ਆਟਾ ਹੋਇਆ ਮਹਿੰਗਾ ਪਨਤਾਲੀ ਰੁਪਏ ਕਿਲੋ ਕਣਕ ਦੇ ਵੇਚਣ ਤੇ ਸਰਕਾਰ ਨੇ ਲਾਈ ਪਾਬੰਦੀ !

Uncategorized

ਆਟਾ ਹੋਇਆ ਮਹਿੰਗਾ ਪਨਤਾਲੀ ਰੁਪਏ ਕਿਲੋ ਕਣਕ ਦੇ ਵੇਚਣ ਤੇ ਸਰਕਾਰ ਨੇ ਲਾਈ ਪਾਬੰਦੀ !

ਦੱਸ ਦਈਏ ਕਿ ਇਸ ਵਾਰ ਕਿਸਾਨਾਂ ਨੂੰ ਖ਼ਬਰ ਮਿਲੀ ਸੀ ਕਿ ਅੈਤਕੀਂ ਕਣਕ ਪਾਲੀ ਨੀ ਥਿਆਉਣੇ ਕਿਉਂਕਿ ਰੂਸ ਅਤੇ ਯੂਕਰੇਨ ਦੇ ਵਿਚ ਲੱਗੀ ਜੰਗ ਕਰਕੇ ਐਤਕੀਂ ਕਣਕ ਦੀ ਪੂਰੀ ਦੁਨੀਆਂ ਦੇ ਵਿੱਚ ਸ਼ੌਰਟੇਜ ਪਈਆਂ ਕਿਉਂਕਿ ਰੂਸ ਅਤੇ ਯੂਕਰੇਨ ਇਹ ਸਭ ਤੋਂ ਵੱਧ ਕਣਕ ਉਤਪਾਦਨ ਦੇਸ਼ ਨੇ ਜੋ ਔਰ ਕੰਟਰੀਆਂ ਨੂੰ ਵੀ ਸਪਲਾਈ ਕਰਦੇ ਨੇ ਤੁਹਾਨੂੰ ਦੱਸੀਏ ਕਿ ਉਨ੍ਹਾਂ ਦੋਨਾਂ ਦੇਸ਼ਾਂ ਦੇ ਵਿਚਾਲੇ ਯੁੱਧ ਦੇ ਕਰਕੇ ਇਕੱਲਾ ਭਾਰਤ ਹੀ ਅਜਿਹਾ ਦੇਸ਼ ਬਚਿਆ ਸੀ ਜਿਸ ਕੋਲੋਂ ਕਣਕ ਉਤਪਾਦਨ ਵਧੀਆ ਸੀ

ਉਹੀ ਰਿਜ਼ਲਟ ਨਿਕਲ ਕੇ ਸਾਹਮਣੇ ਆ ਰਹੇ ਨੇ ਸਰਕਾਰਾਂ ਨੇ ਜਦੋਂ ਪੰਜਾਬ ਤੇ ਹਰਿਆਣਾ ਜਾਂ ਯੂਪੀ ਦੇ ਵਿਚ ਕਣਕ ਮੰਡੀਆਂ ਚ ਆਈ ਦੱਬ ਸੁੰਗੜਨ ਦਾਣੇ ਸੁੰਗੜਨ ਦਾ ਬਹਾਨਾ ਬਣਾ ਕੇ ਕਿਸਾਨਾਂ ਨੂੰ ਇੱਕ ਝਟਕਾ ਦਿੱਤਾ ਜਿਸ ਤੋਂ ਬਾਅਦ ਕਿਸਾਨਾਂ ਦੇ ਮਨ ਵਿੱਚ ਆਇਆ ਕਿ ਸਈਦਾ ਪਰ ਸਰਕਾਰਾਂ ਅਤੇ ਪ੍ਰਾਈਵੇਟ ਕੰਪਨੀਆਂ ਨੇ ਸਾਰੀ ਕਣਕ ਖ਼ਰੀਦ ਵੀ ਲਈ ਅਤੇ ਸਟੋਰ ਵੀ ਕਰ ਲਈ ਹੈ ਤੁਹਾਨੂੰ ਦੱਸੀਏ

ਕਿ ਹੋਣਾ ਕਿਹੜੇ ਲੋਕਾਂ ਨੇ ਵਪਾਰੀਆਂ ਨੇ ਕਣਕ ਸਟੋਰ ਕਰ ਲਈ ਸੀ ਉਨ੍ਹਾਂ ਦਾ ਸੋਹਣਾ ਬਣ ਚੁੱਕਿਆ ਹੈ ਕਿਉਂਕਿ ਹੁਣ ਖਬਰਾਂ ਆ ਰਹੀਆਂ ਨੇ ਕਿ ਬਾਰਾਂ ਸਾਲਾਂ ਦੇ ਰਿਕਾਰਡ ਤੋਂ ਬਾਅਦ ਕਣਕ ਤੇ ਆਟੇ ਦੇ ਰੇਟ ਸਭ ਤੋਂ ਉੱਚੇ ਪੱਧਰ ਤੇ ਜਾਣ ਵਾਲੇ ਨੇ ਦੱਸਦਿਆਂ ਤੁਹਾਨੂੰ ਕੀ ਕਿੰਨਾ ਰੇਟ ਆਟੇ ਦਾ ਤੇ ਕੀ ਰੇਟ ਕਣਕ ਵਿਕ ਰਹੀ ਹੈ ਸਮੇਂ ਰੂਸ ਤੋਂ ਅੱਜ ਸਵੇਰੇ ਨੋਟੀਫਿਕੇਸ਼ਨ ਵੀ ਆਇਆ ਕਿ ਭਾਰਤ ਸਰਕਾਰ ਨੇ ਕਣਕ ਦੀ ਦਰਾਮਦ ਉੱਤੇ ਪਾਬੰਦੀ ਵੀ ਲਾ ਦਿੱਤੀ ਹੈ ਜਿਸ ਦਾ ਸਿੱਧਾ ਕਾਰਨ ਹੈ ਕਿ ਆਟੇ ਦੀਆਂ ਵਧਦੀਆਂ ਕੀਮਤਾਂ ਤੇ ਕਣਕ ਦੀਆਂ ਵਧਦੀਆਂ ਕੀਮਤਾਂ ਨੇ

ਕਿਉਂਕਿ ਦੋਸਤੋ ਹੋਣਾ ਜੋ ਆਟੇ ਦੀਆਂ ਕੀਮਤਾਂ ਚਾਲੀ ਤੋਂ ਪੰਜਾਹ ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਬੇਗ਼ਮ ਬੇਘਰੇ ਹੈ ਤੇ ਆਉਣ ਵਾਲੇ ਸਮੇਂ ਦੇ ਵਿਚ ਹੋਰ ਵਧਣ ਦੀ ਵੀ ਆਸ ਹੈ ਸਰਕਾਰ ਨੂੰ ਇਵੇਂ ਹੈ ਕਿ ਦਰਾਮਦ ਨੂੰ ਰੋਕ ਕੇ ਤਾਂ ਜੋ ਮਹਿੰਗਾਈ ਨੂੰ ਠੱਲ੍ਹ ਪਾਈ ਜਾ ਸਕੇ ਤੇ ਜਿਹੜੇ ਕਿਸਾਨਾਂ ਨੇ ਕਣਕ ਸਟੋਰ ਕਰ ਕੇ ਉਨ੍ਹਾਂ ਦਾ ਸੋਹਣਾ ਬਣ ਗਿਆ ਜਾਂ ਜਿਹੜੇ ਵਪਾਰੀਆਂ ਨੇ ਜਿਹੜੀਆਂ ਕੰਪਨੀਆਂ ਨੇ ਕਣਕ ਕਿਸਾਨਾਂ ਤੋਂ ਖ਼ਰੀਦ ਕੇ ਸਟੋਰ ਕਰ ਰੱਖੀ ਹੈ ਹੁਣ ਉਨ੍ਹਾਂ ਦਾ ਸੋਹਣਾ ਬਣ ਚੁੱਕਿਆ ਤੇ ਦੋਸਤੋ ਬਾਕੀ ਤੁਸੀਂ ਦੱਸੋ ਤੁਹਾਡੇ ਇਸ ਬਾਰੇ ਕੀ ਸੁਝਾਅ ਹਨ।

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published.