ਗੁਰਪ੍ਰੀਤ ਸਿੰਘ ਘੁੱਗੀ ਨੇ ਪਾਈਆਂ ਮੋਦੀ ਸਰਕਾਰ ਨੂੰ ਲਾਹਨਤਾਂ

Uncategorized

ਵਿਸਾਖੀ ਦੇ ਦਿਹਾੜੇ ਤੇ ਸਟੇਜ ਤੋਂ ਬੋਲਦਿਆਂ ਗੁਰਪ੍ਰੀਤ ਸਿੰਘ ਘੁੱਗੀ ਨੇ ਪਾਇਆ ਮੋਦੀ ਸਰਕਾਰ ਨੂੰ ਲਾਹਨਤਾਂ ।ਉਨ੍ਹਾਂ ਨੇ ਗੱਲ ਕਰਦਿਆਂ ਕਿਹਾ ਕਿ ਇਹ ਜ਼ਾ-ਲ-ਮ ਸਰਕਾਰ ਤੇ ਆਈ ਜੋ ਕਾਲੇ ਕਾਨੂੰਨ ਹਨ ਅਸੀਂ ਇਨ੍ਹਾਂ ਨੂੰ ਵਾਪਸ ਕਰਾ ਕੇ ਹੀ ਦਮ ਲਵਾਂਗੇ ।

ਗੁਰਪ੍ਰੀਤ ਸਿੰਘ ਘੁੱਗੀ ਨੇ ਬੋਲਦੇ ਹੋਏ ਕਿਹਾ ਕਿ ਇਹ ਕਾਲੇ ਕਾਨੂੰਨਾਂ ਦੇ ਵਿਰੋਧ ਚ ਸ਼ੁਰੂਆਤ ਪੰਜਾਬ ਤੋਂ ਹੋਈ ਹੈ ਇਸ ਲਈ ਲਾੜੇ ਪੰਜਾਬ ਦੇ ਲੋਕ ਹਨ ਅਤੇ ਸਾਰਾ ਹਿੰਦੁਸਤਾਨ ਉਨ੍ਹਾਂ ਦੀ ਪਰਾਤ ਹੈ ।ਗੁਰਪ੍ਰੀਤ ਸਿੰਘ ਘੁੱਗੀ ਨੇ ਬੋਲਦੇ ਹੋਏ ਕਿਹਾ ਕਿ ਸਾਡੀ ਲੜਾਈ ਸਿਰਫ਼ ਧੱਕੇਸ਼ਾਹੀ ਦੇ ਖ਼ਿਲਾਫ਼ ਹੈ ਇਸ ਚ ਇਹ ਲੜਾਈ ਕੋਈ ਧਰਮ ਕੋਈ ਜਾਤ ਦੇ ਖਿਲਾਫ਼ ਨਹੀਂ ਹੈ ਸਾਡੇ ਲਈ ਸਾਰੇ ਧਰਮ ਇੱਕੋ ਜਿਹੇ ਹਨ ।

ਉਨ੍ਹਾਂ ਨੇ ਕਿਹਾ ਕਿ ਕੋਈ ਵੀ ਵਿਹਲਾ ਥੋਡੇ ਉਪਰ ਥੋਪਿਆ ਨਹੀਂ ਜਾ ਸਕਦਾ ਜੇਕਰ ਤੁਸੀਂ ਇਸ ਚੀਜ਼ ਨੂੰ ਚਾਹੁੰਦੇ ਹੀ ਨਹੀਂ ਥੋਡੇ ਨਾਲ ਧੱਕਾ ਕਿਉਂ ਕੀਤਾ ਜਾ ਰਿਹਾ ਹੈ ।ਮੋਦੀ ਸਰਕਾਰ ਕਾਰਪੋਰੇਟ ਘਰਾਣਿਆਂ ਦੇ ਨਾਲ ਮਿਲ ਕੇ ਸਾਰੇ ਪੰਜਾਬ ਨੂੰ ਗ਼ੁਲਾਮ ਬਣਾਉਣਾ ਚਾਹੁੰਦੀ ਹੈ ਪਰ ਅਸੀਂ ਅਜਿਹਾ ਨਹੀਂ ਹੋਣ ਦਿਆਂਗੇ ।ਅਸੀਂ ਆਪਣੇ ਮਰਦੇ ਦਮ ਤਕ ਸਾਰੇ ਹੀ ਪੰਜਾਬੀ ਮੋਦੀ ਸਰਕਾਰ ਨਾਲ ਲੜਦੇ ਰਹਾਂਗੇ ਅਤੇ ਜਿੱਤ ਪ੍ਰਾਪਤ ਕਰਕੇ ਹੀ ਦਿੱਲੀ ਬਾਰਡਰ ਤੋਂ ਘਰਾਂ ਨੂੰ ਪਰਤਾਂਗੇ ।

 

ਉਨ੍ਹਾਂ ਨੇ ਕਿਹਾ ਕਿ ਸਾਡੇ ਪਹਿਰਾਵੇ ਤੇ ਗੱਲਬਾਤ ਕਰਨ ਵਾਲੇ ਲੋਕਾਂ ਨੂੰ ਅਸੀਂ ਜਵਾਬ ਦੇਣਾ ਚਾਹੁੰਦਾ ਹਾਂ ਕਿ ਸਾਡਾ ਜੋ ਦਿਲ ਕਰੇਗਾ ਸਿਓ ਪਾਵਾਂਗੇ ਜਿਹਦਾ ਚੱਪਲ ਪਾਉਣ ਨੂੰ ਜੀਅ ਕਰੇਗਾ ਈ ਚੱਪਲ ਪਾਏਗਾ ਜੀਦਾ ਬੂਟ ਪਾਉਣ ਜੀ ਕਰੇਗਾ ਉਹ ਬੂਟ ਪਾਏ ।

ਇਸ ਗੱਲ ਤੇ ਸਾਡੇ ਬਾਰੇ ਕੋਈ ਕੁਝ ਨਹੀਂ ਬੋਲ ਸਕਦਾ ਇਹ ਹਰ ਇੱਕ ਦਾ ਆਪਣਾ ਅਧਿਕਾਰ ਹੈ ਉਹ ਆਪਣੇ ਮਨ ਮੁਤਾਬਕ ਕੁਝ ਵੀ ਪਹਿਨ ਸਕਦਾ ਹੈ

Leave a Reply

Your email address will not be published. Required fields are marked *