ਚੰਡੀਗੜ੍ਹ ਪੰਜਾਬ ਯੂਨੀਵਰਸਿਟੀ ਦੇ ਇੰਟਰਨੈਸ਼ਨਲ ਹੋਸਟਲ ਨੂੰ ਬਦਲਿਆ ਗਿਆ ਕੋਰੋਨਾ ਹਸਪਤਾਲ ਦੇ ਵਿੱਚ

Uncategorized

ਚੰਡੀਗਡ਼੍ਹ ਦੇ ਵਿੱਚ ਕਰੋਨਾ ਦੇ ਮਾਮਲਿਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ ।ਇਸ ਨੂੰ ਸੀਰੀਅਸ ਲੈਂਦੇ ਹੋਏ ਸਰਕਾਰ ਵੱਲੋਂ ਇਸ ਨੂੰ ਰੋਕਣ ਦੇ ਲਈ ਤਰ੍ਹਾਂ ਤਰ੍ਹਾਂ ਦੇ ਪ੍ਰਬੰਧ ਕੀਤੇ ਜਾ ਰਹੇ ਹਨ ।ਇਸ ਦੇ ਨਾਲ ਹੀ ਚੰਡੀਗੜ੍ਹ ਦੇ ਪ੍ਰਸ਼ਾਸਨ ਵੱਲੋਂ ਕੋਰੋਨਾ ਨੂੰ ਰੋਕਣ ਦੇ ਲਈ ਇਹ ਅਨਾਊਂਸਮੈਂਟ ਕੀਤੀ ਗਈ ਸੀ

ਕਿ ਪੰਜਾਬ ਯੂਨੀਵਰਸਿਟੀ ਦੇ ਇਕ ਹੋਊ ਹੋਸਟਲ ਨੂੰ ਸੋ ਪਿੰਡਾਂ ਦਾ ਇੱਕ ਹੌਸਪਿਟਲ ਦੇ ਤੌਰ ਤੇ ਤਿਆਰ ਕੀਤਾ ਜਾਵੇਗਾ ।ਇਸ ਹੋਸਟਲ ਦਾ ਨਾਮ ਇੰਟਰਨੈਸ਼ਨਲ ਹੋਸਟਲ ਹੈ ।ਇਸ ਹੋਸਟਲ ਨੂੰ ਹਸਪਤਾਲ ਦੇ ਵਿੱਚ ਬਾਦਲਾਂ ਦੇ ਲਈ ਆਰਮੀ ਦਾ ਵੀ ਸਹਾਇਤਾ ਦਿੱਤੀ ਜਾਵੇਗੀ ।

ਚੰਡੀਗੜ੍ਹ ਪ੍ਰਸ਼ਾਸਨ ਵਲੋਂ ਪੂਰੀਆਂ ਤਿਆਰੀਆਂ ਦੇ ਨਾਲ ਹੀ ਕੋਛੜ ਦਾ ਰੋਕਥਾਮ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ।ਕਿਉਂਕਿ ਚੰਡੀਗੜ੍ਹ ਦੇ ਵਿੱਚ ਕੋਰੂਨਾ ਦੇ ਬਹੁਤ ਜ਼ਿਆਦਾ ਕੇਸ ਪਾਏ ਜਾ ਰਹੇ ਹਨ ।

ਇਹ ਵੀ ਦੱਸਣਯੋਗ ਹੈ ਕਿ ਪਿਛਲੇ ਸਾਲ ਤੋਂ ਹੀ ਇਸ ਹੋਸਟਲ ਵਿੱਚ ਕੋਰੂਨਾ ਦੇ ਲਈ ਇਕ ਛੋਟਾ ਜਿਹਾ ਵਾਰਡ ਬਣਾਇਆ ਹੋਇਆ ਸੀ ।ਸਰਕਾਰ ਹੁਣ ਆਰਮੀ ਦੀ ਮਦਦ ਨਾਲ ਇਸ ਨੂੰ ਸੌ ਬੈੱਡਾਂ ਦਾ ਹਸਪਤਾਲ ਤਿਆਰ ਕੀਤਾ ਜਾ ਰਿਹਾ

Leave a Reply

Your email address will not be published. Required fields are marked *