ਪਤਨੀ ਨੇ ਕੀਤਾ ਮਾਸਕ ਲਾਉਣ ਤੋਂ ਮਨ੍ਹਾ,ਅੱਗੇ ਖੜ੍ਹੀ ਪੁਲੀਸ ਨੇ ਕਰ ਦਿੱਤਾ ਪਲਾਨ

Uncategorized

ਸੋਸ਼ਲ ਮੀਡੀਆ ਤੇ ਇਕ ਪਤੀ ਪਤਨੀ ਦੀ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ । ਜਿਸ ਵਿੱਚ ਪਤੀ ਆਪਣੀ ਪਤਨੀ ਨੂੰ ਥੱਪੜ ਮਾਰਦਾ ਦਿਖਾਈ ਦੇ ਰਿਹਾ ਹੈ । ਜਾਣਕਾਰੀ ਮੁਤਾਬਕ ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ , ਦੇਸ਼ ਵਿੱਚ ਮਾਸਕ ਪਾਉਣ ਨੂੰ ਲੈ ਕੇ ਬਹੁਤ ਸਖਤਾਈ ਕੀਤੀ ਜਾ ਰਹੀ ਹੈ।

 

ਇਸੇ ਤਰ੍ਹਾਂ ਇਸ ਜੋੜੇ ਨੂੰ ਪੁਲੀਸ ਦੁਆਰਾ ਮਾਸਕ ਨਾ ਪੌਣ ਤੇ ਰੋਕਿਆ ਗਿਆ। ਜਿਸ ਉੱਤੇ ਪਤਨੀ ਨੇ ਕਿਹਾ ਕਿ ਉਸ ਦਾ ਮੇਕਅੱਪ ਖਰਾਬ ਹੋ ਜਾਵੇਗਾ ਇਸ ਲਈ ਉਸਨੇ ਮਾਸਕ ਨਹੀਂ ਪਾਇਆ ।

 

ਪਰ ਫਿਰ ਵੀ ਪੁਲੀਸ ਵਾਲਿਆਂ ਵੱਲੋਂ ਕਿਹਾ ਗਿਆ ਕਿ ਤੁਸੀਂ ਮਾਸਕ ਪਾਓ, ਪਰ ਪਤਨੀ ਦੁਬਾਰਾ ਫਿਰ ਤੋਂ ਨਾਂਹ ਕਰ ਦਿੱਤੀ ਗਈ। ਇਸ ਨੂੰ ਦੇਖਦੇ ਹੋਏ ਪੁਲਸ ਨੇ ਵਿਅਕਤੀ ਤੋਂ ਦੋ ਹਜ਼ਾਰ ਰੁਪਏ ਦਾ ਜੁਰਮਾਨਾ ਮੰਗਿਆ ।

 

ਜੁਰਮਾਨੇ ਦੀ ਗੱਲ ਸੁਣਦਿਆਂ ਹੀ ਪਤੀ ਨੂੰ ਗੁੱਸਾ ਆਇਆ ਅਤੇ ਉਸ ਨੇ ਆਪਣੀ ਪਤਨੀ ਦੇ ਥੱਪੜ ਮਾਰਿਆ । ਇਸ ਤੋਂ ਬਾਅਦ ਇਹ ਪਤੀ ਪਤਨੀ ਦੀ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਤੇਜ਼ੀ ਨਾਲ ਵਾਇਰਲ ਹੋਈ ਅਤੇ ਲੋਕਾਂ ਦੁਆਰਾ ਤਰ੍ਹਾਂ ਤਰ੍ਹਾਂ ਦੇ ਕੁਮੈਂਟ ਕੀਤੇ ਜਾ ਰਹੇ ਹਨ ।

Leave a Reply

Your email address will not be published. Required fields are marked *