ਕੋਰੋਨਾ ਮਰੀਜ਼ ਦੀ ਮੌਤ ਤੋਂ ਬਾਅਦ ਪਰਿਵਾਰ ਨੂੰ ਨਹੀਂ ਦੇਖਣ ਦਿੱਤੀ ਜਾ ਰਹੀ ਲਾਸ਼

Uncategorized

ਸਾਡੇ ਦੇਸ਼ ਦੇ ਵਿੱਚ ਕੋਰੋਨਾ ਮਾਹਾਵਾਰੀ ਬਹੁਤ ਤੇਜ਼ੀ ਦੇ ਨਾਲ ਵਧ ਰਹੀ ਹੈ ।ਇਸ ਦੇ ਨਾਲ ਹੀ ਸਾਡੇ ਦੇਸ਼ ਦੀਆਂ ਸਿਹਤ ਪ੍ਰਬੰਧਾਂ ਦੀ ਪੋਲ ਵੀ ਖੁੱਲ੍ਹ ਰਹੀ ਹੈ ।ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਅਪੈਕਸ ਹੌਸਪਿਟਲ ਦੇ ਵਿੱਚ ਜਿੱਥੇ ਕਿ ਇੱਕ ਮਰੀਜ਼ ਜਿਸ ਦੀ ਮੌਤ ਹੋ ਚੁੱਕੀ ।

ਉਸ ਦੇ ਘਰਦਿਆਂ ਨੇ ਜਦੋਂ ਉਸਦੀ ਡੈੱਡ ਬੌਡੀ ਮੰਗੀ ਤਾਂ ।ਹਸਪਤਾਲ ਵਾਲਿਆਂ ਵੱਲੋਂ ਬਹਾਨੇ ਲਾਉਣੇ ਸ਼ੁਰੂ ਕਰ ਦਿੱਤੇ ਗਏ ।ਇਸ ਤੋਂ ਬਾਅਦ ਮੈਂਬਰਾਂ ਵੱਲੋਂ ਉਨ੍ਹਾਂ ਤੋਂ ਇੱਕ ਕੋਰੋਨਾ ਕਿੱਟ ਮੰਗੀ ਗਈ ।ਜਿਸ ਦੇ ਨਾਲ ਉਹ ਆਪਣੇ ਮਰੀਜ਼ ਨੂੰ ਦੇਖਣ ਜਾ ਸਕਣ ।ਉਨ੍ਹਾਂ ਦਾ ਕਹਿਣਾ ਹੈ ਕਿ ਹਸਪਤਾਲ ਦੇ ਵਿੱਚ ਕੋਈ ਵੀ ਸੈਨੇਟਾਈਜ਼ਰ ਨਹੀਂ ਹੈ ।

ਜਦੋਂ ਮਰੀਜ਼ ਦੇ ਪਰਿਵਾਰ ਵੱਲੋਂ ਹਸਪਤਾਲ ਨੂੰ ਇਹ ਗੱਲ ਆਖੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਸੈਨੇਟਾਈਜ਼ਰ ਉਨ੍ਹਾਂ ਹੋਏ ਹਨ ਪਰ ਪਰਿਵਾਰ ਵਾਲਿਆਂ ਦਾ ਕਹਿਣਾ ਸੀ ਕਿ ਸਾਡੇ ਆਉਣ ਤੋਂ ਪਹਿਲਾਂ ਇੱਥੇ ਕੋਈ ਸੈਨੇਟਾਈਜ਼ਰ ਨਹੀਂ ਸੀ ।ਇਸ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਵਿਚਲੇ ਡਾਕਟਰ ਨੂੰ ਕਿਹਾ ਹੈ

ਕਿ ਉਨ੍ਹਾਂ ਦੇ ਮੁਰੀਦ ਨਾਲ ਉਨ੍ਹਾਂ ਦੀ ਮੁਲਾਕਾਤ ਕਰਵਾਈ ਜਾਵੇ ।ਇਸ ਤਰ੍ਹਾਂ ਇਸ ਤੋਂ ਬਾਅਦ ਹਸਪਤਾਲ ਵਾਲਿਆਂ ਨੇ ਉਨ੍ਹਾਂ ਨੂੰ ਆਪਣੀਆਂ ਫਾਰਮੈਲਟੀ ਪੂਰੀ ਕਰਨ ਤੋਂ ਬਾਅਦ ਮਰੀਜ਼ ਦੇ ਕੋਲ ਜਾਣ ਦੀ ਪਰਮਿਸ਼ਨ ਦੇਣ ਦੀ ਗੱਲ ਕਹੀ ਹੈ ।ਇਸ ਦੇ ਨਾਲ ਇਹ ਗੱਲ ਸਾਹਮਣੇ ਆਈ ਹੈ ਕਿ ਸਾਡੇ ਸੂਬੇ ਦੇ ਹਸਪਤਾਲਾਂ ਵਿੱਚ ਕੋਰੋਨਾ ਦੇ ਨਾਲ ਲੜਨ ਲਈ ਕੋਈ ਵੀ ਪ੍ਰਬੰਧ ਨਹੀਂ ਹਨ

Leave a Reply

Your email address will not be published.