ਦਿੱਲੀ ਦੇ ਮੁੱਖ ਮੰਤਰੀ ਦਾ ਆਇਆ ਵੱਡਾ ਬਿਆਨ

Uncategorized

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਇਕ ਬਹੁਤ ਵੱਡਾ ਬਿਆਨ ਆਇਆ ਹੈ ।ਉਨ੍ਹਾਂ ਨੇ ਆਪਣੇ ਬਿਆਨ ਵਿਚ ਕਿਹਾ ਹੈ ਕਿ ਉਹ ਹਰ ਹਸਪਤਾਲ ਵਿੱਚ ਜਾ ਕੇ ਜਾਇਜ਼ਾ ਲੈ ਰਹੇ ਹਨ ਮਰੀਜ਼ਾਂ ਦੀ ਹਾਲਤ ਕਿਸ ਤਰ੍ਹਾਂ ਦੀ ਹੈ ।ਉਨ੍ਹਾਂ ਦਾ ਕਹਿਣਾ ਯੂਨਾਨ ਦੇਖਿਆ ਹੈ ਕਿ ਮਰੀਜ਼ ਹਸਪਤਾਲਾਂ ਚ ਤੜਪ ਰਹੇ ਹਨ ।

ਕਿਸੇ ਹਸਪਤਾਲ ਵਿਚ ਕਿਹਾ ਜਾ ਰਿਹਾ ਹੈ ਕਿ ਆਕਸੀਜਨ ਬਿਲਕੁਲ ਖ਼ਤਮ ਹੋ ਗਈ ਹੈ ਇਸੇ ਹਸਪਤਾਲ ਵਿੱਚ ਕਿਹਾ ਜਾ ਰਿਹਾ ਹੈ ਕਿ ਦੋ ਘੰਟਿਆਂ ਦੀ ਬਚੀ ਹੈ ।ਮੁੱਖ ਮੰਤਰੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਪ ਜਾ ਕੇ ਬਹੁਤ ਸਾਰੇ ਹਸਪਤਾਲਾਂ ਵਿੱਚ ਆਕਸੀਜਨ ਮੁਹੱਈਆ ਕਰਵਾਈ ਹੈ ।

ਅਰਵਿੰਦ ਕੇਜਰੀਵਾਲ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਉਨ੍ਹਾਂ ਦੇ ਨਾਲ ਬਹੁਤ ਜ਼ਿਆਦਾ ਧੱਕਾ ਕਰ ਰਹੀ ਹੈ ਕਿਉਂਕਿ ਖੇਤਾਂ ਸਰਕਾਰ ਇਹ ਤੈਅ ਕਰ ਦਈਏ ਕਿ ਦਿੱਲੀ ਨੂੰ ਆਕਸੀਜਨ ਕਿਸ ਕੰਪਨੀ ਤੋਂ ਮਿਲੇਗੀ ਅਤੇ ਕਿੰਨੀ ਮਿਲੇਗੀ ।ਇਸ ਕਾਰਨ ਹੀ ਦਿੱਲੀ ਵਿੱਚ ਆਕਸੀਜਨ ਦੀ ਕਮੀ ਹੋਈ ਹੈ ।

ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਕੇਂਦਰ ਸਰਕਾਰ ਉਨ੍ਹਾਂ ਦੇ ਕੰਮ ਵਿਚ ਮਰੋੜੇ ਨਾ ਬਣੇ ਤਾਂ ਉਹ ਹਸਪਤਾਲ ਵਿੱਚ ਪੂਰੀ ਆਕਸੀਜਨ ਮੁਹੱਈਆ ਕਰਵਾ ਦੇਣਗੇ ।ਜਿਸ ਨਾਲ ਕਿ ਮਰੀਜ਼ਾਂ ਨੂੰ ਵੀ ਤੜਪਣਾ ਨਹੀਂ ਪਵੇਗਾ ਅਤੇ ਸਾਰਿਆਂ ਦਾ ਇਲਾਜ ਸਹੀ ਢੰਗ ਨਾਲ ਹੋ ਸਕਦਾ ਹੈ

Leave a Reply

Your email address will not be published. Required fields are marked *