ਮਾਸਕ ਤੇ ਕੀੜੇ ਵਾਲੀ ਵੀਡਿਓ ਦੇਖ ਡਾਕਟਰ ਹੋਇਆ ਗੁੱਸੇ ਵਿੱਚ ਲਾਲ ,ਕਹਿ ਦਿੱਤੀ ਇਹ ਵੱਡੀ ਗੱਲ

Uncategorized

ਮਾਸਕ ਦੇ ਵਿੱਚ ਕੀੜੇ ਹੋਣ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ।ਦੇਸ਼ ਵਿੱਚ ਦਿਖਾਇਆ ਜਾ ਰਿਹਾ ਹੈ ਕਿ ਮਾਸਕ ਦੇ ਵਿੱਚ ਕੋਰੂਨਾ ਦੇ ਕੀੜੇ ਪੈਦਾ ਹੋ ਰਹੇ ਹਨ ।ਪਰ ਜਦ ਇਸੇ ਵੀਡੀਓ ਬਾਰੇ ਇੱਕ ਡਾਕਟਰ ਸਾਹਬ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਇਸ ਵੀਡੀਓ ਵਿੱਚ ਬਿਲਕੁਲ ਵੀ ਸੱਚਾਈ ਨਹੀਂ ਹੈ ।

ਉਨ੍ਹਾਂ ਦਾ ਕਹਿਣਾ ਹੈ ਕਿ ਜਿਸ ਮਾਸਕ ਨੂੰ ਉਸ ਵੀਡੀਓ ਵਿੱਚ ਦਿਖਾਇਆ ਗਿਆ ਹੈ ।ਉਸ ਦਾ ਪ੍ਰਯੋਗ ਹਰ ਇਕ ਆਪ੍ਰੇਸ਼ਨ ਥੀਏਟਰ ਵਿਚ ਹੁੰਦਾ ਹੈ ।ਕਿਸੇ ਡਾਕਟਰ ਨੂੰ ਉਸ ਮਾਸਕ ਤੋਂ ਕੋਈ ਪ੍ਰੌਬਲਮ ਨਹੀਂ ਆਈ ।ਪਰ ਇਸ ਵੀਡੀਓ ਨੂੰ ਆ ਗਈ ।ਉਨ੍ਹਾਂ ਨੇ ਕਿਹਾ ਕਿ ਇਹ ਵੀਡਿਓ ਸਰਾਸਰ ਝੂਠ ਹੈ । ਉਨ੍ਹਾਂ ਨੇ ਕਿਹਾ ਕਿ ਕੋਰੋਨਾਵਾਇਰਸ ਦੂਰ ਹੈ ।

 

ਮੈਂ ਆਪਣੀਆਂ ਅੱਖਾਂ ਦੇ ਨਾਲ ਬਹੁਤ ਸਾਰੇ ਮਰੀਜ਼ ਮਰਦੇ ਦੇਖੇ ਹਨ ।ਉਨ੍ਹਾਂ ਨੇ ਕਿਹਾ ਕਿ ਉਹ ਬਹੁਤ ਸਾਰੇ ਕੋਰੂਨਾ ਦੇ ਮਰੀਜ਼ਾਂ ਨੂੰ ਆਪਣੀ ਸਲਾਹ ਦਿੰਦੇ ਰਹਿੰਦੇ ਹਨ ।ਪਰ ਇਸ ਮਾਸਕ ਵਾਲੀ ਵੀਡੀਓ ਵਿੱਚ ਕੋਈ ਸੱਚਾਈ ਨਜ਼ਰ ਨਹੀਂ ਆਉਂਦੀ ।ਉਨ੍ਹਾਂ ਨੇ ਕਿਹਾ ਕਿ ਜੇਕਰ ਕੋਈ ਵਿਅਕਤੀ ਇਸ ਵੀਡੀਓ ਨੂੰ ਸੱਚ ਮੰਨ ਲਵੇ ਤਾਂ ਉਹ ਕਦੇ ਵੀ ਮਾਸਕ ਨਹੀਂ ਲਵਾਂਗਾ ।

 

ਇਸ ਨਾਲ ਉਸ ਨੂੰ ਕੋਰੋਨਾ ਹੋਣ ਦਾ ਖਤਰਾ ਵਧ ਜਾਏਗਾ ਜੇ ਉਸ ਦੀ ਮੌਤ ਵੀ ਹੋ ਸਕਦੀ ਹੈ ।ਡਾ ਸਾਹਿਬ ਦਾ ਕਹਿਣਾ ਹੈ ਕਿ ਇਸ ਵੀਡੀਓ ਨੂੰ ਬਣਾਉਣ ਵਾਲੇ ਲੋਕਾਂ ਦਾ ਕੋਈ ਮਕਸਦ ਹੋ ਸਕਦਾ ਹੈ ।ਕਿਉਂਕਿ ਮਾਸਕ ਲਾਉਣਾ ਬਹੁਤ ਜ਼ਰੂਰੀ ਹੈ ਇੱਥੋਂ ਦਾ ਕੋਨਾ ਨੇ ਕਹਿ ਦਿੱਤਾ ਕਿ ਇਕ ਨਹੀਂ ਦੋ ਦੋ ਮਾਸਿਕ ਲੋਕਾਂ ਲੁਕਾਅ ਕੇ ਰੱਖਣੇ ਚਾਹੀਦੇ ਹਨ ।

Leave a Reply

Your email address will not be published. Required fields are marked *