ਇਸ ਛੋਟੀ ਜਿਹੀ ਮਸ਼ੀਨ ਨਾਲ ਬਚਾਈ ਜਾ ਸਕਦੀ ਹੈ ਮਰੀਜ਼ ਦੀ ਜਾਨ ,ਹੁਣ ਆਕਸੀਜਨ ਦੇ ਸਿਲੰਡਰ ਦੀ ਲੋੜ ਨਹੀਂ

Uncategorized

ਹਰ ਰੋਜ਼ ਸਾਡੇ ਆਲੇ ਦੁਆਲੇ ਕੋਰੂਨਾ ਦੇ ਕਾਰਨ ਬਹੁਤ ਸਾਰੀਆਂ ਮੌਤਾਂ ਹੋ ਰਹੀਆਂ ਹਨ ।ਜਿਨ੍ਹਾਂ ਦਾ ਇੱਕ ਕਾਰਨ ਆਕਸੀਜਨ ਸਿਲੰਡਰ ਨਾ ਮਿਲਣਾ ਵੀ ਹੈ ।ਆਕਸੀਜਨ ਧੀ ਕਮੀ ਦੇ ਕਾਰਨ ਕੋਰੋਨਾ ਮਰੀਜ਼ਾਂ ਦੀ ਹਾਲਤ ਵਿਗੜ ਜਾਂਦੀ ਹੈ ਅਤੇ ਹੌਲੀ ਹੌਲੀ ਉਸਦੀ ਮੌਤ ਹੋ ਜਾਂਦੀ ਹੈ ।ਪਰ ਹੁਣ ਇਕ ਡਾਕਟਰ ਨੇ ਕਿਹਾ ਹੈ ਕਿ ਇਸ ਗੱਲ ਤੋਂ ਘਬਰਾੳੁਣ ਦੀ ਲੋਡ਼ ਨਹੀਂ ਹੈ ।

ਹਾਲਾਂਕਿ ਉਨ੍ਹਾਂ ਨੇ ਕਿਹਾ ਹੈ ਕਿ ਕੋਰੂਨਾ ਦੇ ਮਰੀਜ਼ ਨੂੰ ਬਚਣ ਦੇ ਲਈ ਆਕਸੀਜਨ ਦੇ ਸਿਲੰਡਰ ਦੀ ਲੋੜ ਨਹੀਂ ਹੈ ।ਕਿਉਂਕਿ ਜੇਕਰ ਮਰੀਜ਼ ਇਕ ਨਿਓਲਾਈਸ਼ਰ ਦੀ ਵਰਤੋਂ ਕਰਦਾ ਹੈ

ਤਾਂ ਸਾਡੇ ਆਲੇ ਦੁਆਲੇ ਇੰਨੀ ਆਕਸੀਜਨ ਹੁੰਦੀ ਹੈ ਕਿ ਉਹ ਵਿਅਕਤੀ ਦੇ ਅੰਦਰ ਚਲੀ ਜਾਂਦੀ ਹੈ ।ਜਿਸ ਨਾਲ ਕੇ ਵਿਅਕਤੀ ਦੀ ਜਾਨ ਬਚਾਈ ਜਾ ਸਕਦੀ ਹੈ ।

ਇਸ ਕਸਰ ਨੂੰ ਰੂਹ ਭਰਦੇ ਹੋਏ ਉਹਨਾਂ ਨੇ ਇਕ ਵਿਅਕਤੀ ਦੇ ਇਹ ਸਕੀਮ ਦੀ ਵਰਤੋਂ ਕਰਕੇ ਵੀ ਦਿਖਾਈ ।ਜਿਸ ਵਿੱਚ ਉਨ੍ਹਾਂ ਨੇ ਇੱਕ ਵਿਅਕਤੀ ਦੇ ਨਿਊਲਾਇਰਜ਼ ਦੀ ਵਰਤੋਂ ਕਰਦਿਆਂ ਆਕਸੀਜਨ ਦਾ ਪ੍ਰਬੰਧ ਕੀਤਾ ।ਉਨ੍ਹਾਂ ਦਾ ਕਹਿਣਾ ਹੈ ਕਿ ਹੁਣ ਸਾਨੂੰ ਆਕਸੀਜਨ ਸਿਲੰਡਰ ਅਤੇ ਪਿੱਛੇ ਭੱਜਣ ਦੀ ਲੋੜ ਨਹੀਂ ਹੈ ।ਹੁਣ ਅਸੀਂ ਨਿਭ ਲਹਿਜਾ ਦੀ ਵਰਤੋਂ ਕਰਕੇ ਆਪਣੇ ਮਰੀਜ਼ਾਂ ਦੀ ਜਾਨ ਬਚਾ ਸਕਦੇ ਹਾਂ

Leave a Reply

Your email address will not be published.