ਦਿਓਰ ਨੇ ਰੰਗੇ ਹੱਥੀਂ ਫੜੇ ਭਾਬੀ ਅਤੇ ਸਕੂਲ ਦਾ ਪ੍ਰਿੰਸੀਪਲ

Uncategorized

ਅਧਿਆਪਕ ਨੂੰ ਹਮੇਸ਼ਾ ਹੀ ਰੱਬ ਅਤੇ ਗੁਰੂ ਦਾ ਦਰਜਾ ਦਿੱਤਾ ਹੈ ।ਪਰ ਜਦ ਅਧਿਆਪਕ ਹੀ ਕੁਰਾਹੇ ਪੈ ਜਾਵੇ ਤਾਂ ਉਸ ਨੂੰ ਕਿਸ ਨਾਂ ਨਾਲ ਬੁਲਾਇਆ ।ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਜਲੰਧਰ ਦੇ ਪਟੇਲ ਚੌਕ ਦੇ ਨੇੜੇ ਇਕ ਸਕੂਲ ਵਿੱਚ ਜਿੱਥੇ ਕਿ ਉਸ ਸਕੂਲ ਦੇ ਪ੍ਰਿੰਸੀਪਲ ਅਤੇ ਇਕ ਔਰਤ ਨੂੰ ਬੰਦ ਕਮਰੇ ਵਿਚ ਰੰਗੇ ਹੱਥੀਂ ਫੜਿਆ ਗਿਆ ।ਇਹ ਘਟਨਾ ਰਾਤ ਦੀ ਹੈ ।

ਰਾਤ ਨੂੰ ਪ੍ਰਿੰਸੀਪਲ ਆਪਣੇ ਨਾਲ ਇੱਕ ਔਰਤ ਨੂੰ ਲੈ ਕੇ ਸਕੂਲ ਦੇ ਕਮਰੇ ਵਿਚ ਦਾਖਲ ਹੋਇਆ ।ਪਰ ਉਸ ਔਰਤ ਦੇ ਦਿਓਰ ਅਤੇ ਉਸ ਦੇ ਨਾਲ ਹੋਰ ਵਿਅਕਤੀ ਉਨ੍ਹਾਂ ਦਾ ਪਿੱਛਾ ਕਰ ਰਹੇ ਸਨ ।ਉਸ ਦੇ ਦਿਓਰ ਦੇ ਕਹਿਣ ਦੇ ਮੁਤਾਬਕ ਦੋ ਘੰਟਿਆਂ ਬਾਅਦ ਪ੍ਰਿੰਸੀਪਲ ਅਤੇ ਉਹ ਅੌਰਤ ਕਮਰੇ ਦੇ ਵਿੱਚੋਂ ਬਾਹਰ ਆਏ ਤਾਂ ਉਨ੍ਹਾਂ ਨੇ ਉਨ੍ਹਾਂ ਨੂੰ ਰੰਗੇ ਹੱਥੀਂ ਫੜ ਲਿਆ ।

ਇਹ ਮਾਮਲਾ ਇਸ ਹੱਦ ਤੱਕ ਵਧ ਗਿਆ ਕਿ ਉਥੇ ਪੁਲਸ ਨੂੰ ਆਉਣਾ ਪਿਆ ।ਪਰ ਔਰਤ ਦਿਓਰ ਨੇ ਪੁਲਸ ਦੇ ਸਾਹਮਣੇ ਵੀ ਉਨ੍ਹਾਂ ਦੀ ਚੰਗੀ ਰੇਲ ਬਣਾਈ ।ਔਰਤ ਦੇ ਦਿਓਰ ਦਾ ਕਹਿਣਾ ਹੈ ਕਿ ਇਸ ਅੌਰਤ ਨੇ ਉਸ ਦੇ ਭਰਾ ਨੂੰ ਡਿਪਰੈਸ਼ਨ ਦਾ ਸ਼ਿਕਾਰ ਕਰਕੇ ਮੌ-ਤ ਦੇ ਘਾਟ ਉਤਾਰ ਦਿੱਤਾ ।ਤੇ ਹੁਣ ਖੁਦ ਆਪ ਹੋਰਾਂ ਨਾਲ ਰੰਗ ਰਲੀਆਂ ਮਨਾਉਂਦੀ ਫਿਰਦੀ ਹੈ ।

ਇਸ ਘਟਨਾ ਪਿੱਛੋਂ ਸਕੂਲ ਦੇ ਅੱਗੇ ਲੋਕਾਂ ਵੱਲੋਂ ਜ਼ਬਰਦਸਤ ਹੰਗਾਮਾ ਕੀਤਾ ਗਿਆ ।ਸਕੂਲ ਦੇ ਪ੍ਰਿੰਸੀਪਲ ਨੂੰ ਬਰਖਾਸਤ ਕਰਨ ਦੀ ਮੰਗ ਕੀਤੀ ਗਈ ।ਇਸ ਘਟਨਾ ਉਪਰ ਪੁਲ ਚੌਲਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਔਰਤ ਦੇ ਦਿਓਰ ਦੇ ਬਿਆਨਾਂ ਉੱਤੇ ਮਾਮਲਾ ਦਰਜ ਕਰਕੇ ਬਣਦੀ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ ।ਪਰ ਇਸ ਮੰਦਭਾਗੀ ਘਟਨਾ ਨੇ ਸਾਰੇ ਹੀ ਸਮਾਜ ਨੂੰ ਸ਼ਰਮਸਾਰ ਕਰ ਦਿੱਤਾ

Leave a Reply

Your email address will not be published. Required fields are marked *