ਕੋਰੋਨਾ ਵੈਕਸੀਨ ਦੇ ਵਧੇ ਹੋਏ ਰੇਟਾਂ ਖਿਲਾਫ ਭੜਕਿਆ ਕੇਜਰੀਵਾਲ

Uncategorized

ਕੋਰੋਨਾ ਵਾਇਰਸ ਸਾਰੇ ਦੇਸ਼ ਦੇ ਵਿੱਚ ਬੜੀ ਤੇਜ਼ੀ ਨਾਲ ਵਧ ਰਿਹਾ ਹੈ ।ਇਸ ਦਾ ਜ਼ਿਆਦਾਤਰ ਅਸਰ ਦਿੱਲੀ ਦੇ ਵਿੱਚ ਦੇਖਿਆ ਜਾ ਰਿਹਾ ਹੈ ।ਇਸ ਮੁੱਦੇ ਉਪਰ ਬੋਲਦੇ ਹੋਏ ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਆਪਣੇ ਸੂਬੇ ਦੇ ਵਾਸੀਆਂ ਦੀ ਬਹੁਤ ਜ਼ਿਆਦਾ ਚਿੰਤਾ ਹੈ ।

ਇਸ ਲਈ ਉਹ ਅਠਾਰਾਂ ਸਾਲ ਤੋਂ ਉੱਪਰ ਦੇ ਹਰ ਇਕ ਵਿਅਕਤੀ ਨੂੰ ਕਰੁਣਾ ਵੈਕਸੀਨ ਕਰਾਉਣ ਦੀ ਸਲਾਹ ਦਿੰਦੇ ਹਨ ।ਕੇਜਰੀਵਾਲ ਦਾ ਕਹਿਣਾ ਹੈ ਕਿ ਜਿਹੜੀਆਂ ਕੰਪਨੀਆਂ ਇਹ ਵੈਕਸੀਨ ਵੇਚ ਰਹੀਆਂ ਹਨ ।ਉਨ੍ਹਾਂ ਦੁਬਾਰਾ ਇਹ ਵੈਕਸੀਨ ਰਾਜ ਸਰਕਾਰਾਂ ਨੂੰ ਚਾਰ ਸੌ ਤੋਂ ਛੇ ਸੌ ਰੁਪਏ ਵਿੱਚ ਵੇਚੀ ਜਾ ਰਹੀ ਹੈ ।

ਪਰ ਕੇਂਦਰ ਸਰਕਾਰ ਨੂੰ ਇਹ ਕੰਪਨੀਆਂ ਡੇਢ ਸੌ ਰੁਪਏ ਵਿੱਚ ਹੀ ਇਹ ਵੈਕਸੀਨ ਦੇ ਰਹੀਆਂ ਹਨ ।ਕੇਜਰੀਵਾਲ ਦਾ ਕਹਿਣਾ ਹੈ ਕਿ ਸਾਰਿਆਂ ਦੇ ਲਈ ਇੱਕੋ ਰੇਟ ਹੀ ਹੋਣਾ ਚਾਹੀਦਾ ਹੈ ।ਤਾਂ ਜੋ ਸਾਰੇ ਵਿਅਕਤੀ ਅਤੇ ਸਾਰੇ ਸੂਬੇ ਇਸ ਦਵਾਈ ਨੂੰ ਖ਼ਰੀਦ ਸਕਣ ਅਤੇ ਆਪਣੇ ਲੋਕਾਂ ਦੀ ਜਾਨ ਬਚਾ ਸਕਣ ।ਉਨ੍ਹਾਂ ਨੇ ਕਿਹਾ ਕਿ ਇਹੀ ਸਮਾਂ ਇਨਸਾਨੀਅਤ ਨੂੰ ਕਾਇਮ ਕਰਦਾ ਹੈ ।

ਕੇਜਰੀਵਾਲ ਦਾ ਕਹਿਣਾ ਹੈ ਕਿ ਇਹ ਸਮਾਂ ਇਨਸਾਨੀਅਤ ਨੂੰ ਜ਼ਿੰਦਾ ਰੱਖਣ ਦਾ ਹੈ ਨਾ ਕਿ ਵੱਧ ਤੋਂ ਵੱਧ ਪੈਸੇ ਕਮਾਉਣ ਦਾ ।ਉਨ੍ਹਾਂ ਨੇ ਕਿਹਾ ਕਿ ਲੋਕਾਂ ਦੀ ਸਾਰੀ ਉਮਰ ਹੀ ਪਈ ਹੈ ਪੈਸੇ ਕਮਾਉਣ ਲਈ ਇਹ ਸਮਾਂ ਲੋਕਾਂ ਤੋਂ ਆਮਦਨੀ ਕਮਾਉਣ ਦਾ ਨਹੀਂ ਬਲਕਿ ਸਾਰੇ ਲੋਕਾਂ ਦੀ ਇੱਕਜੁੱਟ ਹੋ ਕੇ ਮਦਦ ਕਰਨ ਦਾ ਹੈ ।ਕੇਜਰੀਵਾਲ ਨੇ ਸਾਰਿਆਂ ਨੂੰ ਹੀ ਅਪੀਲ ਕੀਤੀ ਹੈ ਕਿ ਹਰ ਇੱਕ ਦੀ ਮਦਦ ਕਰੋ ।ਕੇਜਰੀਵਾਲ ਨੇ ਵਿਅਕਤੀ ਨੂੰ ਬਣਾਉਣ ਵਾਲੀਆਂ ਕੰਪਨੀਆਂ ਨੂੰ ਇਹ ਅਪੀਲ ਕੀਤੀ ਹੈ ਕਿ ਉਹ ਕੇਂਦਰ ਸਰਕਾਰ ਵਾਲੇ ਵਾਲ ਰੇਟ ਉੱਪਰ ਹੀ ਸਾਰੇ ਰਾਜਾਂ ਨੂੰ ਵੀ ਇਹ ਵੈਕਸੀਨ ਦੇਣ ਤਾਂ ਜੋ ਰਾਜਾਂ ਵਿਚ ਵਾਸਤੇ ਹਰ ਇੱਕ ਨਾਗਰਿਕ ਦੀ ਜਾਨ ਬਚਾਈ ਜਾ ਸਕੇ

Leave a Reply

Your email address will not be published. Required fields are marked *