ਪਿਓ ਨੇ ਕੀਤਾ ਆਪਣੀ ਧੀ ਦਾ 10 ਲੱਖ ਵਿਚ ਸੌਦਾ

Uncategorized

ਸ੍ਰੀ ਮੁਕਤਸਰ ਸਾਹਿਬ ਵਿਖੇ ਉਦੋਂ ਇੱਕ ਹੋਟਲ ਵਿੱਚ ਹਫੜਾ ਦਫੜੀ ਮੱਚ ਗਈ ।ਜਦੋਂ ਆਪਣੀ ਧੀ ਦਾ ਸੌਦਾ ਕਰਦੇ ਹੋਏ ਪਿਉ ਨੂੰ ਕੁਝ ਵਿਅਕਤੀਆਂ ਨੇ ਰੰਗੇ ਹੱਥੀਂ ਦਬੋਚਿਆ ।ਦੱਸਿਆ ਜਾ ਰਿਹਾ ਹੈ ਕਿ ਧੀ ਤੇ ਪਹਿਲਾਂ ਕਿਸੇ ਮੁੰਡੇ ਦੇ ਨਾਲ ਸਰੀਰਕ ਸੰਬੰਧ ਸਨ ।ਇਹ ਸਭ ਵਿਆਹ ਤੋਂ ਪਹਿਲਾਂ ਦੀ ਘਟਨਾ ਸੀ ।

 

ਪਰ ਜਦ ਉਸ ਮੁੰਡੇ ਨੇ ਇਸ ਕੁੜੀ ਤੋਂ ਅਲੱਗ ਹੋ ਕੇ ਆਪਣਾ ਵਿਆਹ ਕਰਵਾ ਲਿਆ ਤਾਂ ਕੁੜੀ ਦੇ ਪਰਿਵਾਰ ਤੇ ਕੁੜੀ ਵੱਲੋਂ ਉਸ ਮੁੰਡੇ ਨੂੰ ਬਲੈਕਮੇਲ ਕੀਤਾ ਜਾਣ ਲੱਗਾ ।ਪਹਿਲਾਂ ਦਾ ਮੁੰਡਾ ਉਸ ਕੁੜੀ ਦੀਆਂ ਅਤੇ ਉਸ ਦੇ ਘਰਦਿਆਂ ਦੀਆਂ ਡਿਮਾਂਡਾਂ ਪੂਰੀਆਂ ਕਰਦਾ ਰਿਹਾ ।ਪਰ ਜਦੋਂ ਪਾਣੀ ਸਿਰ ਉੱਪਰੋਂ ਲੱਥ ਗਿਆ ਤਾਂ ਉਸ ਮੁੰਡੇ ਨੇ ਉਨ੍ਹਾਂ ਨੂੰ ਪੈਸੇ ਦੇਣ ਤੋਂ ਇਨਕਾਰ ਕਰਨਾ ਸ਼ੁਰੂ ਕਰ ਦਿੱਤਾ ।ਇਸ ਗੱਲ ਤੋਂ ਖਾਰ ਖਾ ਕੇ ਕੁੜੀ ਅਤੇ ਉਸ ਦੇ ਬਾਪ ਨੇ ਮੁੰਡੇ ਪਰ ਕੇਸ ਕਰ ਦਿੱਤਾ ।ਪਰ ਉਸ ਮੁੰਡੇ ਤੇ ਵਿਆਹੇ ਹੋਣ ਕਰਕੇ ਉਨ੍ਹਾਂ ਨੇ ਕੁੜੀ ਵਾਲਿਆਂ ਨੂੰ ਰਾਜ਼ੀਨਾਮਾ ਕਰਨ ਲਈ ਕਿਹਾ ।ਤਾਂ ਕੁੜੀ ਦੇ ਪਿਓ ਵੱਲੋਂ ਆਪਣੀ ਧੀ ਦਾ ਸੌਦਾ ਦੱਸ ਲੱਖ ਰੁਪਏ ਵਿਚ ਕਰਨਾ ਤੈਅ ਹੋਇਆ ।ਪਰ ਉਸ ਮੁੰਡੇ ਦੀ ਘਰਵਾਲੀ ਨੇ ਪਹਿਲਾਂ ਹੀ ਕਿਸੇ ਔਰਤ ਨੂੰ ਫੋਨ ਕਰਕੇ ਇਹ ਸਾਰੀ ਘਟਨਾ ਦੱਸ ਦਿੱਤੀ ।

 

ਜਦੋਂ ਕੁੜੀ ਦਾ ਪਿਤਾ ਮੁੰਡੇ ਵਾਲਿਆਂ ਤੋਂ ਪੈਸੇ ਲੈਣ ਲਈ ਆਇਆ ।ਤਾਂ ਉਸ ਅੌਰਤ ਨੇ ਕੁਝ ਬੰਦਿਆਂ ਦੇ ਨਾਲ ਆ ਕੇ ਰੰਗੇ ਹੱਥੀਂ ਕੁੜੀ ਦੇ ਬਾਪ ਨੂੰ ਪੈਸੇ ਲੈਂਦੇ ਹੋਏ ਫੜ ਲਿਆ ।ਜਦੋਂ ਕੁੜੀ ਦੇ ਬਾਪ ਤੋਂ ਇਸ ਬਾਰੇ ਪੁੱਛਿਆ ਗਿਆ ਤਾਂ ਉਹ ਸਾਫ਼ ਸਹੋਤਾ ਵਿੱਚ ਮੁੱਕਰ ਗਿਆ ।ਹਰ ਮੁੰਡੇ ਵਾਲਿਆਂ ਨੇ ਅਕਾਉਂਟ ਦਿਖਾਉਂਦੇ ਹੋਏ ਸਬੂਤਾਂ ਦੇ ਆਧਾਰ ਤੇ ਕਿਹਾ ਕਿ ਕੁੜੀ ਅਤੇ ਕੁੜੀ ਦੇ ਬਾਪ ਦਾ ਅਕਾਊਂਟ ਸਾਨੂੰ ਭੇਜਿਆ ਗਿਆ ਹੈ ।

 

ਜਿਸ ਵਿੱਚ ਕਿਹਾ ਗਿਆ ਸੀ ਕਿ ਦਸ ਲੱਖ ਰੁਪਏ ਖਵਾ ਦਿੱਤਾ ਜਾਵੇ ।ਪਰ ਹੁਣ ਇਹ ਮਾਮਲਾ ਪੁਲਿਸ ਦੀ ਦੇਖ ਰੇਖ ਵਿੱਚ ਆ ਗਿਆ ਹੈ ।ਆਮ ਦੇਖਦੇ ਹਾਂ ਅਤੇ ਇਸ ਮਾਮਲੇ ਬਾਰੇ ਕੀ ਕਾਰਵਾਈ ਕੀਤੀ ਜਾਂਦੀ ਹੈ

Leave a Reply

Your email address will not be published.