ਇਸ ਅੌਰਤ ਨੇ ਅਰਵਿੰਦ ਕੇਜਰੀਵਾਲ ਨੂੰ ਕੀਤੀ ਠੇਕੇ ਖੋਲ੍ਹਣ ਦੀ ਅਪੀਲ ,ਕੇਹਾ ਸਰਾਬ ਅੰਦਰ ਜਾਵੇਗੀ ਤਾਂ ਕੋਰੋਨਾ ਬਾਹਰ ਆਏਗਾ

Uncategorized

ਕੋਰੋਨਾ ਮਹਾਂਮਾਰੀ ਦੇ ਮਾਮਲੇ ਵਧਣ ਦੇ ਕਾਰਨ ਜਿੱਥੇ ਸਾਰੇ ਦੁਕਾਨਾਂ ਬੰਦ ਕਰਵਾ ਦਿੱਤੀਆਂ ਗਈਆਂ ਹਨ ।ਉੱਥੇ ਹੀ ਲੋਕਾਂ ਵੱਲੋਂ ਸ਼ਰਾਬ ਦੇ ਠੇਕੇ ਬੰਦ ਕਰਨ ਲਈ ਥਾਂ ਥਾਂ ਧਰਨੇ ਅਤੇ ਮੁਜ਼ਾਹਰੇ ਕੀਤੇ ਜਾ ਰਹੇ ਹਨ ।ਪਰ ਬਹੁਤ ਸਾਰੇ ਲੋਕ ਅਜਿਹੇ ਵੀ ਹਨ ਜਿਨ੍ਹਾਂ ਦਾ ਮੰਨਣਾ ਹੈ ਕਿ ਲਾਕਡਾਊਨ ਦੇ ਵਿੱਚ ਸ਼ਰਾਬ ਦੇ ਠੇਕੇ ਖੋਲ੍ਹਣਾ ਬਹੁਤ ਜ਼ਰੂਰੀ ਹੈ ।

ਅਜਿਹਾ ਹੀ ਮਾਮਲਾ ਦਿੱਲੀ ਵਿਚ ਦੇਖਣ ਨੂੰ ਮਿਲਿਆ ਹੈ ।ਜਿੱਥੇ ਇਕ ਔਰਤ ਅਰਵਿੰਦਰ ਕੇਜਰੀਵਾਲ ਨੂੰ ਅਪੀਲ ਕਰਦੀ ਵਿਖਾਈ ਦੇ ਰਹੀ ਹੈ ਕਿ ਸ਼ਰਾਬ ਦੇ ਠੇਕੇ ਤੁਰੰਤ ਖੋਲ੍ਹ ਦਿੱਤੇ ਜਾਣ ।ਕਿਉਂਕਿ ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਸ਼ਰਾਬ ਵਿਅਕਤੀ ਦੇ ਅੰਦਰ ਜਾਏਗੀ ਤਾਂ ਕੋਰੋਨਾ ਬਾਹਰ ਨਿਕਲੇਗਾ ।

ਉਸਦਾ ਕਹਿਣਾ ਹੈ ਕਿ ਸ਼ਰਾਬ ਪੀਣ ਨਾਲ ਕੋਰੋਨਾ ਸਾਡੇ ਨੇੜੇ ਨਹੀਂ ਆਵੇਗਾ ।ਉਸ ਦੀ ਇੱਕੋ ਇੱਕ ਅਪੀਲ ਅਵਰ ਅਰਵਿੰਦ ਕੇਜਰੀਵਾਲ ਨੂੰ ਇਹੀ ਹੈ ਕਿ ਸ਼ਰਾਬ ਦੇ ਠੇਕੇ ਜਲਦੀ ਤੋਂ ਜਲਦੀ ਖੋਲ੍ਹ ਦਿੱਤੇ ਹਨ ।ਤਾਂ ਜੋ ਲੋਕ ਸ਼ਰਾਬ ਨੂੰ ਪੀ ਕੇ ਕਰੋਨਾ ਦੇ ਲੜ ਨਾਲ ਲੜਨ ਦੀ ਕਾਬਲੀਅਤ ਆਪਣੇ ਅੰਦਰ ਭਰ ਸਕਣ ।ਇਸ ਔਰਤ ਦਾ ਕਹਿਣਾ ਹੈ ਕਿ ਜੇਕਰ ਸ਼ਰਾਬ ਪੀਣ ਨਾਲ ਕੋਰੋਨਾ ਵਿਅਕਤੀ ਦੇ ਅੰਦਰੋਂ ਖ਼ਤਮ ਹੋ ਜਾਂਦਾ ਹੈ ।

ਤਾਂ ਦੇਸ਼ ਦੇ ਵਿਚ ਜਿਹੜੀ ਬੈੱਡਾਂ ਦੀ ਕਮੀ ਦੇਖੀ ਜਾ ਰਹੇ ਅਤੇ ਆਕਸੀਜਨ ਦੀ ਕਮੀ ਆ ਰਹੀ ਹੈ ਉਹ ਖਤਮ ਹੋ ਜਾਵੇਗੀ ।ਇਸ ਔਰਤ ਦਾ ਕਹਿਣਾ ਹੈ ਕਿ ਉਸ ਦਾ ਸ਼ਰਾਬ ਦਾ ਦੋ ਸਟਾਕ ਸੀ ਉਹ ਖ਼ਤਮ ਹੋ ਚੁੱਕਿਆ ਹੈ ।ਉਸਦਾ ਕਹਿਣਾ ਹੈ ਕਿ ਸ਼ਰਾਬ ਪੀਣ ਨਾਲ ਅਸੀਂ ਬੀਮਾਰੀਆਂ ਤੋਂ ਮੁਕਤ ਹੋ ਜਾਵਾਂਗੇ ਇਸ ਲਈ ਉਸਦੀ ਅਭੀ ਲਾਏ ਗਏ ਸ਼ਰਾਬ ਦੇ ਠੇਕੇ ਖੋਲ੍ਹ ਦਿੱਤੇ ਹਨ

Leave a Reply

Your email address will not be published.