ਬਾਬੇ ਨੇ ਕੁੜੀ ਨੂੰ ਡੇਰੇ ਚ ਬੁਲਾ ਕੇ ਕੀਤਾ ਗਲਤ ਕੰਮ

Uncategorized

ਸਾਡਾ ਸਮਾਜ ਅੰਧ ਵਿਸਵਾਸ਼ਾਂ ਵਿਚ ਜਕੜਿਆ ਪਿਆ ਹੈ ।ਇਸ ਲਈ ਬਹੁਤ ਸਾਰੇ ਬਾਬੇ ਆਪਣੇ ਤਰੀਕਿਆਂ ਦੇ ਨਾਲ ਲੋਕਾਂ ਦਾ ਸੋਸ਼ਣ ਕਰਦੇ ਆ ਰਹੇ ਹਨ ।ਅਜਿਹਾ ਹੀ ਮਾਮਲਾ ਸਾਹਮਣੇ ਆਇਆ ਸਮਰਾਲਾ ਦੇ ਪਿੰਡ ਬਹਿਲੋਲਪੁਰ ਵਿਖੇ ।

 

ਜਿੱਥੇ ਇੱਕ ਬਾਬੇ ਨੇ ਇਕ ਲੜਕੀ ਨਾਲ ਗਲਤ ਵਿਵਹਾਰ ਕੀਤਾ ।ਜਦੋਂ ਉਸ ਲੜਕੀ ਦੀ ਮਾਂ ਆਪਣੀ ਬੱਚੀ ਨੂੰ ਲੱਭਦੇ ਲੱਭਦੇ ਬਾਬੇ ਦੇ ਕੋਲ ਪਹੁੰਚੀ ਅਤੇ ਉਸ ਨੇ ਆਪਣੀ ਬੱਚੀ ਨੂੰ ਬਾਬੇ ਦੇ ਨਾਲ ਦੇਖਿਆ ਤਾਂ ਉਹ ਅੱਕ ਹੱਕੀ ਬੱਕੀ ਰਹਿ ਗਈ ।ਇਸ ਘਟਨਾ ਤੋਂ ਬਾਅਦ ਪਿੰਡ ਵਾਲੇ ਵੀ ਆਪਣੇ ਆਪ ਵਿੱਚ ਬਹੁਤ ਸ਼ਰਮਿੰਦਾ ਹਨ ਕਿਉਂਕਿ ਉਹ ਸਾਰੇ ਇਸ ਬਾਬੇ ਉੱਪਰ ਬਹੁਤਾ ਯਕੀਨ ਕਰ ਰਹੇ ਸਨ ।ਇਸ ਲੜਕੀ ਦੀਆਂ ਪੰਜ ਭੈਣਾਂ ਹਨ ।

 

ਇਹ ਲੜਕੀ ਇੱਕ ਬਹੁਤ ਹੀ ਗ਼ਰੀਬ ਘਰ ਨਾਲ ਸਬੰਧ ਰੱਖਦੀ ਹੈ ।ਜਿਸ ਦਾ ਪਿਤਾ ਕੇ ਇਕ ਕੰਬਾਈਨ ਉਪਰ ਮਹਾਰਾਸ਼ਟਰ ਵਿਖੇ ਗਿਆ ਹੋਇਆ ਹੈ ।ਉਸ ਲੜਕੀ ਦੀ ਮਾਂ ਮਿਹਨਤ ਮਜ਼ਦੂਰੀ ਕਰਦੇ ।ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਇਹ ਬਾਬਾ ਸਾਡੇ ਪਿੰਡ ਦਾ ਹੀ ਹੈ ।ਅਕਸਰ ਹੀ ਇਹ ਲੜਕੀ ਅਤੇ ਉਸ ਦੀਆਂ ਭੈਣਾਂ ਇਸ ਡੇਰੇ ਵਿੱਚ ਸੇਵਾ ਕਰਨ ਲਈ ਜਾਇਆ ਕਰਦੇ ਸਨ ।

 

ਪਰ ਅੱਜ ਜਦੋਂ ਉਸਦੀ ਮਾਂ ਉਨ੍ਹਾਂ ਕੁੜੀਆਂ ਨੂੰ ਲੱਭਦੀ ਹੋਈ ਡੇਰੇ ਦੇ ਅੰਦਰ ਗਈ ਤਾਂ ਉਸ ਦੇ ਹੋਸ਼ ਉੱਡ ਗਏ ਬਾਬਾ ਉਸ ਲੜਕੀ ਨਾਲ ਗਲਤ ਹਰਕਤਾਂ ਕਰ ਰਿਹਾ ਸੀ ।ਸਾਡੇ ਸਮਾਜ ਵਿੱਚ ਹੋ ਰਹੀਆਂ ਇਨ੍ਹਾਂ ਗਲਤ ਹਰਕਤਾਂ ਦੇ ਬਾਵਜੂਦ ਵੀ ਲੋਕ ਇਨ੍ਹਾਂ ਬਾਬਿਆਂ ਤੇ ਬਹੁਤ ਯਕੀਨ ਕਰ ਰਹੇ ਹਨ ।

Leave a Reply

Your email address will not be published. Required fields are marked *