ਜਗਰਾਉਂ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮਾਮਲਾ ਭਖਿਆ

Uncategorized

ਪੰਜਾਬ ਵਿੱਚ ਅਕਸਰ ਹੀ ਦੇਖਿਆ ਜਾਂਦਾ ਹੈ ਕਿ ਲੋਕ ਅੰਧ ਵਿਸ਼ਵਾਸਾਂ ਵਿੱਚ ਬਹੁਤ ਜ਼ਿਆਦਾ ਵਿਸ਼ਵਾਸ ਕਰਦੇ ਹਨ ।ਇਸ ਤਰ੍ਹਾਂ ਦਾ ਹੀ ਮਾਮਲਾ ਸਾਹਮਣੇ ਆਇਆ ਹੈ ਜਗਰਾਉਂ ਵਿੱਚ ਜਿੱਥੋਂ ਦੇ ਇੱਕ ਬਾਬੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਥਾਂ ਮੜ੍ਹੀਆਂ ਨੂੰ ਮੱਥਾ ਅਟਕਾ ਰਿਹਾ ਹੈ ।

ਇਹ ਬਾਬੇ ਭੋਲੇ ਭਾਲੇ ਲੋਕਾਂ ਨੂੰ ਆਪਣੇ ਜਾਲ ਵਿਚ ਫਸਾਉਂਦੇ ਹਨ ਅਤੇ ਫਿਰ ਉਨ੍ਹਾਂ ਤੋਂ ਆਪਣੇ ਮਨਚਾਹੇ ਕੰਮ ਕਰਾਉਂਦੇ ਹਨ ।ਪਰ ਜਦੋਂ ਪੱਤਰਕਾਰ ਵੀਰ ਨੇ ਉਸ ਬਾਬੇ ਨਾਲ ਗੱਲਬਾਤ ਕੀਤੀ ਤਾਂ ਉਹ ਬਾਬਾ ਆਪਣੇ ਕੀਤੇ ਸਾਰੇ ਕੰਮਾਂ ਤੋਂ ਮੁੱਕਰ ਗਿਆ ।ਉਸ ਨੇ ਕਿਹਾ ਕਿ ਉਹ ਕਿਸੇ ਵੀ ਮਟੀ ਦੀ ਪੂਜਾ ਨਹੀਂ ਕਰਵਾਉਂਦਾ ਉਹ ਸਿਰਫ਼ ਇੱਕ ਜੋਤ ਦਾਨੀ ਹੈ ਜਿਸ ਵਿੱਚ ਜੋਤ ਜਗਾਈ ਜਾਂਦੀ ਹੈ ।

 

ਉਸ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਕੋਈ ਪਰਿਕਰਮਾ ਨਹੀਂ ਕਰਾਈ ਉਨ੍ਹਾਂ ਨੇ ਸਿਰਫ਼ ਉੱਥੇ ਲਿਆ ਕੇ ਇਕ ਗੇੜਾ ਦਿੱਤਾ ਸੀ ਜਿਸ ਨਾਲ ਉਨ੍ਹਾਂ ਨੇ ਕੋਈ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਹੀਂ ।

 

ਉੱਥੇ ਹੀ ਬਹੁਤ ਸਾਰੀਆਂ ਧਾਰਮਿਕ ਜਥੇਬੰਦੀਆਂ ਨੇ ਇਸ ਘਟਨਾ ਨੂੰ ਪੁਲਸ ਦੇ ਸਾਹਮਣੇ ਲਿਆ ਕੇ ਰੱਖਿਆ ਹੈ ।ਜਥੇਬੰਦੀਆਂ ਨੇ ਮੰਗ ਕੀਤੀ ਕਿ ਉਸ ਬਾਬੇ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ

Leave a Reply

Your email address will not be published. Required fields are marked *