ਪੰਜਾਬ ਪੁਲਸ ਨੇ ਕੀਤੀ ਪਿੰਡ ਵਿਚ ਛਾਪੇਮਾਰੀ ,ਨਹੀਂ ਮਿਲਿਆ ਕੁਝ ਤਾਂ ਲੋਕਾਂ ਦੇਖੋ ਕੀ ਕੀਤਾ

Uncategorized

ਪੰਜਾਬ ਪੁਲਿਸ ਅਕਸਰ ਹੀ ਸੁਰਖੀਆਂ ਦੇ ਵਿਚ ਬਣੀ ਰਹਿੰਦੀ ਹੈ ।ਕਿਉਂਕਿ ਪੰਜਾਬ ਪੂਛ ਉਪਰ ਆਏ ਦਿਨ ਲੋਕਾਂ ਵੱਲੋਂ ਤਰ੍ਹਾਂ ਤਰ੍ਹਾਂ ਦੇ ਦੋਸ਼ ਲਗਾਏ ਜਾਂਦੇ ਹਨ ।ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਜਦੋਂ ਪੰਜਾਬ ਪੁਲਸ ਦੇ ਕੁਝ ਅਫਸਰ ਕਿਸੇ ਪਿੰਡ ਦੇ ਵਿਚ ਜਾ ਕੇ ਛਾਪੇਮਾਰੀ ਕਰਨ ਲੱਗੇ ਪੁਲਿਸ ਵਾਲਿਆਂ ਦਾ ਮੰਨਣਾ ਸੀ ਕਿ ਜਿਸ ਘਰ ਵਿਚ ਛਾਪੇਮਾਰੀ ਕਰ ਰਹੀਆਂ ਹਨ ਉਹ ਦਾਰੂ ਦੀ ਬਲੈਕ ਕਰਦੇ ਹਨ ।

ਪਰ ਜਦੋਂ ਪੁਲਸ ਵਾਲਿਆਂ ਨੇ ਛਾਪੇਮਾਰੀ ਕੀਤੀ ਤਾਂ ਉਸ ਘਰੋਂ ਕੁਝ ਵੀ ਨਹੀਂ ਮਿਲਿਆ ।ਇਸ ਤੋਂ ਬਾਅਦ ਲੋਕਾਂ ਨੇ ਪੰਜਾਬ ਪੁਲਿਸ ਨੂੰ ਘੇਰਿਆ ।ਲੋਕਾਂ ਵੱਲੋਂ ਪੰਜਾਬ ਪੁਲਿਸ ਨੂੰ ਬਹੁਤ ਜ਼ਿਆਦਾ ਸਵਾਲ ਕੀਤੇ ।ਜਿਨ੍ਹਾਂ ਵਿਚ ਉਨ੍ਹਾਂ ਨੇ ਕਿਹਾ ਕਿ ਪੰਜਾਬ ਪੁਲੀਸ ਰਾਜਨੀਤਿਕ ਪਰੈਸ਼ਰ ਦੇ ਹੇਠਾਂ ਆ ਕੇ ਸਹੀ ਲੋਕਾਂ ਦੇ ਘਰਾਂ ਉੱਪਰ ਵੀ ਛਾਪੇਮਾਰੀ ਕਰ ਰਹੀ ਹੈ ।

ਉਦੋਂ ਪੰਜਾਬ ਪੁੱਛ ਕਿੱਥੇ ਹੁੰਦੀ ਹੈ ਜਦੋਂ ਲੋਕਾਂ ਦੇ ਨੌਜਵਾਨ ਪੁੱਤ ਚਿੱਟੇ ਦੀ ਭੇਟ ਚੜ੍ਹ ਕੇ ਆਪਣੀ ਜ਼ਿੰਦਗੀ ਗੁਆ ਲੈਂਦੇ ਹਨ ।ਪਰ ਜਦੋਂ ਵੀ ਇਨ੍ਹਾਂ ਨੂੰ ਕੋਈ ਰਾਜਨੀਤਕ ਨੇਤਾ ਕੋਈ ਕੰਮ ਕਰਨ ਲਈ ਕਹਿੰਦਾ ਹੈ ਤਾਂ ਇਹ ਝੱਟ ਆ ਖਲੋਂਦੇ ਹਨ । ਉਨ੍ਹਾਂ ਦਾ ਕਹਿਣਾ ਸੀ ਕਿ ਇਹ ਪੁਲੀਸ ਵਾਲੇ ਸਿਰਫ਼ ਗ਼ਰੀਬ ਲੋਕਾਂ ਉਪਰ ਹੀ ਆਪਣਾ ਹੁਕਮ ਚਲਾਉਣਾ ਜਾਣਦੇ ਹਨ ।ਕਿਉਂਕਿ ਇਨ੍ਹਾਂ ਨੂੰ ਸਿਰਫ਼ ਕਿਸਾਨਾਂ ਅਤੇ ਮਜ਼ਦੂਰਾਂ ਦੇ ਘਰਾਂ ਵਿੱਚ ਵੀ ਕੋਰੋਨਾ ਆਇਆ ਦਿੱਸਦਾ ਹੈ ।

ਜਦੋਂ ਇਹ ਨੇਤਾਵਾਂ ਦੀਆਂ ਰੈਲੀਆਂ ਦੇ ਬੱਚਾ ਇੰਨਾ ਇਕੱਠ ਵਿੱਚ ਜਾਂਦੇ ਹਨ ਤਾਂ ਇਨ੍ਹਾਂ ਨੂੰ ਉੱਥੇ ਕੋਈ ਕੋਰੋਨਾ ਨਹੀਂ ਦੱਸਦਾ ।ਉੱਥੇ ਹੀ ਆਪਣੀ ਡਿਊਟੀ ਵੀ ਭੁੱਲ ਜਾਂਦੇ ਹਨ ਕੀ ਅਸੀਂ ਕੋਰੋਨਾ ਦੇ ਲਈ ਇੱਥੇ ਆਇਆ ।ਉੱਥੇ ਸਰਪੰਚਾਂ ਨੂੰ ਰਾਜਨੀਤੀ ਚਿਹਰਿਆਂ ਦੇ ਆਓ ਭਗਤ ਅਟਾਰਨੀ ਯਾਦ ਰਹਿੰਦੀ ਹੈ ।ਲੋਕਾਂ ਨੇ ਪੰਜਾਬ ਪੁਲੀਸ ਉੱਪਰ ਬਹੁਤ ਜ਼ਿਆਦਾ ਸਵਾਲ ਕੀਤੇ ਜਿਸ ਦਾ ਜਵਾਬ ਪੰਜਾਬ ਪੁੱਛ ਬੋਲ ਨਹੀਂ ਸੀ ।

Leave a Reply

Your email address will not be published.