ਸੁਪਨੇ ਪੂਰੇ ਕਰਨ ਦੀ ਚਾਹਨਾ ਰੱਖੀ ਜਾਂਦੀ ਹੈ ਕਈਆਂ ਦੇ ਵੱਲੋਂ ਵਿਦੇਸ਼ਾਂ ਵਿੱਚ ਜਾ ਕੇ ਖੁਸ਼ੀ ਖੁਸ਼ੀ ਰਹਿ ਜਾਂਦਾ ਹੈ ਤੇ ਕਈਆਂ ਦੇ ਵੱਲੋਂ ਸਿਰਫ਼ ਘਰ ਦੀਆਂ ਮਜਬੂਰੀਆਂ ਵਸ ਵਿਦੇਸ਼ਾਂ
ਵਿੱਚ ਰਹਿਣ ਨੂੰ ਮਜਬੂਰ ਹੋਣਾ ਪੈਂਦਾ ਹੈ ਗੱਲ ਕੀਤੀ ਜਾਵੇ ਤਾਂ ਬਾਹਰਲੇ ਦੇਸ਼ਾਂ ਦੀ ਖੂਬਸੂਰਤੀ ਦੀ ਤਾਂ ਬਹੁਤ ਸਾਰੇ ਅਜਿਹੇ ਦੇਸ਼ ਵੀ ਨੇ ਜੋ ਲੋਕਾਂ ਨੂੰ ਆਪਣੇ ਵੱਲ ਖਿੱਚ ਲੈ ਜਾਂਦੇ ਨੇ ਉੱਥੇ ਦਾ ਮਾਹੌਲ ਉਥੇ ਦੀ ਖੂਬਸੂਰਤੀ ਅਤੇ ਉਥੋਂ ਦੇ ਬਹੁਤ ਸਾਰੇ ਆਮਦਨ ਦੇ ਸਾਧਨ ਜਿਨ੍ਹਾਂ ਦੇ ਕਰਕੇ ਬਹੁਤ ਸਾਰੇ ਭਾਰਤੀ ਵਿਦੇਸ਼ਾਂ ਦੇ ਵੱਲ ਜਾ ਰਹੇ ਨੇ
ਕੈਨੇਡਾ ਸਰਕਾਰ ਵੱਲੋਂ ਵੱਖਰੇ ਜਿਹੇ ਨਿਯਮ ਬਣਾਏ ਗਹਿਣੇ ਜਿਸ ਦੇ ਕਰਕੇ ਹੁਣ ਵਿਦੇਸ਼ੀਆਂ ਨੂੰ ਕੈਨੇਡਾ ਆਉਣ ਦਾ ਮੌਕਾ ਮਿਲ ਸਕਦਾ ਹੈ ਜਿੱਥੇ ਕੁਝ ਲੋਕ ਆਪਣੇ ਸਕੇ ਸਬੰਧੀਆਂ ਨੂੰ ਮਿਲਨ ਦੇ ਜਾਣ ਲਈ ਜਾਂਦੇ ਨੇ ਅਤੇ ਕੁਝ ਐਕਸਪ੍ਰੈੱਸ ਐਂਟਰੀ ਡਰਾਅ ਦੇ ਰਾਹੀਂ ਉਥੇ ਪਹੁੰਚਦੇ ਨੇ ਇਸ ਸਾਲ ਸਰਕਾਰ ਦੇ ਵੱਲੋਂ ਚਾਰ ਲੱਖ ਇੱਕ ਹਜ਼ਾਰ ਹੁਣ ਕੈਨੇਡਾ ਜਾਣ ਵਾਲਿਆਂ ਲਈ ਇਕ ਵੱਡੀ ਖਬਰ ਸਾਹਮਣੇ ਆਈ ਹੈ , ਜਿੱਥੇ ਪੰਜਾਬੀਆਂ ਨੂੰ ਲੱਗਣਗੀਆਂ ਮੌਜਾਂ ਤੇ ਠਾਹ ਠਾਹ ਲੱਗਣਗੇ ਵੀਜ਼ੇ। ਕੈਨੇਡਾ ਸਰਕਾਰ ਵੱਲੋਂ ਬਹੁਤ ਸਾਰੇ ਨਿਯਮ ਲਾਗੂ ਕੀਤੇ ਜਾਂਦੇ ਹਨ ਜਿਸਦੇ ਜ਼ਰੀਏ ਵਿਦੇਸ਼ੀਆਂ ਨੂੰ ਕੈਨੇਡਾ ਆਉਣ ਦਾ ਮੌਕਾ ਮਿਲ ਸਕੇ।
ਇਸ ਖਬਰ ਨੂੰ ਸੁਣਦੇ ਹੀ ਲੰਮੇ ਅਰਸੇ ਤੋਂ ਇਸ ਪ੍ਰੋਗਰਾਮ ਦਾ ਇੰਤਜ਼ਾਰ ਕਰ ਰਹੇ ਲੋਕਾਂ ਵਿਚ ਖੁਸ਼ੀ ਦੀ ਲਹਿਰ ਵੇਖੀ ਜਾ ਰਹੀ ਹੈ। ਚੰਡੀਗੜ੍ਹ ਦੇ ਜਮਪਲ ਸੋਲਿਸਟਰ ਅਵਨੀਸ਼ ਜੌਲੀ ਵੱਲੋਂ ਕਿਹਾ ਗਿਆ ਹੈ ਕਿ ਇਸ ਐਲਾਨ ਦਾ ਸਭ ਤੋਂ ਵੱਡਾ ਫਾਇਦਾ ਕੈਨੇਡਾ ਆਉਣ ਵਾਲੇ ਪੰਜਾਬੀਆਂ ਨੂੰ ਹੋਵੇਗਾ। ਹੁਣ ਕਰੋਨਾ ਟੀਕਾਕਰਨ ਤੋਂ ਬਾਅਦ ਲਗਾਈਆਂ ਗਈਆਂ ਪਾਬੰਦੀਆਂ ਨੂੰ ਵੀ ਹਟਾ ਦਿੱਤੇ ਜਾਣ ਦੀ ਆਸ ਬਣੀ ਹੋਈ ਹੈ।
ਪਿਛਲੇ ਸਾਲ ਐਕਸਪ੍ਰੈਸ ਐਂਟਰੀ ਦੇ ਰਾਹੀਂ ਕੈਨੇਡਾ ਵੱਲੋਂ 22,600 ਪਰਵਾਸੀਆਂ ਨੂੰ ਵੀਜ਼ਾ ਦਿੱਤਾ ਗਿਆ ਸੀ। ਜਿਸ ਲਈ 13 ਫਰਵਰੀ ਨੂੰ ਡਰਾਅ ਕੱਢਿਆ ਗਿਆ ਸੀ। ਉਨ੍ਹਾਂ ਦੱਸਿਆ ਕਿ ਕਿਊਬਿਕ ਨੂੰ ਛੱਡ ਕੇ ਕੈਨੇਡਾ ਦੇ ਹਰੇਕ ਸੂਬੇ ਲਈ ਵੱਖਰਾ ਵੱਖਰਾ ਪ੍ਰੋਗਰਾਮ ਚੱਲ ਰਿਹਾ ਹੈ ਜਿਸਦੇ ਵਿੱਚ ਹੁਨਰਮੰਦ ਕਾਮੇ ਕੈਨੇਡਾ ਆ ਸਕਦੇ ਹਨ। ਇਸ ਸਮੇਂ ਸਿਰਫ ਕੈਨੇਡੀਅਨ ਨਾਗਰਿਕ ਅਤੇ ਪੀ ਆਰ ਪ੍ਰਾਪਤ ਨਿਵਾਸੀਆਂ ਅਤੇ ਕੁਝ ਅਸਥਾਈ ਵਿਦੇਸ਼ੀ ਕਾਮਿਆਂ ਅਤੇ ਕੌਮਾਂਤਰੀ ਵਿਦਿਆਰਥੀਆਂ ਦੇ ਸਕੇ ਰਿਸ਼ਤੇਦਾਰ ਹੀ ਕੈਨੇਡਾ ਆ ਸਕਦੇ ਹਨ।