ਕੋਰੂਨਾ ਦੇ ਵਧ ਰਹੇ ਮਾਮਲਿਆਂ ਨੂੰ ਦੇਖਦੇ ਹੋਏ ਚੰਡੀਗਡ਼੍ਹ ਵਿੱਚ ਵੀਕੈਂਡ ਕਰਫਿਊ ਲਗਾ ਦਿੱਤਾ ਗਿਆ ਹੈ ਜਿਸ ਦੇ ਵਿਚ ਸਰਕਾਰ ਵੱਲੋਂ ਕੁਝ ਜ਼ਰੂਰੀ ਉਨ੍ਹਾਂ ਤਾਕਤਾਂ ਦਿੱਤੀਆਂ ਗਈਆਂ ਹਨ ।ਇਨ੍ਹਾਂ ਹਦਾਇਤਾਂ ਵਿਚ ਇਹ ਕਿਹਾ ਗਿਆ ਹੈ ਕਿ ਉਥੋਂ ਦੇ ਵੀਕੈਂਡ ਕਰਫਿਊ ਦੇ ਵਿਚ ਸਿਰਫ ਮੈਡੀਕਲ ਹੁੰਦੇ ਰਹਿਣਗੇ ।
ਅਤੇ ਹਸਪਤਾਲਾਂ ਨੂੰ ਵੀ ਆਪਣੇ ਬੈੱਡਾਂ ਦੀ ਗਿਣਤੀ ਵਧਾ ਦੇਣ ਲਈ ਕਿਹਾ ਗਿਆ ਹੈ ।ਚੰਡੀਗਡ਼੍ਹ ਦੇ ਫੋਰਟਿਸ ਹੌਸਪੀਟਲਜ਼ ਨੂੰ ਵੀ ਕੋਰੋਨਾ ਦੇ ਨਾਲ ਨਜਿੱਠਣ ਲਈ ਤਿਆਰ ਕਰ ਲਿਆ ਗਿਆ ਹੈ ।ਕੋਰੋਨਾ ਦੀ ਜੋ ਵੈਕਸੀਨੇਸ਼ਨ ਚੱਲ ਰਹੀ ਹੈ ਉਹ ਉਸੇ ਤਰ੍ਹਾਂ ਹੀ ਪਰੌਪਰ ਚਲਦੀ ਰਹੇ ।
ਲਾਕਡਾਊਨ ਦੇ ਵਿਚ ਜੋ ਵੀ ਦੁਕਾਨਾਂ ਖੁੱਲ੍ਹੀਆਂ ਹੋਣਗੀਆਂ ਉਨ੍ਹਾਂ ਦੇ ਲਈ ਖਾਸ ਹਦਾਇਤਾਂ ਹਨ ਕਿ ਉਨ੍ਹਾਂ ਤੇ ਕੰਮ ਕਰਨ ਵਾਲੇ ਕਰਮਚਾਰੀਆਂ ਦੇ ਕੋਰੋਨਾ ਟੈਸਟ ਹੋਣੇ ਜ਼ਰੂਰੀ ਹਨ ।ਕਰਮਚਾਰੀ ਨੂੰ ਆਪਣੀ ਨੈਗੇਟਿਵ ਰਿਪੋਰਟ ਆਪਣੇ ਕੋਲ ਰੱਖਣੀ ਹੋਵੇਗੀ ।ਦੁਕਾਨਦਾਰ ਨੂੰ ਹਦਾਇਤ ਹੈ ਕਿ ਉਸ ਨੇ ਆਪਣੇ ਗਾਹਕ ਨੂੰ ਬਿਨਾਂ ਮਾਸਕ ਤੋਂ ਅੰਦਰ ਐਂਟਰ ਨਹੀਂ ਹੋਣਗੇ ।
ਇਹ ਕਰਫਿਊ ਦਾ ਸਮਾਂ ਸ਼ੁੱਕਰਵਾਰ ਨੂੰ ਰਾਤ ਦੱਸ ਵਜੇ ਤੋਂ ਲੈ ਕੇ ਸੋਮਵਾਰ ਨੂੰ ਸਵੇਰੇ ਅੱਠ ਵਜੇ ਤੱਕ ਹੋਇਆ ਕਰੇਗਾ ।ਜਿੰਮ ਅਤੇ ਹੇਅਰ ਕਟਿੰਗ ਅਤੇ ਸਪਾਸ ਵਾਲੇ ਸਾਰੇ ਦੁਕਾਨਾਂ ਬੰਦ ਹਨ ।ਬਾਕੀ ਲੋੜੀਂਦੇ ਸਾਮਾਨ ਵਾਲੀਆਂ ਦੁਕਾਨਾਂ ਹਮੇਸ਼ਾਂ ਦੀ ਤਰ੍ਹਾਂ ਖੁੱਲ੍ਹੀਆਂ ਰਹਿਣਗੀਆਂ ।ਸਾਰੇ ਲੋਕਾਂ ਨੂੰ ਮਾਸਕ ਪਾਉਣ ਦੀ ਸਖ਼ਤ ਹਦਾਇਤ ਕਰੇਗੀ ਹੈ ।ਤਾਂ ਜੋ ਇਸ ਕੋਰੋਨਾ ਦੀ ਮਹਾਂਮਾਰੀ ਨਾਲ ਜਲਦੀ ਤੋਂ ਜਲਦੀ ਨਜਿੱਠਿਆ ਜਾ ਸਕੇ