ਦਿੱਲੀ ਦੀਆਂ ਸੜਕਾਂ ਬਣੀਆਂ ਸਮਸ਼ਾਨ ਘਾਟ ,ਲੋਕ ਕਰ ਰਹੇ ਹਨ ਸੰਸਕਾਰ ਕਰਨ ਲਈ ਆਪਣੀ ਵਾਰੀ ਦੀ ਉਡੀਕ

Uncategorized

ਕੋਰੂਨਾ ਦੇ ਵਧ ਰਹੇ ਕਹਿਰ ਦੇ ਨਾਲ ਨਾਲ ਜਿੱਥੇ ਸਾਡੇ ਦੇਸ਼ ਵਿੱਚ ਆਕਸੀਜਨ ਦੀ ਬਹੁਤ ਜ਼ਿਆਦਾ ਕਮੀ ਪਾਈ ਜਾ ਰਹੀ ਹੈ ।ਉੱਥੇ ਹੀ ਮਰਨ ਵਾਲਿਆਂ ਦੀ ਗਿਣਤੀ ਇੰਨੀ ਜ਼ਿਆਦਾ ਹੋ ਗਈ ਹੈ ਕਿ ਸਾਡੇ ਦੇਸ਼ ਦੇ ਵਿੱਚ ਸ਼ਮਸ਼ਾਨਘਾਟ ਦੀ ਕਮੀ ਵੀ ਵਧਦੀ ਹੈ ।

ਅਜਿਹਾ ਹੀ ਦੇਖਣ ਨੂੰ ਮਿਲਿਆ ਦਿੱਲੀ ਦੇ ਵਿੱਚ ਜਿੱਥੇ ਕਿ ਏਨੀ ਵੱਡੀ ਤਾਦਾਦ ਵਿਚ ਮੌਤ ਹੋ ਜਾਣ ਕਿ ਨਾਸਾ ਨੂੰ ਸੜਕ ਉਪਰ ਹੀ ਲਾਇਨ ਬਾਜ਼ ਰੱਖਿਆ ਗਿਆ ਹੈ ।ਸ਼ਮਸ਼ਾਨਘਾਟ ਦੀ ਇੰਨੀ ਜ਼ਿਆਦਾ ਕਮੀ ਹੋ ਗਈ ਹੈ ਕਿ ਲੋਕਾਂ ਨੂੰ ਆਪਣੇ ਪਰਿਵਾਰਕ ਮੈਂਬਰਾਂ ਦੀਆਂ ਮ੍ਰਿਤਕ ਦੇਹਾਂ ਨੂੰ ਅੰਤਿਮ ਵਿਦਾਈ ਦੇਣ ਦਾ ਵੀ ਸਮਾਂ ਨਹੀਂ ਮਿਲਿਆ ।

ਉਹ ਇਨ੍ਹਾਂ ਲਾਸ਼ਾਂ ਨੂੰ ਸੜਕ ਉਪਰ ਇਸ ਤਰ੍ਹਾਂ ਰੱਖੀ ਬੈਠੇ ਹਨ ਕਿ ਕਦੋਂ ਸ਼ਮਸ਼ਾਨਘਾਟ ਵਿਚ ਥੋੜ੍ਹੀ ਜਿਹੀ ਵਿਹਲ ਮਿਲੇ ਅਤੇ ਉਹ ਆਪਣੇ ਪਰਿਵਾਰਕ ਮੈਂਬਰ ਦੀ ਅੰਤਮ ਸੰਸਕਾਰ ਕਰ ਸਕਣ ।ਇਸ ਦੇ ਨਾਲ ਸਾਡੇ ਸਿਹਤ ਸਬੰਧਾਂ ਉਪਰ ਵੀ ਬਹੁਤ ਜ਼ਿਆਦਾ ਵੱਡੇ ਸਵਾਲ ਉੱਠ ਰਹੇ ਹਨ ।ਇਸ ਦੇ ਨਾਲ ਸਾਡੇ ਦੇਸ਼ ਦੀ ਸਥਿਤੀ ਵੀ ਸਾਹਮਣੇ ਆਉਂਦੀ ਹੈ ਕਿ ਕਿਸ ਹੱਦ ਤਕ ਸਾਡੇ ਦੇਸ਼ ਵਿੱਚ ਸਹੂਲਤਾਂ ਦੀ ਕਮੀ ਹੋ ਚੁੱਕੀ ਹੈ ।

ਪਹਿਲਾਂ ਤਾਂ ਲੋਕਾਂ ਨੂੰ ਬਚਾਉਣ ਵਿਚ ਸਾਡੀ ਸਰਕਾਰ ਅਸਮਰੱਥ ਰਹੀਆਂ ।ਪਰ ਹੁਣ ਸਥਿਤੀ ਇੱਥੋਂ ਤਕ ਵਧ ਗਈ ਹੈ ਕਿ ਉਨ੍ਹਾਂ ਨੂੰ ਅੰਤਿਮ ਸੰਸਕਾਰ ਕਰਨ ਲਈ ਵੀ ਆਪਣੀ ਵਾਰੀ ਦਾ ਇੰਤਜ਼ਾਰ ਕਰਨਾ ਪਿਆ

Leave a Reply

Your email address will not be published. Required fields are marked *