ਕਿਸਾਨ ਅੰਦੋਲਨ ਆਪਣੇ ਪੂਰੇ ਜ਼ੋਰਾਂ ਉੱਪਰ ਚੱਲ ਰਿਹਾ ਹੈ ।ਹਰ ਵਿਅਕਤੀ ਇਸ ਵਿੱਚ ਆਪਣੇ ਆਪਣੇ ਢੰਗ ਨਾਲ ਮਦਦ ਕਰਨੀ ਚਾਹੁੰਦਾ ਹੈ ।ਇਸ ਤਰ੍ਹਾਂ ਹੀ ਕੁਝ ਨੌਜਵਾਨ ਸਿੰਕੂ ਵਾਲਟਰ ਉੱਪਰ ਕਿਸਾਨਾਂ ਦੀ ਮਦਦ ਲਈ ਪਹੁੰਚੇ ।ਜਿਨ੍ਹਾਂ ਨੇ ਕੇ ਆਪਣੇ ਹੀ ਢੰਗ ਵਿੱਚ ਆਪਣੇ ਕੱਪੜਿਆਂ ਉੱਪਰ ਅੱਜਕੱਲ੍ਹ ਵਾਪਰ ਰਹੀਆਂ ਸਾਰੀਆਂ ਘਟਨਾਵਾਂ ਨੂੰ ਸਾਂਭਿਆ ਹੋਇਆ ਸੀ ।
ਉਨ੍ਹਾਂ ਨੌਜਵਾਨਾਂ ਦਾ ਕਹਿਣਾ ਹੈ ਕਿ ਅਸੀਂ ਹੁਣ ਤਕ ਜੋ ਕੁਝ ਵੀ ਕਿਸਾਨ ਅੰਦੋਲਨ ਵਿੱਚ ਹੋਇਆ ਉਸ ਦਾ ਸੰਦੇਸ਼ ਦੇਣ ਲਈ ਸਿੰਘੂ ਵਾਡਰ ਉਪਰ ਆਏ ਹਨ।ਉਨ੍ਹਾਂ ਨੇ ਕਿਹਾ ਕਿ ਅੱਜ ਤੱਕ ਕਿਸਾਨ ਅੰਦੋਲਨ ਨੂੰ ਚਲਦਾ ਦੋ ਸੌ ਚਾਰ ਦਿਨ ਹੋ ਚੁੱਕੇ ਹਨ ਪਰ ਸਰਕਾਰ ਦੇ ਕੰਨ ਉੱਤੇ ਕੋਈ ਜੂੰ ਵੀ ਨਹੀਂ ਸਰਕੀ ।
ਉਨ੍ਹਾਂ ਨੇ ਕਿਹਾ ਕਿ ਸਰਕਾਰਾਂ ਸੁਥਰੀਆਂ ਨਕੇਲ ਇਸ ਕਿਸਾਨ ਅੰਦੋਲਨ ਚੁਕਾਇਆ ਜਾਵੇ ਪਰ ਅਸੀਂ ਨੌਜਵਾਨ ਵਰਗ ਕਿਸਾਨਾਂ ਦੇ ਨਾਲ ਹਾਂ ਜੋ ਤੱਕ ਸਾਡੇ ਅੰਦਰ ਸਾਹ ਰਹਿਣਗੇ ਅਸੀਂ ਇਸ ਅੰਦੋਲਨ ਨੂੰ ਨਹੀਂ ਚੱਲਣ ਦਿਆਂਗੇ ।ਇਨ੍ਹਾਂ ਨੌਜਵਾਨਾਂ ਦਾ ਕਹਿਣਾ ਹੈ ਕਿ ਅਸੀਂ ਸਾਰੇ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿ ਅਸੀਂ ਇਕੱਠੇ ਹੋਈਏ ਅਤੇ ਇਕੱਠੇ ਹੋ ਕੇ ਲੜੀਏ ਤਾਂ ਜੋ ਅਸੀਂ ਇਸ ਜਾਲਮ ਸਰਕਾਰ ਦਾ ਨੱਕ ਮੋੜ ਸਕੇ ।
ਉਨ੍ਹਾਂ ਨੇ ਕਿਹਾ ਕਿ ਜੇਕਰ ਕਿਸਾਨ ਅੰਦੋਲਨ ਨੂੰ ਕੁਰਬਾਨੀਆਂ ਦੀ ਲੋੜ ਪਈ ਤਾਂ ਅਸੀਂ ਸਭ ਤੋਂ ਅੱਗੇ ਆ ਕੇ ਆਪਣੀਆਂ ਕੁਰਬਾਨੀਆਂ ਦਿਆਂਗੇ ।ਨੌਜਵਾਨ ਵਰਗ ਇਕੱਠੇ ਹੋ ਕੇ ਲੜੇ ਤਾਂ ਅਸ਼ੀਸ਼ ਲੜਾਈ ਨੂੰ ਜਿੱਤ ਸਕਦੇ ਹਾਂ