ਸਾਲੀਆਂ ਤੋਂ ਪਹਿਲਾਂ ਪੁਲਿਸ ਨੇ ਕੱਟਿਆ ਲਾੜੇ ਦਾ ਚਲਾਨ ,ਵਿਆਹ ਚੋਂ ਚੁੱਕ ਕੇ ਲੈ ਗਈ ਪੁਲੀਸ

Uncategorized

ਦੇਸ਼ ਦੇ ਵਿਚ ਕੋਰੂਨਾ ਦੇ ਵਧ ਰਹੇ ਪ੍ਰਕੋਪ ਦੇ ਨਾਲ ਆਕਸੀਜਨ ਦੀ ਕਮੀ ਹੋ ਰਹੀ ਹੈ ।ਇਸ ਲਈ ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਵੱਲੋਂ ਲੋਕਾਂ ਲਈ ਸਖਤ ਤੋਂ ਸਖਤ ਹਦਾਇਤਾਂ ਦਿੱਤੀਆਂ ਗਈਆਂ ਹਨ ।ਹਰ ਐਤਵਾਰ ਨੂੰ ਸੂਬਾ ਸਰਕਾਰ ਵੱਲੋਂ ਲੋਕ ਡਾਹੁਣ ਦਾ ਅੈਲਾਨ ਕੀਤਾ ਗਿਆ ਹੈ ।

ਪਰ ਫਿਰ ਵੀ ਬਹੁਤ ਸਾਰੇ ਲੋਕ ਇਨ੍ਹਾਂ ਗੱਲਾਂ ਨੂੰ ਅਣਸੁਣਿਆ ਅਤੇ ਅਣਗੌਲਿਆ ਕਰਕੇ ਆਪਣੇ ਵਿਆਹਾਂ ਵਿੱਚ ਰੁੱਝੇ ਹੋਏ ਹਨ ।ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਐਤਵਾਰ ਨੂੰ ਲਾਕਡਾਊਨ ਵਾਲੇ ਦਿਨ ।ਜਦੋਂ ਪੁਲਸ ਤੇ ਸੁੱਤਿਆਂ ਲੋਕਾਂ ਵੱਲੋਂ ਇੱਕ ਵਿਆਹ ਦਾ ਸਮਾਗਮ ਰੱਖਿਆ ਗਿਆ ।ਜਿਸ ਵਿੱਚ ਬਹੁਤ ਜ਼ਿਆਦਾ ਭੀੜ ਸੀ ।

ਪਰ ਜਦੋਂ ਸ਼ਾਮ ਨੂੰ ਲਾੜਾ ਆਪਣੀ ਲਾੜੀ ਨੂੰ ਲੈਣ ਆਇਆ ਤਾਂ ਮੌਕੇ ਤੇ ਪੁੱਜੀ ਪੁਲਸ ਨੇ ਲਾੜੇ ਨੂੰ ਫੁੱਲਾਂ ਵਾਲੀ ਗੱਡੀ ਵਿੱਚੋਂ ਉਤਾਰ ਕੇ ਆਪਣੇ ਵਾਲੀ ਗੱਡੀ ਵਿੱਚ ਬਿਠਾ ਲਿਆ ।ਇਸ ਨੂੰ ਦੇਖਦੇ ਹੀ ਵਿਆਹ ਬਚਾਈ ਸਾਰੀ ਫੀਡ ਇੱਕ ਇੱਕ ਕਰਕੇ ਉਥੋਂ ਖਿਸਕ ਗਈ ।ਇਸ ਤੋਂ ਬਾਅਦ ਲਾੜੇ ਨੂੰ ਥਾਣੇ ਵਿੱਚ ਲਿਜਾਇਆ ਗਿਆ ।

ਲਾੜੇ ਦੇ ਕਹਿਣ ਮੁਤਾਬਕ ਉਸ ਨਾਲ ਤਾਂ ਸਿਰਫ਼ ਵੀਹ ਬੰਦੇ ਹੀ ਆਏ ਸਨ ਬਾਕੀ ਤਾਂ ਆਸ ਪਾਸ ਦੇ ਵਿਅਕਤੀ ਸਨ ।ਹੁਣ ਇਸ ਗੱਲ ਤੋਂ ਹਰ ਇੱਕ ਨੂੰ ਸਾਵਧਾਨ ਹੋ ਜਾਣਾ ਚਾਹੀਦਾ ਹੈ ਕਿ ਉਸ ਦਾ ਵਿਆਹ ਖਰਾਬ ਨਾ ਹੋਵੇ

Leave a Reply

Your email address will not be published.