ਮੁੰਬਈ ਦੇ ਇਕ ਹਸਪਤਾਲ ਚ ਵਾਪਰਿਆ ਵੱਡਾ ਹਾਦਸਾ ,22 ਲੋਕਾਂ ਦੀ ਮੌਤ

Uncategorized

ਮੁੰਬਈ ਦੇ ਨਾਸਿਕ ਵਿੱਚ ਇੱਕ ਬਹੁਤ ਹੀ ਦਰਦਨਾਕ ਹਾਦਸਾ ਵਾਪਰਿਆ ਜਿਸ ਵਿਚ 22 ਲੋਕਾਂ ਦੇ ਮਰਨ ਦੀ ਖਬਰ ਸਾਹਮਣੇ ਆ ਰਹੀ ਹੈ ਅਤੇ ਕਈ ਲੋਕ ਜ਼ਖ਼ਮੀ ਹੋ ਚੁੱਕੇ ਹਨ ।

 

ਜਾਣਕਾਰੀ ਮੁਤਾਬਕ ਇਹ ਹਾਦਸਾ ਮੁੰਬਈ ਦੇ ਜ਼ਾਕਿਰ ਹੁਸੈਨ ਹਸਪਤਾਲ ਵਿੱਚ ਹੋਇਆ,ਜਿੱਥੇ ਕਿ ਆਕਸੀਜਨ ਟੈਂਕ ਭਰਨ ਦੌਰਾਨ ਆਕਸੀਜਨ ਟੈਂਕ ਲੀਕ ਹੋਣ ਕਰਕੇ ਇਹ ਹਾਦਸਾ ਵਾਪਰ ਗਿਆ ।

 

ਹਾਦਸਾ ਹੋਣ ਦੌਰਾਨ ਲਗਪਗ ਡੇਢ ਸੌ ਮਰੀਜ਼ ਹਸਪਤਾਲ ਵਿਚ ਮੌਜੂਦ ਸੀ ਅਤੇ ਕੁਝਮਰੀਜ਼ ਵੈਂਟੀਲੇਟਰ ਤੇ ਵੀ ਸੀ। ਜ਼ਿਆਦਾ ਮਾਤਰਾ ਵਿਚ ਆਕਸੀਜਨ ਹਸਪਤਾਲ ਵਿਚ ਫੈਲਣ ਕਰਕੇ ਲੋਕਾਂ ਦੀ ਮੌਤ ਹੋਈ ਅਤੇ ਹੁਣ ਤਕ ਬਾਈ ਲੋਕਾਂ ਦੇ ਮਰਨ ਦੀ ਖ਼ਬਰ ਆ ਰਹੀ ਹੈ ਅਤੇ ਜ਼ਖ਼ਮੀ ਹੋਏ ਲੋਕਾਂ ਨੂੰ ਦੂਸਰੇ ਹਸਪਤਾਲ ਵਿਚ ਭਰਤੀ ਕਰਵਾ ਦਿੱਤਾ ਗਿਆ ਹੈ ,

 

ਪਰ ਦੱਸਿਆ ਜਾ ਰਿਹਾ ਹੈ ਕਿ ਜ਼ਖਮੀ ਲੋਕਾਂ ਦੀ ਹਾਲਤ ਬਹੁਤ ਗੰਭੀਰ ਹੈ॥ ਹਾਦਸਾ ਹੁਣ ਉਪਰੰਤ ਫ਼ਾਇਰ ਬ੍ਰਿਗੇਡ ਦੀ ਟੀਮ ਉੱਥੇ ਪਹੁੰਚੇ ਅਤੇ ਆਕਸੀਜਨ ਟੈਂਕ ਨੂੰ ਬੰਦ ਕੀਤਾ। ਇਸ ਘਟਨਾ ਨਾਲ ਸੰਬੰਧਿਤ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਵੀਡੀਓਜ਼ ਵਾਇਰਲ ਹੋ ਰਹੀਆਂ ਹਨ , ਜਿਨ੍ਹਾਂ ਵਿਚ ਫਾਇਰ ਬ੍ਰਿਗੇਡ ਵੱਲੋਂ ਆਕਸੀਜਨ ਟੈਂਕ ਨੂੰ ਰੱਦ ਕਰਦੇ ਹੋਏ ਦਿਖਾਇਆ ਜਾ ਰਿਹਾ ਹੈ।

Leave a Reply

Your email address will not be published. Required fields are marked *