ਕੈਨੇਡਾ ਲਿਜਾਣ ਦਾ ਝਾਂਸਾ ਦੇ ਕੇ ਔਰਤ ਨਾਲ ਕੀਤਾ ਬਲਾਤਕਾਰ

Uncategorized

ਤੁਸੀਂ ਕੈਨੇਡਾ ਜਾਣ ਦੇ ਚਾਹਵਾਨਾਂ ਨੂੰ ਪੈਸਿਆਂ ਦੇਹ ਲਈ ਠੱਗਿਆ ਜਾਂਦਾ ਤਾਂ ਅਕਸਰ ਹੀ ਸੁਣਿਆ ਹੋਵੇਗਾ ।ਪਰ ਅੱਜ ਜੋ ਸਾਡੇ ਸਾਹਮਣੇ ਮਾਮਲਾ ਹੈ ਉਸ ਨੂੰ ਸੁਣ ਕੇ ਤੁਹਾਡੇ ਹੋਸ਼ ਉੱਡ ਜਾਣਗੇ ।ਇਹ ਮਸਲਾ ਹੈ ਲੁਧਿਆਣੇ ਜ਼ਿਲ੍ਹੇ ਦੇ ਤਹਿਸੀਲ ਜਗਰਾਉਂ ਦਾ ।

 

ਇੱਥੇ ਦੋ ਐਨ ਆਰ ਆਈ ਬੰਦਿਆਂ ਵੱਲੋਂ ਇਕ ਔਰਤ ਨੂੰ ਕੈਨੇਡਾ ਲਿਜਾਣ ਦਾ ਝਾਂਸਾ ਦੇ ਕੇ ।ਉਸ ਨੂੰ ਖਾਣੇ ਦੇ ਵਿਚ ਕੋਈ ਨਸ਼ੀਲੀ ਦਵਾਈ ਦੇ ਕੇ ਬੇਹੋਸ਼ ਕਰ ਦਿੱਤਾ ਗਿਆ ।ਅਤੇ ਫਿਰ ਪੂਰੀ ਰਾਤ ਉਸ ਦੇ ਨਾਲ ਬ-ਲਾ-ਤ-ਕਾ-ਰ ਕੀਤਾ ਹੈ।

ਇਸ ਤੋਂ ਬਾਅਦ ਦੂਜੇ ਦਿਨ ਪੀਡ਼ਤਾਂ ਨੇ ਆਪਣੀ ਸ਼ਿਕਾਇਤ ਜਗਰਾਉਂ ਦੇ ਥਾਣਾ ਸਿਟੀ ਵਿਚ ਲਿਖਵਾਈ ।ਇਸ ਤੋਂ ਬਾਅਦ ਪੁਲੀਸ ਨਾਲ ਗੱਲ ਕਰਦਿਆਂ ਪੁਲਸ ਨੇ ਪੂਰੀ ਤਰ੍ਹਾਂ ਕਾਰਵਾਈ ਕਰਨ ਦਾ ਭਰੋਸਾ ਦਿਖਾਇਆ ਹੈ ।ਹੁਣ ਤਾਂ ਸਮਾਂ ਹੀ ਦੱਸੇਗਾ ਕਿ ਇਸ ਕਹਾਣੀ ਦਾ ਕੀ ਹੁੰਦਾ ਹੈ ।

 

ਪਰ ਛਾਂਟੇ ਦੇਸ਼ ਵਿੱਚ ਬਾਹਰ ਜਾਣ ਦੇ ਚੱਲ ਰਹੀ ਹੋੜ ਅੱਧਾ ਕਿਵੇਂ ਬਾਹਰ ਜਾ ਕੈ ਰੋਕ ਫ਼ਾਇਦਾ ਉਠਾਉਂਦੇ ਹਨ ਇਸ ਕਹਾਣੀ ਨੂੰ ਇਸ ਘਟਨਾ ਨੇ ਬਿਆਨ ਕਰ ਦਿੱਤਾ ਹੈ ।ਇਸ ਘਟਨਾ ਤੋਂ ਲੋਕਾਂ ਨੂੰ ਥੋੜ੍ਹਾ ਜਾਗਰੂਕ ਹੋਣਾ ਚਾਹੀਦਾ ਹੈ ।ਕਿ ਉਨ੍ਹਾਂ ਨੂੰ ਕਿਸੇ ਵੀ ਵਿਦੇਸ਼ੀ ਵਿਅਕਤੀ ਉੱਪਰ ਅੱਖਾਂ ਬੰਦ ਕਰਕੇ ਚ ਹੀ ਨਹੀਂ ਕਰਨਾ ਚਾਹੀਦਾ ।

Leave a Reply

Your email address will not be published. Required fields are marked *