ਕਾਤਲ ਹੱਤਿਆ ਕਰਕੇ ਸਿਰ ਵੱਢ ਕੇ ਲੈ ਗਏ ਨਾਲ

Uncategorized

ਫ਼ਰੀਦਕੋਟ ਦੇ ਪਿੰਡ ਦੀਪ ਸਿੰਘ ਵਾਲਾ ਵਿੱਚ ਉਸ ਵੇਲੇ ਸਹਿਮ ਦਾ ਮਾਹੌਲ ਬਣ ਗਿਆ ਜਦੋਂ ਪਿੰਡ ਵਾਸੀਆਂ ਨੂੰ ਪਤਾ ਲੱਗਾ ।ਕਿ ਉਥੋਂ ਦੇ ਰਹਿਣ ਵਾਲੇ ਸੱਠ ਸਾਲਾ ਵਿਅਕਤੀ ਹਰਪਾਲ ਸਿੰਘ ਜਦੋਂ ਸਵੇਰੇ ਪੰਜ ਵਜੇ ਆਪਣੇ ਘਰ ਸੁੱਤਾ ਪਿਆ ਸੀ ਤਾਂ ਕਿਸੇ ਵਿਅਕਤੀ ਨੇ ਤੇਜ਼ਧਾਰ ਹਥਿਆਰ ਨਾਲ ਉਸ ਉੱਪਰ ਹਮਲਾ ਕਰ ਦਿੱਤਾ ।

 

ਅਤੇ ਮੌਕੇ ਤੇ ਹੀ ਉਸਦੀ ਹੱ-ਤਿ-ਆ ਕਰ ਦਿੱਤੀ ।ਕਾ-ਤ-ਲ ਨੇ ਇੱਥੇ ਹੀ ਬੱਸ ਨਹੀਂ ਕਰੀ ਉਹ ਜਾਂਦੇ ਜਾਂਦੇ ਹਰਪਾਲ ਸਿੰਘ ਦਾ ਗਲ ਵੱਢ ਕੇ ਆਪਣੇ ਨਾਲ ਲੈ ਗਿਆ ।ਇਸ ਮਾਮਲੇ ਨੂੰ ਕਿਸੇ ਨਿੱਜੀ ਰੰਜਿਸ਼ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ ।

ਮੌਕੇ ਤੇ ਪੁੱਜੀ ਪੁਲਸ ਨੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ ।ਅਤੇ ਪੁਲਸ ਵੱਲੋਂ ਦੋਸ਼ੀ ਨੂੰ ਛੇਤੀ ਫੜ ਲੈਣ ਦਾ ਭਰੋਸਾ ਜਤਾਇਆ ਜਾ ਰਿਹਾ ਹੈ । ਫਿਲਹਾਲ ਪੁਲਸ ਆਪਣੀ ਕਾਰਵਾਈ ਕਰ ਰਹੀ ਹੈ ।ਦੇਖਣਯੋਗ ਹੋਵੇਗਾ ਕਿ ਕਦੋਂ ਤੱਕ ਪੁਲੀਸ ਅਸਲੀ ਆਰੋਪੀ ਨੂੰ ਆਪਣੀ ਗ੍ਰਿਫਤ ਵਿਚ ਲੈਂਦੀ ਹੈ।

 

ਇਸ ਹੱਦਾਂ ਦੇ ਨਾਲ ਸਾਰੇ ਹੀ ਪਿੰਡਾਂ ਚ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਹੈ ਅਤੇ ਸਾਰੇ ਲੋਕ ਇਹ ਸੋਚ ਕੇ ਹੀ ਹੈਰਾਨ ਹਨ ਕਿ ਇੰਨੇ ਨਿਰਦੈਤਾ ਨਾਲ ਕੌਣ ਹਰਪਾਲ ਸਿੰਘ ਦਾ ਕਤਲ ਕਰ ਸਕਦਾ ਹੈ ।ਕਾਤਲ ਨੇ ਹਰਪਾਲ ਸਿੰਘ ਦਾ ਸਿਰ ਵੀ ਨਹੀਂ ਛੱਡਿਆ ਅਤੇ ਉਹ ਆਪਣੇ ਨਾਲ ਹੀ ਲੈ ਗਿਆ

Leave a Reply

Your email address will not be published.