ਕੋਰੋਨਾ ਵੈਕਸੀਨ ਲਗਾਉਣ ਦੇ ਨਾਂ ਤੇ ਡੇਰਾ ਪ੍ਰੇਮੀ ਕਰ ਰਹੇ ਸੀ ਨਵਾਂ ਹੀ ਕੰਮ

Uncategorized

ਦੇਸ਼ ਦੇ ਵਿੱਚ ਕਰੁਣਾ ਦੀ ਮਾਮਲੇ ਬਹੁਤ ਤੇਜ਼ੀ ਨਾਲ ਵਧ ਰਹੇ ਹਨ ।ਜਿਸ ਨੂੰ ਲੈ ਕੇ ਸਰਕਾਰ ਵੱਲੋਂ ਸਖ਼ਤ ਹਦਾਇਤਾਂ ਵੀ ਦਿੱਤੇ ਗਏ ਹਨ ।ਉਥੇ ਹੀ ਬਹੁਤ ਸਾਰੇ ਲੋਕਾਂ ਵੱਲੋਂ ਇਨ੍ਹਾਂ ਹਦਾਇਤਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ ।ਅਜਿਹਾ ਹੀ ਮਾਮਲਾ ਇੱਕ ਪਿੰਡ ਦੇ ਵਿੱਚੋਂ ਸਾਹਮਣੇ ਆਇਆ ਹੈ ।

ਜਿਸ ਪਿੰਡ ਬੱਚਾ ਕੋਰੋਨਾ ਵੈਕਸੀਨ ਕਰਨ ਦੇ ਨਾਮ ਉੱਪਰ ਸਰਸੇ ਵਾਲੇ ਪ੍ਰੇਮੀਆਂ ਵੱਲੋਂ ਨਾਮ ਚਰਚਾ ਕਰਵਾਈ ਜਾ ਰਹੀ ਸੀ ।ਇਹ ਸਭ ਪੁਲਸ ਵਾਲਿਆਂ ਦੀ ਪਰਮਿਸ਼ਨ ਦੇ ਨਾਲ ਹੋ ਰਿਹਾ ਸੀ ।ਜਦੋਂ ਸਥਾਨਕ ਲੋਕਾਂ ਨੇ ਪੁਲਿਸ ਵਾਲਿਆਂ ਤੋਂ ਇਸ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਕਿਹਾ ਕਿ ਇੱਥੇ ਕੋਰੋਨਾ ਵੈਕਸੀਨ ਹੋ ਰਹੀ ਹੈ ।ਪਰ ਜਦੋਂ ਸਥਾਨਕ ਲੋਕਾਂ ਨੇ ਅੰਦਰ ਜਾ ਕੇ ਵੇਖਿਆ ਤਾਂ ਉਥੇ ਸਰਸੇ ਵਾਲਿਆਂ ਦੀ ਨਾਮ ਚਰਚਾ ਹੋ ਰਹੀ ਸੀ ।

ਇਸ ਉਪਰ ਸਥਾਨਕ ਲੋਕਾਂ ਨੇ ਪੁਲਸ ਵਾਲਿਆਂ ਤੋਂ ਸਵਾਲ ਕੀਤਾ ਕਿ ਉਨ੍ਹਾਂ ਨੇ ਇਹ ਨਾਮ ਚਰਚਾ ਘਰ ਪਾਉਣ ਲਈ ਪਿੰਡ ਦੀ ਪੰਚਾਇਤ ਤੋਂ ਪਰਮਿਸ਼ਨ ਲਈ ਹੈ ਜਾਂ ਨਹੀਂ ।ਤਾਂ ਪੁਲਸ ਵਾਲਿਆਂ ਨੂੰ ਕੋਈ ਵੀ ਜਵਾਬ ਨਹੀਂ ਲੱਭਾ ।ਇੱਥੇ ਡੇਰਾ ਪ੍ਰੇਮੀਆਂ ਦੀ ਗਿਣਤੀ ਕਰੀਬ ਪੰਜ ਸੌ ਦੱਸੀ ਜਾ ਰਹੀ ਹੈ ।

ਸਥਾਨਕ ਲੋਕ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਨੇ ਆਪਣੇ ਪਿੰਡ ਵਿਚ ਕੋਈ ਪ੍ਰੋਗਰਾਮ ਕਰਨਾ ਹੋਵੇ ਤਾਂ ਪੁਲਸ ਵਲੋਂ ਪਰਮਿਸ਼ਨ ਨਹੀਂ ਦਿੱਤੀ ਜਾਂਦੀ ।ਪਰ ਡੇਰਾ ਪ੍ਰੇਮੀਆਂ ਨੂੰ ਨਾਮ ਚਰਚਾ ਕਰਨ ਲਈ ਕੱਲ੍ਹ ਸਖ਼ਤ ਉਹਨਾਂ ਦੀ ਸਿਕਿਉਰਿਟੀ ਲਈ ਇੱਥੇ ਮੌਜੂਦ ਹੈ ।ਇਸ ਘਟਨਾ ਉਪਰ ਸਥਾਨਕ ਵਿਅਕਤੀਆਂ ਵੱਲੋਂ ਸਾਰੇ ਲੋਕਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਹੈ

Leave a Reply

Your email address will not be published.