ਵਿਆਹ ਤੋਂ ਬਾਅਦ ਲਾੜਾ ਅਤੇ ਲਾੜੀ ਦੀ ਕਿਸਾਨ ਅੰਦੋਲਨ ਵਿੱਚ ਜ਼ਬਰਦਸਤ ਸਪੀਚ

Uncategorized

ਕਿਸਾਨ ਅੰਦੋਲਨ ਵਿੱਚ ਜਿੱਥੇ ਸਾਡੇ ਬਹੁਤ ਸਾਰੇ ਵੀਰ ਸ਼ਹੀਦੀ ਪਾ ਗਏ ਹਨ ।ਉੱਥੇ ਹੀ ਬਹੁਤ ਸਾਰੇ ਲੋਕਾਂ ਨੇ ਇਸ ਅੰਦੋਲਨ ਵਿੱਚ ਆਪਣੀ ਨਵੀਂ ਜ਼ਿੰਦਗੀ ਸ਼ੁਰੂ ਕੀਤੀ ਹੈ ।ਇਸੇ ਤਰ੍ਹਾਂ ਦਾ ਹੀ ਇਕ ਅਨੋਖਾ ਵਿਆਹ ਬਾਂਕਾ ਵਾਟਰ ਉੱਪਰ ਦੇਖਣ ਨੂੰ ਮਿਲਿਆ ।

ਜਿੱਥੇ ਪਹਿਲੇ ਦਿਨ ਤੋਂ ਹੀ ਕਿਸਾਨ ਅੰਦੋਲਨ ਵਿਚ ਹਿੱਸਾ ਲੈ ਰਹੇ ਇਕ ਲੜਕਾ ਅਤੇ ਲੜਕੀ ਨੇ ਬਿਨਾਂ ਕਿਸੇ ਦਾਜ ਦਹੇਜ ਅਤੇ ਵਾਧੂ ਖਰਚੇ ਦੇ ਆਪਸ ਵਿੱਚ ਵਿਆਹ ਕਰਵਾ ਲਿਆ ।ਵਿਆਹ ਕਰਾਉਣ ਤੋਂ ਬਾਅਦ ਉਹ ਸਿੱਧੇ ਵਾਗਾਂ ਵਾਟਰ ਦੀ ਕਿਸਾਨ ਅੰਦੋਲਨ ਦੀ ਸਟੇਜ ਉਪਰ ਪੁੱਜੇ ।

 

ਜਿੱਥੇ ਪਹੁੰਚ ਕੇ ਉਨ੍ਹਾਂ ਨੇ ਕਿਸਾਨ ਅੰਦੋਲਨ ਬਾਰੇ ਆਪਣੇ ਵਿਚਾਰ ਲੋਕਾਂ ਨਾਲ ਸਾਂਝੇ ਕੀਤੇ ।ਜਿਸ ਵਿੱਚ ਲੜਕੀ ਦਾ ਕਹਿਣਾ ਹੈ ਕਿ ਸਾਨੂੰ ਵਾਧੂ ਕਰਜ਼ੇ ਤੋਂ ਬਚਣਾ ਚਾਹੀਦਾ ਹੈ ਤਾਂ ਜੋ ਅਸੀਂ ਆਪਣੀ ਜ਼ਿੰਦਗੀ ਨੂੰ ਚੰਗੀ ਤਰ੍ਹਾਂ ਪਤਾ ਸਕੀ ।ਇਸੇ ਤਰ੍ਹਾਂ ਉਸ ਲੜਕੀ ਦਾ ਕਹਿਣਾ ਹੈ ਕਿ ਲੜਕੇ ਵਾਲਿਆਂ ਨੇ ਉਨ੍ਹਾਂ ਤੋਂ ਕਿਸੇ ਵੀ ਚੀਜ਼ ਦੀ ਮੰਗ ਨਹੀਂ ਕੀਤੀ ਇਸ ਲਈ ਉਹ ਆਪਣੇ ਆਪ ਨੂੰ ਬਹੁਤ ਖੁਸ਼ਕਿਸਮਤ ਸਮਝਦੀ ਹੈ ।

 

ਇਸ ਬਾਰੇ ਲੜਕੇ ਦਾ ਕਹਿਣਾ ਹੈ ਕਿ ਵਿਆਹ ਤਾਂ ਪਿਆਰ ਦਾ ਇਕ ਬੰਧਨ ਹੁੰਦਾ ਹੈ ਇਸ ਵਿੱਚ ਦਾਜ ਦਹੇਜ ਦਾ ਕੋਈ ਕੰਮ ਨਹੀਂ ਹੁੰਦਾ ।ਇਸ ਤੋਂ ਬਾਅਦ ਲੜਕਾ ਲੜਕੀ ਨੇ ਕਿਹਾ ਕਿ ਅਸੀਂ ਕਿਸਾਨ ਅੰਦੋਲਨ ਵਿਚ ਕਿਸਾਨਾਂ ਨਾਲ ਡਟ ਕੇ ਖਡ਼੍ਹੇ ਹਾਂ ਜਿੰਨਾ ਚਿਰ ਪੀ ਇਹ ਕਿਸਾਨ ਅੰਦੋਲਨ ਜਾਰੀ ਰਹੇਗਾ ਅਸੀਂ ਇਸ ਕਿਸਾਨ ਅੰਦੋਲਨ ਵਿਚ ਹਿੱਸਾ ਲੈਂਦੀ ਰਹਾਂਗੇੇ।ਇਹ ਦੋਵੇਂ ਲੜਕਾ ਅਤੇ ਲੜਕੀ ਪਹਿਲੇ ਦਿਨ ਤੋਂ ਹੀ ਵਾਹਗਾ ਬਾਰਡਰ ਉੱਪਰ ਆਪਣੀ ਸਪੀਚ ਦਿੰਦੇ ਆ ਰਹੇ ਹਨ ।ਜਿਸ ਨਾਲ ਕਿ ਇਨ੍ਹਾਂ ਨੇ ਲੋਕਾਂ ਨੂੰ ਆਪਸ ਵਿੱਚ ਜੋੜੀ ਰੱਖਿਆ ਹੈ

Leave a Reply

Your email address will not be published. Required fields are marked *