ਕੋਰੋਨਾ ਦੇ ਵਧਣ ਕਾਰਨ ਦੇਸ਼ ਦੇ ਹਰ ਸੂਬੇ ਵਿਚ ਸਖਤਾਈ ਕੀਤੀ ਜਾ ਰਹੀ ਹੈ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਤ੍ਰਿਪੁਰਾ ਦੇ ਇੱਕ ਸ਼ਹਿਰ ਵਿੱਚ ਜਿੱਥੇ ਇੱਕ ਵਿਆਹ ਦੇ ਦੌਰਾਨ ਜ਼ਿਲਾ ਅਧਿਕਾਰੀ ਵੱਲੋਂ ਆਪਣੇ ਸਾਥੀਆਂ ਦੇ ਨਾਲ ਰੇਡ ਮਾਰ ਕੇ ਲਾੜਾ ਲਾੜੀ ਅਤੇ ਉਸ ਦੇ ਪਰਿਵਾਰ ਜ਼ਬਰਦਸਤੀ ਕੀਤੀ ।
ਹੱਥ ਲਾੜਾ ਅਤੇ ਲਾੜੀ ਉਸਦੇ ਪਰਿਵਾਰ ਨੂੰ ਪੈਲੇਸ ਦੇ ਵਿੱਚੋਂ ਬਾਹਰ ਕੱਢ ਦਿੱਤਾ ਗਿਆ ।ਇਸ ਜ਼ਿਲ੍ਹਾ ਅਧਿਕਾਰੀ ਨੇ ਕੋਰੋਨਾ ਦਾ ਹਵਾਲਾ ਦਿੰਦੇ ਹੋਏ ਪਰਿਵਾਰ ਨਾਲ ਇਹ ਧੱਕੇਸ਼ਾਹੀ ਕੀਤੀ ।ਹੁਣ ਇਸ ਅਧਿਕਾਰੀ ਦੇ ਖ਼ਿਲਾਫ਼ ਪ੍ਰਸ਼ਾਸਨ ਵੱਲੋਂ ਸਖਤ ਕਾਰਵਾਈ ਕੀਤੀ ਗਈ ਹੈ ।
ਪ੍ਰਸ਼ਾਸਨ ਨੇ ਐਸ ਡੀ ਐਮ ਨੂੰ ਸਸਪੈਂਡ ਕਰ ਦਿੱਤਾ ਹੈ ।ਇਸ ਡੀ ਐਮ ਦੇ ਵਿਰੁੱਧ ਭਾਜਪਾ ਦੇ ਕੁਝ ਵਿਧਾਇਕਾਂ ਵੱਲੋਂ ਵੀ ਪ੍ਰਦਰਸ਼ਨ ਕੀਤਾ ਗਿਆ ਸੀ ।ਕਿਉਂਕਿ ਡੀ ਐਮ ਨੇ ਵਿਆਹ ਸਮਾਗਮ ਵਿਚ ਪਹੁੰਚ ਗਏ ਲਾੜੇ ਅਤੇ ਲਾੜੀ ਦੇ ਰਿਸ਼ਤੇਦਾਰਾਂ ਦੇ ਡੰਡੇ ਵੀ ਮਾਰੇ ਸਨ ।
ਜਿਸ ਦਾ ਕਿ ਹੁਣ ਲੋਕਾਂ ਵੱਲੋਂ ਸਖ਼ਤ ਵਿਰੋਧ ਕੀਤਾ ਗਿਆ ਹੈ ।ਇਸੇ ਦਬਾਅ ਦੇ ਹੇਠ ਆ ਕੇ ਪ੍ਰਸ਼ਾਸਨ ਵੱਲੋਂ ਡੀ ਐਮ ਦੇ ਖਿਲਾਫ ਸਖਤ ਕਾਰਵਾਈ ਕੀਤੀ ਗਈ ਹੈ ।ਹੁਣ ਉਸ ਡੀਐਮ ਨੂੰ ਪ੍ਰਸ਼ਾਸਨ ਵੱਲੋਂ ਸਸਪੈਂਡ ਕਰ ਦਿੱਤਾ ਗਿਆ ਹੈ