ਅਮਰੀਕਾ ਤੋਂ ਆਈ ਬਹੁਤ ਬੁਰੀ ਖ਼ਬਰ :ਚਾਰ ਪੰਜਾਬੀਆਂ ਨੂੰ ਮਾਰੀ ਸ਼ਰੇਆਮ ਗੋਲੀ

Uncategorized

ਅਮਰੀਕਾ ਦੇ ਇੰਡੀਆਨਾ ਸ਼ਹਿਰ ਤੋਂ ਬਹੁਤ ਹੀ ਦੁਖਦਾਈ ਘਟਨਾ ਸਾਹਮਣੇ ਆ ਰਹੀ ਹੈ ਜਿੱਥੇ ਚਾਰ ਸਿੱਖਾਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਅਤੇ ਪੰਜ ਜ਼ਖ਼ਮੀ ਹੋ ਗਏ ।

 

ਮਰਨ ਵਾਲਿਆਂ ਦੀ ਪਛਾਣ ਅਮਰਜੀਤ ਕੌਰ ਜੌਹਲ , ਜਸਵਿੰਦਰ ਸਿੰਘ ,ਅਮਰਜੀਤ ਕੌਰ ਸੇਖੋਂ ਅਤੇ ਜਸਵਿੰਦਰ ਕੌਰ ਵਜੋਂ ਹੋਈ ਹੈ ਅਤੇ ਜ਼ਖ਼ਮੀ ਹੋਏ ਲੋਕਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

ਇਸ ਘਟਨਾ ਨੂੰ ਦੇਖਦਿਆਂ ਅਮਰੀਕਾ ਦੇ ਰਾਸ਼ਟਰਪਤੀ ਅਤੇ ੳੁਪ ਰਾਸ਼ਟਰਪਤੀ ਵੱਲੋਂ ਦੁੱਖ ਜਤਾਇਆ ਗਿਆ ਅਤੇ ਕਿਹਾ ਕਿ ਸੱਚਮੁੱਚ ਇਹ ਘਟਨਾ ਨਿੰਦਣਯੋਗ ਹੈ ਇਸ ਘਟਨਾ ਨੂੰ ਦੇਖਦੇ ਹੋਏ ਵ੍ਹਾਈਟ ਹਾਊਸ ਦੇ ਝੰਡੇ ਨੂੰ ਅੱਧਾ ਝੁਕਾਇਆ ਗਿਆ ।

 

ਉਨ੍ਹਾਂ ਨੇ ਮ੍ਰਿਤਕ ਦੇਹਾਂ ਨੂੰ ਸ਼ਰਧਾਂਜਲੀ ਦਿੱਤੀ ਅਤੇ ਪੀਡ਼ਤ ਪਰਿਵਾਰਾਂ ਦਾ ਦੁੱਖ ਸਾਂਝਾ ਕੀਤਾ। ਦੱਸ ਦੇਈਏ ਕਿ ਇਹ ਘਟਨਾ ਕੂਰੀਅਰ ਕੰਪਨੀ ਫੈਡੈਕਸ ਚ ਵਾਪਰੀ ਜਿੱਥੇ ਜ਼ਿਆਦਾਤਰ ਸਿੱਖ ਨੌਜਵਾਨ ਕੰਮ ਕਰਦੇ ਹਨ ਅਤੇ ਇੰਡੀਆਨਾਪੋਲਿਸ ਸ਼ਹਿਰ ਵਿੱਚ ਦੱਸ ਹਜ਼ਾਰ ਤੋਂ ਵੱਧ ਸਿੱਖ ਲੋਕ ਰਹਿੰਦੇ ਹਨ ਸੱਚਮੁੱਚ ਹੀ ਇਹ ਘਟਨਾ ਦਿਲ ਦਹਿਲਾਉਣ ਵਾਲੀ ਹੈ ।

Leave a Reply

Your email address will not be published. Required fields are marked *