ਪਟਿਆਲਾ ਦੀ ਕੇਂਦਰੀ ਜੇਲ੍ਹ ਵਿੱਚੋਂ ਫਰਾਰ ਹੋਏ ਤਿੰਨ ਕੈਦੀ

Uncategorized

ਪਟਿਆਲਾ ਦੀ ਕੇਂਦਰੀ ਜੇਲ੍ਹ ਵਿਚ ਉਸ ਸਮੇਂ ਹਲਚਲ ਮੱਚ ਗਈ ਜਦੋਂ ਉੱਥੋਂ ਦੇ ਪੁਲੀਸ ਅਧਿਕਾਰੀਆਂ ਨੂੰ ਪਤਾ ਲੱਗਿਆ ਕਿ ਉੱਥੋਂ ਦੀ ਇੱਕ ਬੈਰਕ ਵਿੱਚੋਂ ਤਿੰਨ ਕੈਦੀ ਫਰਾਰ ਹੋ ਚੁੱਕੇ ਹਨ ।ਸੂਤਰਾਂ ਦੇ ਦੱਸਣ ਅਨੁਸਾਰ ਸਤਾਈ ਤਰੀਕ ਨੂੰ ਤਿੰਨ ਕੈਦੀਆਂ ਨੂੰ ਇੱਕ ਬੈਰਕ ਦੇ ਵਿੱਚ ਬੰਦ ਕੀਤਾ ਗਿਆ ਸੀ ।

ਪਰ ਜਦੋਂ ਸਵੇਰ ਅਠਾਈ ਤਰੀਕ ਨੂੰ ਪੁਲਸ ਵਾਲਿਆਂ ਨੇ ਉਸ ਬੈਰਕ ਨੂੰ ਆ ਕੇ ਖੋਲ੍ਹਿਆ ਤਾਂ ਉਹ ਤਿੰਨੋਂ ਕਹਿਤੀ ਉੱਥੇ ਨਹੀਂ ਸਨ ।ਉਸ ਤੋਂ ਬਾਅਦ ਪੁਲੀਸ ਬਲਾਂ ਨੂੰ ਆਪਣੇ ਹੱਥਾਂ ਪੈਰਾਂ ਦੀ ਪੈ ਗਈ ।ਹੁਣ ਪੁਲਸ ਇਹ ਜਾਨਣ ਵਿਚ ਲੱਗੀ ਹੋਈ ਹੈ

ਕਿ ਉਹ ਕਹਿਤੀ ਕਿੱਥੇ ਹਨ ਅਤੇ ਉਨ੍ਹਾਂ ਕੈਦੀਆਂ ਨੂੰ ਇੱਥੋਂ ਭੱਜਣ ਵਿੱਚ ਕਾਮਯਾਬੀ ਕਿਵੇਂ ਮਿਲੀ ।ਹਾਲੇ ਤੱਕ ਪੁਲੀਸ ਨੂੰ ਇਹ ਪਤਾ ਨਹੀਂ ਲੱਗ ਸਕਿਆ ਕਿ ਇਹ ਕਹਿੰਦੀਆਂ ਨੇ ਕਿਸ ਰਾਸਤਾ ਰਾਹੀਂ ਅਾਪਣੇ ਭੱਜਣ ਦੀ ਤਰਕੀਬ ਨੂੰ ਅਣਜਾਣ ਹੈ ।ਹਾਲਾਂਕਿ ਪੁਲੀਸ ਨੂੰ ਹਾਲੇ ਤੱਕ ਅਜਿਹਾ ਕੋਈ ਸਬੂਤ ਨਹੀਂ ਮਿਲਿਆ ਹੈ ਕਿ ਫ਼ੌਜੀ ਕਿੱਥੋਂ ਦੀ ਭੱਜੇ ਹਨ ਅਤੇ ਇਨ੍ਹਾਂ ਨੇ ਕਿਹੜੀ ਸਕੀਮ ਲਾ ਕੇ ਬੈਰਕ ਦਾ ਰਾਸਤਾ ਅਪਣਾਇਆ ।

ਪਟਿਆਲਾ ਦੀ ਜੇਲ੍ਹ ਇੱਕ ਬਹੁਤ ਵੱਡੀ ਸਕਿਓਰਿਟੀ ਵਾਲੀ ਜੇਲ੍ਹ ਹੈ ।ਇਸ ਜੇਲ੍ਹ ਦੇ ਵਿੱਚ ਹੁਣ ਲਗਪਗ ਚੌਦਾਂ ਸੌ ਕੈਦੀ ਰਹਿ ਰਹੇ ਹਨ ।ਇਸ ਜੇਲ੍ਹ ਦੇ ਹਰ ਇੱਕ ਹਿੱਸੇ ਵਿੱਚ ਕੈਮਰੇ ਲੱਗੇ ਹੋਏ ਹਨ ਪਰ ਹੈਰਾਨ ਕਰ ਦੇਣ ਵਾਲੀ ਗੱਲ ਇਹ ਹੈ ਕਿ ਉਸ ਨੂੰ ਹਾਲੇ ਤੱਕ ਇਹ ਸੁਰਾਗ ਨਹੀਂ ਮਿਲ ਸਕਿਆ ਕਿ ਇਹ ਕੈਦੀ ਕਦੋਂ ਅਤੇ ਕਿੱਥੋਂ ਦੀ ਭੱਜੇ ਹਨ ।ਬਲਵੰਤ ਸਿੰਘ ਰਾਜੋਆਣਾ ਵੀ ਇਸ ਜੇਲ੍ਹ ਵਿੱਚ ਹੀ ਹਨ ।ਹੁਣ ਪੁਲਿਸ ਨੂੰ ਆਪਣੇ ਹੱਥਾਂ ਪੈਰਾਂ ਦੀ ਪਈ ਹੋਈ ਹੈ ।ਹਾਲਾਂਕਿ ਉਨ੍ਹਾਂ ਦੇ ਹੱਥ ਕੋਈ ਸੁਰਾਗ ਨਹੀਂ ਲੱਗ ਰਿਹਾ

Leave a Reply

Your email address will not be published. Required fields are marked *