ਕੈਪਟਨ ਸਰਕਾਰ ਦੀ ਫ੍ਰੀ ਬੱਸ ਸੇਵਾ ਨੇ ਵਧਾਈ ਰੋਡਵੇਜ਼ ਵਿਚ ਭੀੜ

Uncategorized

ਪੰਜਾਬ ਸਰਕਾਰ ਵੱਲੋਂ ਰੋਡਵੇਜ਼ ਬੱਸ ਸੇਵਾ ਕਰੇ ਜਾਣ ਤੋਂ ਬਾਅਦ ਬਹੁਤ ਸਾਰੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ ।ਜਿਨ੍ਹਾਂ ਵਿਚ ਔਰਤਾਂ ਨੂੰ ਰੋਡਵੇਜ਼ ਬੱਸ ਵਿਚ ਸਫਰ ਕਰਨ ਲਈ ਵੀ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ।

ਕਿਉਂਕਿ ਹੁਣ ਹਰੇਕ ਔਰਤ ਵੀ ਸੇਵਾ ਦਾ ਲਾਭ ਉਠਾਉਣਾ ਚਾਹੁੰਦੀਆਂ ਇਸ ਲਈ ਰੋਡਵੇਜ਼ ਬੱਸਾਂ ਵਿਚ ਬਹੁਤ ਜ਼ਿਆਦਾ ਭੀੜ ਹੋਣ ਲੱਗ ਪਈ ਹੈ । ਅਜਿਹਾ ਹੀ ਮਾਹੌਲ ਦੇਖਿਆ ਮਰਸਰ ਦੇ ਬੱਸ ਸਟੈਂਡ ਵਿਚ ਜਿੱਥੇ ਰੋਡਵੇਜ਼ ਦੇ ਵਿਚ ਸਵਾਰੀ ਸਫ਼ਰ ਕਰਨ ਲੰਮੀਆਂ ਲੰਮੀਆਂ ਕਤਾਰਾਂ ਲੱਗੀਆਂ ਦੇਖੀਆਂ ਗਈਆਂ ।

 

ਕੰਡਕਟਰ ਬਾਹਰ ਖੜ੍ਹਾ ਕੇ ਸਵਾਰੀਆਂ ਨੂੰ ਆਧਾਰ ਕਾਰਡ ਚੈੱਕ ਕਰਕੇ ਹੀ ਅੰਦਰ ਜਾਣ ਦੇ ਰਿਹਾ ਸੀ ।ਇਸ ਤਰ੍ਹਾਂ ਔਰਤਾਂ ਦੇ ਵਿੱਚ ਆਪਣੀ ਸੀਟ ਨੂੰ ਲੈਣ ਲਈ ਜੱਦੋਜਹਿਦ ਚੱਲ ਰਹੀ ਹੈ ।ਹਰ ਇੱਕ ਔਰਤ ਇਸ ਫਰੀ ਸੇਵਾ ਦਾ ਲਾਭ ਉਠਾ ਕੇ ਆਪਣੇ ਕੰਮਾਂ ਨੂੰ ਚਾਹੁੰਦੀ ਹੈ ।

ਜਿੱਥੇ ਜਿੱਥੇ ਇਸ ਫ੍ਰੀ ਸੇਵਾ ਦੀ ਔਰਤਾਂ ਨੂੰ ਲਾਭ ਪ੍ਰਾਪਤ ਹੋ ਰਹੇ ਹਨ ਉਥੇ ਤੇਜ਼ ਤੇ ਨੁਕਸਾਨ ਵੀ ਸਾਹਮਣੇ ਆ ਰਹੇ ਹਨ ।ਉਨ੍ਹਾਂ ਕਿਹਾ ਔਰਤਾਂ ਦੀ ਜ਼ਿਆਦਾ ਭੀੜ ਕਾਰਨ ਉਸ ਵਿੱਚ ਲੜਾਈਆਂ ਹੋ ਰਹੀਆਂ ਹਨ ਬੱਸ ਵਿੱਚ ਬੈਠਣ ਲਈ ਸੀਟ ਦੇ ਲਈ ਔਰਤਾਂ ਆਪਸ ਵਿੱਚ ਬਹਿਸ ਦੀਆਂ ਦੇਖੀਆਂ ਗਈਆਂ ।ਇਸ ਫ੍ਰੀ ਬੱਸ ਸੇਵਾ ਦਾ ਨੁਕਸਾਨ ਪ੍ਰਾਈਵੇਟ ਬੱਸਾਂ ਨੂੰ ਵੀ ਹੋਇਆ ।ਕਿਉਂਕਿ ਹਰ ਔਰਤ ਹੁਣ ਮੁਫ਼ਤ ਵਿੱਚ ਹੀ ਪਵਨ ਸਾਬਤ ਕਰਨਾ ਚਾਹੁੰਦੀ ਹੈ

Leave a Reply

Your email address will not be published. Required fields are marked *