ਗੁਰੂ ਘਰ ਦੇ ਪ੍ਰਸ਼ਾਂਦ ਦੇ ਵਿੱਚ ਕਿਸ ਨੇ ਮਿਲਾਇਆ ਜ਼ਹਿਰ

Uncategorized

ਤਰਨਤਾਰਨ ਵਿਖੇ ਇੱਕ ਗੁਰੂ ਘਰ ਵਿਚ ਵਾਪਰੀ ਅਜਿਹੀ ਘਟਨਾ ਜਿਸ ਨੂੰ ਦੇਖ ਕੇ ਸਭ ਦਾ ਦਿਲ ਕੰਬ ਗਿਆ ।ਜਦੋਂ ਇੱਕ ਪਾਠ ਦੇ ਭੋਗ ਵਿਚ ਪਰਤਾਏ ਗਏ ਪ੍ਰਸ਼ਾਦ ਨਾਲ ਬਹੁਤ ਸਾਰੇ ਲੋਕ ਬਿਮਾਰ ਹੋ ।ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਤਰਨਤਾਰਨ ਦੇ ਗੁਰੂਘਰ ਭਗਤ ਦਾਸ ਦੀ ਹੈ ।

ਇੱਥੇ ਇੱਕ ਬੀਬੀ ਸਰਬਜੀਤ ਜੀ ਦੇ ਪਾਠ ਦਾ ਭੋਗ ਪਾਇਆ ਜਾ ਰਿਹਾ ਹੈ ।ਜਿਸ ਵਿੱਚ ਕਿਹਾ ਜਾ ਰਿਹਾ ਹੈ ਕਿ ਜਦੋਂ ਪਾਠ ਵਾਲਿਆਂ ਦੇ ਘਰੋਂ ਫ਼ਸਾਦ ਆਇਆ ਤਾਂ ਰਾਹ ਵਿਚ ਹੀ ਕਿਸੇ ਨੂੰ ਉਸ ਵਿੱਚ ਸਲਫਾਸ ਦੀਆਂ ਗੋਲੀਆਂ ਮਿਲਾ ਦਿੱਤੀਆਂ ।

ਜਿਸ ਪ੍ਰਸਾਦ ਨੂੰ ਖਾਣ ਉਪਰੰਤ ਦਸ ਤੋਂ ਜ਼ਿਆਦਾ ਆਦਮੀ ਅਤੇ ਬੱਚੇ ਬੀਮਾਰ ਹੋ ਗਏ ।ਜਿਨ੍ਹਾਂ ਦੇ ਵਿਚ ਗ੍ਰੰਥੀ ਸਿੰਘ ਦੇ ਵੀ ਤਿੰਨ ਬੱਚੇ ਦੱਸੇ ਜਾ ਰਹੇ ਹਨ ।ਮੁਹੱਲਾ ਵਾਸੀਆਂ ਦਾ ਕਹਿਣਾ ਹੈ ਕਿ ਕਿਸੇ ਅਣਪਛਾਤੇ ਵਿਅਕਤੀ ਨੇ ਪ੍ਰਸ਼ਾਦ ਵਿੱਚ ਜ਼ਹਿਰ ਮਿਲਾ ਕੇ ਸਾਰੇ ਮੁਹੱਲੇ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈ ।

ਹੁਣ ਮੁਹੱਲਾ ਵਾਸੀਆਂ ਦਾ ਕਹਿਣਾ ਹੈ ਕਿ ਉਸ ਇਸ ਮਾਮਲੇ ਦੀ ਗਹਿਰਾਈ ਨਾਲ ਜਾਂਚ ਕਰੇ ਤਾਂ ਜੋ ਮੁਲਜ਼ਮ ਨੂੰ ਛੇਤੀ ਤੋਂ ਛੇਤੀ ਫੜਿਆ ਜਾ ਸਕੇ ।ਬੀਮਾਰ ਤੈਸਾ ਵਿਅਕਤੀ ਅਤੇ ਬੱਚੇ ਹਸਪਤਾਲ ਵਿੱਚ ਜ਼ੇਰੇ ਇਲਾਜ ਵਿੱਚ ਹਨ ।ਜਿਨ੍ਹਾਂ ਨੂੰ ਕਿ ਹੁਣ ਖਤਰੇ ਤੋਂ ਬਾਹਰ ਦੱਸਿਆ ਜਾ ਰਿਹਾ ਹੈ ।ਹਰ ਮੁਹੱਲੇ ਦੇ ਲੋਕਾਂ ਵਿਚ ਡਰ ਦਾ ਮਾਹੌਲ ਬਣ ਰਿਹਾ ਹੈ ਕਿ ਅਜਿਹੀ ਘਟਨਾ ਅੰਜਾਮ ਕੌਣ ਦੇ ਸਕਦਾ ।

Leave a Reply

Your email address will not be published. Required fields are marked *