ਮੱਟ ਸ਼ੇਰੋਂ ਵਾਲੇ ਨੇ ਲੱਭਿਆ ਗਾਇਕੀ ਦਾ ਇੱਕ ਅਨਮੋਲ ਹੀਰਾ

Uncategorized

ਅੱਜ ਪੰਜਾਬੀ ਇੰਡਸਟਰੀ ਵਿੱਚ ਬਹੁਤ ਸਾਰੇ ਗਾਇਕ ਆ ਰਹੇ ਹਨ ।ਪਰ ਉਨ੍ਹਾਂ ਤੋਂ ਬਹੁਤ ਹੀ ਘੱਟ ਗਾਇਕਾਂ ਦੇ ਵਿਚ ਅਸਲੀ ਰੂਹਾਨੀਅਤ ਅਤੇ ਗਾਇਕੀ ਹੁੰਦੀ ਹੈ ।ਬਾਕੀ ਸਾਰੇ ਗਾਇਕ ਆਪਣੇ ਮਿਊਜ਼ਿਕ ਦੇ ਸਿਰ ਉੱਪਰ ਆਪਣੀ ਆਵਾਜ਼ ਨੂੰ ਕਾਇਮ ਰੱਖਦੇ ਹਨ ।ਉਨ੍ਹਾਂ ਵਿੱਚ ਗਾਉਣ ਦਾ ਕੋਈ ਵੀ ਟਾਇਲਟ ਨਹੀਂ ਹੁੰਦਾ ।

ਪਰ ਬਹੁਤ ਸਾਰੇ ਗਾਇਕ ਪੰਜਾਬ ਦੇ ਵਿੱਚ ਜਿਨ੍ਹਾਂ ਦੇ ਵਿੱਚ ਅਸਲ ਗਾਇਕੀ ਹੈ ।ਉਹ ਗਲੀਆਂ ਦੇ ਵਿੱਚ ਰੁਲਦੇ ਦੇਖੇ ਜਾ ਰਹੇ ਹਨ ।ਇਸ ਤਰ੍ਹਾਂ ਦਾ ਹੀ ਇੱਕ ਗਾਇਕ ਮੱਟ ਸੇਰੋਂ ਵਾਲੇ ਨੂੰ ਮਿਲਿਆ ।ਜਦੋਂ ਮੱਟ ਸ਼ੇਰੋਵਾਲਾ ਨੇ ਉਸ ਨੂੰ ਕੁਝ ਗੁਣਗੁਣਾਉਂਦੇ ਦੇਖਿਆ ਤਾਂ ਮੱਟ ਸ਼ੇਰੋਂਵਾਲਾ ਉਸਦੇ ਕੋਲ ਚਲਾ ਗਿਆ ਅਤੇ ਉਸ ਨੂੰ ਕੁਝ ਸੁਣਾਉਣ ਲਈ ਕਿਹਾ ।

ਮੱਟ ਸ਼ੇਰੋਵਾਲਾ ਨੇ ਉਸਦੀ ਵੀਡੀਓ ਬਣਾਈ ।ਇਸ ਤੋਂ ਬਾਅਦ ਮੱਟ ਸ਼ੇਰੋਵਾਲਾ ਨੇ ਉਸ ਵਿਅਕਤੀ ਤੋਂ ਬਹੁਤ ਸਾਰੇ ਗਾਣੇ ਸੁਣੇ ।ਜੋ ਕਿ ਬਹੁਤ ਹੀ ਸੁਰੀਲਾ ਗਾ ਰਿਹਾ ਸੀ ।ਇਸ ਤੋਂ ਬਾਅਦ ਮੱਟ ਸ਼ੇਰੋਂ ਵਾਲੇ ਨੇ ਉਸ ਵਿਅਕਤੀ ਨਾਲ ਵਾਅਦਾ ਕੀਤਾ ਹੈ ਕਿ ਉਸ ਨੂੰ ਜਦੋਂ ਵੀ ਲੋੜ ਹੋਵੇ ਉਹ ਮੱਟ ਸ਼ੇਰੋਂ ਵਾਲੇ ਤੋਂ ਆ ਕੇ ਗਾਣਾ ਲੈ ਸਕਦਾ ਹੈ ।ਮੱਟ ਸ਼ੇਰੋਵਾਲਾ ਨੇ ਉਸ ਨਾਲ ਵਾਅਦਾ ਕੀਤਾ ਹੈ ਕਿ ਉਹ ਉਸ ਨਾਲ ਜ਼ਰੂਰ ਗਾਣਾ ਕਰੇਗਾ ।

 

ਉਸ ਵਿਅਕਤੀ ਦਾ ਨਾਂ ਅਵਤਾਰ ਸਿੰਘਪਿੰਡ ਸਫੀਪੁਰ ਕਲਾਂ ਹੈ ਇਹ ਵਿਅਕਤੀ ਰੇਹੜੀ ਉੱਪਰ ਸਾਮਾਨ ਵੇਚਦਾ ਹੈ ।ਪਰ ਮੱਟ ਸ਼ੇਰੋਂ ਵਾਲੇ ਦੀ ਇਸ ਪਾਈ ਵੀਡੀਓ ਦੇ ਨਾਲ ਉਮੀਦ ਹੈ ਕਿ ਉਸ ਵਿਅਕਤੀ ਦੀ ਹੁਣ ਕਿਸਮਤ ਜ਼ਰੂਰ ਬਦਲ ਜਾਵੇਗੀ ।

Leave a Reply

Your email address will not be published. Required fields are marked *