ਔਰਤਾਂ ਕਦੇ ਵੀ ਮਰਦਾਂ ਨਾਲੋਂ ਘੱਟ ਨਹੀਂ ਹੁੰਦੀਆਂ ਇਸ ਦੀ ਇੱਕ ਮਿਸਾਲ ਤੁਹਾਡੇ ਸਾਹਮਣੇ

Uncategorized

ਔਰਤਾਂ ਕਦੇ ਕਿਸੇ ਗੱਲੋਂ ਘੱਟ ਨਹੀਂ ਇਹ ਗੱਲ ਤੁਸੀਂ ਸੁਣੀ ਤਾਂ ਜ਼ਰੂਰ ਹੋਵੇਗਾ ।ਪਰ ਇਸ ਨੂੰ ਪੂਰਾ ਕਰ ਦਿਖਾਇਆ ਹੈ ਚੰਡੀਗੜ੍ਹ ਵਿਚ ਕੁਝ ਔਰਤਾਂ ਨੇ ।ਜਿਨ੍ਹਾਂ ਨੇ ਆਪਣੇ ਪਰਿਵਾਰ ਦੇ ਲਈ ਕੁਝ ਮੱਦਦ ਕਰਨ ਦਾ ਫੈਸਲਾ ਕੀਤਾ ਹੈ ।ਇਸ ਲਈ ਉਨ੍ਹਾਂ ਨੇ ਡਰਾਇਵਰੀ ਸਿੱਖਣ ਦਾ ਫੈਸਲਾ ਲਿਆ ਹੈ ।

ਤਾਂ ਕਿ ਉਨ੍ਹਾਂ ਦਾ ਕਹਿਣਾ ਹੈ ਕਿ ਡਰਾਇਵਰੀ ਨਾ ਸਿੱਖਣ ਤੇ ਕੁੜੀਆਂ ਨੂੰ ਮੁੰਡਿਆਂ ਨਾਲੋਂ ਪਿੱਛੇ ਸਮਝਿਆ ਜਾਂਦਾ ਹੈ ।ਇਸ ਲਈ ਉਹ ਵੀ ਮਰਦਾਂ ਦੇ ਬਰਾਬਰ ਖਡ਼੍ਹਾ ਹੋਣਾ ਚਾਹੁੰਦੀਆਂ ਹਨ । ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਲੜਕੀਆਂ ਗੱਡੀਆਂ ਚਲਾਉਣਗੀਆਂ ।ਹਾਂ ਉਨ੍ਹਾਂ ਵਿੱਚ ਬੈਠਾ ਵਾਲੀਆਂ ਲੜਕੀਆਂ ਸਵਾਰੀਆਂ ਨੂੰ ਜ਼ਿਆਦਾ ਸੇਫਟੀ ਮਹਿਸੂਸ ਹੋਵੇਗੀ ।

ਉਹ ਬਿਨਾਂ ਕਿਸੇ ਹਿਚਕਚਾਹਟ ਦੇ ਰਾਤ ਨੂੰ ਵੀ ਸਫ਼ਰ ਕਰ ਸਕਣਗੀਆਂ ।ਕੁਝ ਔਰਤਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਘਰ ਵਿੱਚ ਵਿਹਲੇ ਬੈਠ ਕੇ ਰਹਿਣਾ ਚੰਗਾ ਨਹੀਂ ਲੱਗਦਾ ਇਸ ਲਈ ਉਹ ਆਪਣਾ ਟਾਈਮ ਖ਼ਰਾਬ ਨਹੀਂ ਕਰਨਾ ਚਾਹੁੰਦੇ ਇਸ ਲਈ ਉਹ ਡਰਾਈਵਰੀ ਵਿੱਚ ਆਪਣਾ ਹੱਥ ਅਜ਼ਮਾਉਣਾ ਚਾਹੁੰਦੇ ਹਨ ।

ਔਰਤਾਂ ਦਾ ਕਹਿਣਾ ਹੈ ਕਿ ਉਹ ਆਪਣੇ ਆਪ ਤੇ ਨਿਰਭਰ ਹੋਣੀਆਂ ਚਾਹੀਦੀਆਂ ਹਨ ਕਿਉਂਕਿ ਬੱਚਿਆਂ ਤੇ ਨਿਰਭਰਤਾ ਕੁਝ ਯਕੀਨੀ ਨਹੀਂ ਹੁੰਦੀ ਕਿਉਂਕਿ ਅੱਜਕੱਲ੍ਹ ਦੇ ਜ਼ਮਾਨੇ ਵਿੱਚ ਕਈ ਮਾਂ ਬਾਪ ਨੂੰ ਬੱਚੇ ਛੱਡ ਦੇਣਗੇ ਇਸ ਦਾ ਕੋਈ ਭਰੋਸਾ ਨਹੀਂ ਹੁੰਦਾ ।ਬਾਕੀ ਸਾਰੀਆਂ ਔਰਤਾਂ ਦਾ ਕਹਿਣਾ ਕਿ ਉਹ ਨਾਰੀ ਸ਼ਕਤੀ ਨੂੰ ਬੁਲੰਦ ਕਰਨਾ ਚਾਹੁੰਦੀਆਂ ਹਨ ਅਤੇ ਇਹ ਤਾਂ ਹੋਣਾ ਚਾਹੁੰਦੀਆਂ ਹਨ ਔਰਤ ਜੇਕਰ ਠਾਣ ਲਵੇ ਤਾਂ ਕੁਝ ਵੀ ਕਰ ਸਕਦੀ ਹੈ

Leave a Reply

Your email address will not be published. Required fields are marked *