ਪੰਜਾਬ ਦੇ ਮੌਸਮ ਬਾਰੇ ਤਾਜ਼ਾ ਅਪਡੇਟ !

Uncategorized

ਪੰਜਾਬ ਦੇ ਮੌਸਮ ਬਾਰੇ ਤਾਜ਼ਾ ਅਪਡੇਟ !

ਇਸ ਵਾਰ ਪੈਣ ਵਾਲੀ ਗਰਮੀ ਜਿਥੇ ਪਿਛਲੇ ਕਈ ਸਾਲਾਂ ਦੇ ਰਿਕਾਰਡ ਤੋਂ ਰੀਲੇਅ ਅਤੇ ਉਹ ਤੀਹ ਇਸ ਗਰਮੀ ਦੇ ਮੌਸਮ ਚ ਲੋਕ ਆਪਣੇ ਘਰ ਤੋਂ ਬਾਹਰ ਨਿਕਲਣਾ ਮੁਸ਼ਕਿਲ ਹੋ ਗਿਆ ਇਸ ਗਰਮੀ ਨੇ ਜਿਥੇ ਇਨਸਾਨ ਦੇ ਲਈ ਕਿਤੇ ਵੀ ਆਉਣਾ ਜਾਣਾ ਮੁਸ਼ਕਿਲ ਕੀਤਾ ਹੋਇਆ ਅਤੇ ਉਥੇ ਇਸ ਗਰਮੀ ਦਾ ਅਸਰ ਪੰਛੀਆਂ ਤੇ ਜਾਨਵਰਾਂ ਦੀ ਤੇ ਉਪਰ ਲਗਾਤਾਰ ਵੇਖਿਆ ਜਾ ਰਿਹਾ ਬਹੁਤ ਸਾਰੇ ਪੰਛੀਆਂ ਤੇ ਜਾਨਵਰਾਂ ਦੀ ਮੌਤ ਵੀ ਇਸ ਗਰਮੀ ਦੇ ਕਾਰਨ ਹੋ ਰਹੀ ਅਤੇ ਫ਼ਸਲਾਂ ਦੇ ਉੱਪਰ ਇਸ ਗਰਮੀ ਦਾ ਗਹਿਰਾ ਅਸਰ ਹੋ ਰਿਹਾ ਲਗਾਤਾਰ ਹੋ ਰਹੇ

ਤਾਪਮਾਨ ਦੇ ਵਾਧੇ ਨੂੰ ਦੇਖਦਿਆਂ ।ਲੋਕਾਂ ਚ ਚਿੰਤਾ ਵੇਖੀ ਜਾ ਰਹੀ ਹੈ ਹੁਣ ਪੰਜਾਬ ਚ ਮੌਸਮ ਨੂੰ ਲਿਆ ਕੇ ਅਗਲੇ ਦੋ ਦਿਨਾਂ ਬਾਰੇ ਜਾਣਕਾਰੀ ਸਾਹਮਣੇ ਆਈ ਹੈ ਜਿਥੇ ਤੇਜ਼ ਹਵਾਵਾਂ ਅਤੇ ਗੜ੍ਹੇਮਾਰੀ ਹੋ ਸਕਦੀ ਹੈ ਜਿਸ ਦੇ ਬਾਰੇ ਓਰੇਂਜ ਅਲਰਟ ਜਾਰੀ ਕੀਤਾ ਗਿਆ ਮੌਸਮ ਵਿਭਾਗ ਨੇ ਜਾਰੀ ਕੀਤੀ ਗਈ ਜਾਣਕਾਰੀ ਦੇ ਅਨੁਸਾਰ ਪੰਜਾਬ ਦੇ ਵਿੱਚ ਸਲੇਹ ਹੁਣ ਕੁਝ ਦਿਨਾਂ ਤੋਂ ਗਰਮੀ ਉੱਕਾ ਵੀ ਵੈਰੀ ਦੀ ਤਿਉਣਾ ਇੱਥੇ ਪੱਛਮੀ ਪੌਣਾਂ ਦੀ ਗੜਬੜੀ ਦੇ ਕਾਰਨ ਐਤਵਾਰ ਨੂੰ ਸੂਬੇ ਵਿੱਚ ਤਬਦੀਲੀ ਦੇਖੀ

ਅਤੇ ਐਤਵਾਰ ਸ਼ਾਮ ਹੀ ਤੇ ਇਸ ਤਬਦੀਲੀ ਕਰਕੇ ਤੇਜ਼ ਹਵਾਵਾਂ ਚੱਲੀਆਂ ਚ ਬੱਦਲ ਛਾਏ ਰਹੇ ਹਨ ਅਤੇ ਉਥੇ ਕਈ ਜਗ੍ਹਾ ਉੱਪਰ ਗਰਜ ਚਮਕ ਨਾਲ ਹਲਕੀ ਤੇ ਦਰਮਿਆਨੀ ਬਾਰਸ਼ ਵੀ ਹੋਈ ਅਤੇ ਉਸ ਦੇ ਨਾਲ ਪੰਜਾਬ ਅੰਦਰ ਓਰੇਂਜ ਅਲਰਟ ਸੋਮਵਾਰ ਅਤੇ ਮੰਗਲਵਾਰ ਵੀ ਜਾਰੀ ਕੀਤਾ ਦੱਸਿਆ ਗਿਆ ਕਿ ਪੰਜਾਬ ਚ ਕਈ ਜਗ੍ਹਾ ਤੇ ਇਸ ਬਰਸਾਤ ਦੇ ਜੜ੍ਹ ਗੜ੍ਹੇਮਾਰੀ ਹੋ ਸਕਦੀ ਅਤੇ ਪੰਜਾਬ ਚ ਹੁਣ ਕਈ ਜਗ੍ਹਾ ਤੇ ਮੀਂਹ ਪੈ ਗਿਆ ਹੈਂ ॥

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published.