ਇਟਲੀ ਦੇ ਵਿਚ ਭਾਰਤੀ ਨੌਜਵਾਨ ਦੀ ਭੇਤਭਰੀ ਹਾਲਤ ਵਿੱਚ ਮੌਤ

Uncategorized

ਅੱਜ ਦੇ ਜ਼ਮਾਨੇ ਵਿੱਚ ਹਰ ਇੱਕ ਨੌਜਵਾਨ ਦਾ ਸੁਪਨਾ ਹੈ ਕਿ ਉਹ ਬਾਹਰਲੇ ਦੇਸ਼ ਜਾ ਕੇ ਕਮਾਈ ਕਰੇ ਅਤੇ ਆਪਣੇ ਘਰ ਦਿਆਂ ਨੂੰ ਵੱਧ ਤੋਂ ਵੱਧ ਖ਼ੁਸ਼ੀਆਂ ਦੇ ਸਕੇ ।ਪਰ ਕੁਝ ਨੌਜਵਾਨ ਬਾਹਰ ਚਲੇ ਤਾਂ ਜਾਂਦੇ ਹਨ ਬਾਹਰ ਜਾ ਕੇ ਉਨ੍ਹਾਂ ਨਾਲ ਕੁਝ ਅਜਿਹੀਆਂ ਘਟਨਾਵਾਂ ਹੋ ਜਾਂਦੀਆਂ ਹਨ ਕਿ ਉਹ ਮੁੜ ਕੇ ਕਦੇ ਵੀ ਬਾਤਾਂ ਨੂੰ ਵਾਪਸ ਨਹੀਂ ਆਉਂਦੇ ।

ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਹੁਸ਼ਿਆਰਪੁਰ ਦੇ ਵਿੱਚ ਜਿੱਥੋਂ ਦਾ ਇੱਕ ਨੌਜਵਾਨ ਅੱਜ ਤੋਂ ਦੋ ਸਾਲ ਪਹਿਲਾਂ ਇਟਲੀ ਗਿਆ ਹੋਇਆ ਸੀ ।ਪਰ ਹੁਣ ਖ਼ਬਰ ਆਈ ਹੈ ਕਿ ਉਸ ਨੌਜਵਾਨ ਦੀ ਭੇਦ ਭਰੀ ਹਾਲਤ ਦੇ ਵਿੱਚ ਮੌਤ ਹੋ ਚੁੱਕੀ ਹੈ ।

ਜਿਉਂ ਹੀ ਇਸ ਖਬਰ ਦਾ ਪਤਾ ਪਿੰਡ ਵਿੱਚ ਲੱਗਾ ਤਾਂ ਸਾਰੇ ਪਿੰਡ ਵਿੱਚ ਹੀ ਮਾਤਮ ਦਾ ਮਾਹੌਲ ਛਾ ਗਿਆ ।ਕਿਉਂਕਿ ਇਸ ਤਰ੍ਹਾਂ ਪਿੰਡ ਦੇ ਬੱਚੇ ਦਾ ਬਾਹਰਲੇ ਦੇਸ਼ ਵਿੱਚ ਮੌਤ ਹੋ ਜਾਣਾ ਸਭ ਦੇ ਲਈ ਸਦਮੇ ਦੇ ਬਰਾਬਰ ਹੁੰਦਾ ਹੈ ।

ਹੁਣ ਪਿੰਡ ਦੀ ਪੰਚਾਇਤ ਦੀ ਇੱਕੋ ਇੱਕ ਮੰਗ ਹੈ ਕਿ ਉਨ੍ਹਾਂ ਦੇ ਬੱਚੇ ਦੀ ਲਾਸ਼ ਨੂੰ ਸਹੀ ਸਲਾਮਤ ਉਹਨਾਂ ਦੇ ਪੈਂਡਾ ਉਸ ਦੇ ਘਰ ਪਹੁੰਚਾ ਦਿੱਤਾ ਜਾਵੇ ।ਤਾਂ ਜੋ ਉਸ ਦੇ ਮਾਂ ਬਾਪ ਉਸ ਨੂੰ ਆਖਰੀ ਵਾਰ ਦੇਖ ਕੇ ਉਸ ਦਾ ਅੰਤਿਮ ਸੰਸਕਾਰ ਕਰ ਸਕਣ ।ਿ

Leave a Reply

Your email address will not be published.