ਡਾਕਟਰ ਰੱਬ ਦਾ ਰੂਪ ਹੁੰਦੇ ਹਨ ਦੇਖੋ ਇਸਦੀ ਇੱਕ ਉਦਾਹਰਣ

Uncategorized

ਅਸੀਂ ਅਕਸਰ ਹੀ ਸੁਣਦੇ ਹਾਂ ਕਿ ਡਾਕਟਰ ਰੱਬ ਦਾ ਰੂਪ ਹੁੰਦੇ ਨੇ ।ਕੁਝ ਇਸ ਤਰ੍ਹਾਂ ਦਾ ਹੀ ਮਾਮਲਾ ਦੇਖਣ ਨੂੰ ਮਿਲਿਆ ।ਸੋਸ਼ਲ ਮੀਡੀਆ ਉੱਪਰ ਵਾਇਰਲ ਹੋਈ ਇਕ ਵੀਡੀਓ ਵਿੱਚ ।ਜਿਸ ਵਿਚ ਇਕ ਬੱਚੇ ਜੇ ਮਾਂ ਬਾਪ ਆਪਣੇ ਬੱਚੇ ਨੂੰ ਚੁੱਕੀ ਹਾਸਪਿਟਲ ਵਿੱਚ ਭੱਜੇ ਆਉਂਦੇ ਹਨ ।

 

ਉਹ ਬਹੁਤ ਡਰੇ ਅਤੇ ਸਹਿਮੇ ਹੋਏ ਹੁੰਦੇ ਹਨ ।ਪਰ ਜਦੋਂ ਉਹ ਆਪਣੇ ਬੱਚੇ ਨੂੰ ਡਾਕਟਰ ਨੂੰ ਆ ਕੇ ਫੜ੍ਹਾਉਂਦੇ
ਹਨ ਤਾਂ ਡਾਕਟਰ ਸਾਹਿਬ ਬੱਚੇ ਨੂੰ ਝੱਟ ਹੀ ਠੀਕ ਕਰ ਦਿੰਦੇ ਹਨ ।ਬੱਚੇ ਨੂੰ ਠੀਕ ਹੋਇਆ ਦੇ ਕੁਝ ਦੇ ਮਾਂ ਬਾਪ ਇਹ ਖੁਸ਼ੀ ਬੱਚੇ ਨੇ ਪਾਗਲ ਹੋ ਜਾਂਦੇ ਹਨ ਕਿ ਉਹ ਡਾਕਟਰ ਸਾਹਿਬ ਦੇ ਕਦੇ ਪੈਰੀਂ ਕਦੇ ਮੱਥਾ ਚੁੰਮਦੇ ਹਨ ।

 

ਇਸ ਵੀਡੀਓ ਨੂੰ ਸੋਸ਼ਲ ਮੀਡੀਆ ਉੱਪਰ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ । ਇਸ ਵੀਡੀਓ ਰਾਹੀਂ ਪਤਾ ਲੱਗਦਾ ਹੈ ਕਿ ਬੱਚੇ ਮਾਂ ਬਾਪ ਲਈ ਕਿੰਨੇ ਜ਼ਰੂਰੀ ਹੁੰਦੇ ਹਨ ।ਜਦੋਂ ਡਾਕਟਰ ਕਿਸੇ ਵੀ ਆਪਣੇ ਮਰੀਜ਼ ਨੂੰ ਬਚਾ ਲੈਂਦੇ ਹਨ ਤਾਂ ਉਹ ਰੱਬ ਤੋਂ ਘੱਟ ਨਹੀਂ ਰਹਿੰਦੇ ।

 

ਇਹ ਵੀਡੀਓ ਕਿੱਥੋਂ ਦੀ ਹੈ ਇਸ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ ।ਪਰ ਜਿੱਥੋਂ ਦੀ ਵੀ ਹੈ ਲੋਕਾਂ ਨੂੰ ਇਹ ਵੀਡੀਓ ਬਹੁਤ ਜ਼ਿਆਦਾ ਪਸੰਦ ਆ ਰਹੀ ਹੈ

Leave a Reply

Your email address will not be published. Required fields are marked *