ਕੋਰੋਨਾ ਮਰੀਜ਼ਾਂ ਦੀਆਂ ਲਾਸ਼ਾਂ ਲਿਜਾਣ ਵਾਲੇ ਐਂਬੂਲੈਂਸ ਡਰਾਇਵਰ ਨੂੰ ਹੋਇਆ ਕੋਰੋਨਾ

Uncategorized

ਕੋਰੋਨਾ ਮਰੀਜ਼ਾਂ ਦੀ ਗਿਣਤੀ ਦੇਸ਼ ਦੇ ਵਿੱਚ ਲਗਾਤਾਰ ਵਧਦੀ ਜਾ ਰਹੀ ਹੈ ।ਪਰ ਇਸ ਦੇ ਨਾਲ ਹੀ ਕੋਰੋਨਾ ਮਰੀਜਾਂ ਨੂੰ ਸਾਂਭਣ ਵਾਲੇ ਡਾਕਟਰ ਅਤੇ ਐਂਬੂਲੈਂਸ ਡਰਾਈਵਰਾਂ ਨੂੰ ਵੀ ਬਹੁਤ ਜ਼ਿਆਦਾ ਖਤਰਾ ਵਧ ਗਿਆ ਹੈ ।ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਮੁੰਬਈ ਦੇ ਇਕ ਹਸਪਤਾਲ ਵਿੱਚ ਅੱਜ ਇਥੇ ਕੇ ਇੱਕ ਸਿੱਖ ਸਰਦਾਰ ਐਂਬੂਲੈਂਸ ਡਰਾਈਵਰ ਨੂੰ ਕੋਰੋਨਾ ਮਰੀਜ਼ਾਂ ਦੀਆਂ ਲਾਸਾਂ ਸੜਦਿਆਂ ਹੋਇਆਂ ।

ਖ਼ੁਦ ਨੂੰ ਵੀ ਕੋਰੋਨਾ ਹੋ ਗਿਆ ਹੈ ।ਉਸ ਸਰਦਾਰ ਦਾ ਕਹਿਣਾ ਹੈ ਕਿ ਉਹ ਹਰ ਰੋਜ਼ ਸੌ ਤੋਂ ਜ਼ਿਆਦਾ ਲਾਸ਼ਾਂ ਨੂੰ ਸਮਸਾਨਘਾਟ ਵਿੱਚ ਲੈ ਕੇ ਜਾਂਦਾ ਸੀ ।ਕਈ ਵਾਰ ਉਸ ਨੂੰ ਹਸਪਤਾਲ ਵਿੱਚੋਂ ਜਾ ਕੇ ਖੁਦ ਲਾਸ਼ਾਂ ਚੁੱਕਣੀਆਂ ਪੈਂਦੀਆਂ ਸਨ ।ਇਸ ਤੋਂ ਬਾਅਦ ਜਦੋਂ ਉਸ ਸਰਦਾਰ ਨੂੰ ਪਤਾ ਲੱਗਿਆ

ਕਿ ਉਸ ਦਾ ਸਰੀਰ ਟੁੱਟ ਰਿਹਾ ਹੈ ਅਤੇ ਉਸ ਦੇ ਸਾਥੀ ਦੇ ਵਿੱਚ ਦਰਦ ਹੋਣਾ ਸ਼ੁਰੂ ਹੋ ਗਿਆ ।ਤਾਂ ਉਸ ਨੇ ਹੌਸਪਿਟਲ ਵਿੱਚ ਜਾ ਕੇ ਆਪਣਾ ਕਰੁਣਾ ਟੈਸਟ ਕਰਵਾਇਆ ।ਇਸ ਤੋਂ ਬਾਅਦ ਪਤਾ ਲੱਗਾ ਕਿ ਸਰਦਾਰ ਜੀ ਨੂੰ ਕੋਰੋਨਾ ਪਾਜੀਟਿਵ ਪਾਇਆ ਗਿਆ ਹੈ ।ਹੁਣ ਇਨ੍ਹਾਂ ਸਰਦਾਰ ਸਾਹਿਬ ਦਾ ਇਲਾਜ ਚੱਲ ਰਿਹਾ ਹੈ ।

ਉਮੀਦ ਕੀਤੀ ਜਾ ਰਹੀ ਹੈ ਕਿ ਉਹ ਜਲਦੀ ਤੋਂ ਜਲਦੀ ਠੀਕ ਹੋ ਕੇ ਆਪਣੀਆਂ ਸੇਵਾਵਾਂ ਫਿਰ ਤੋਂ ਨਿਭਾਉਣਗੇ ।ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਦੇ ਜੋ ਮੈਂਬਰ ਤੰਦਰੁਸਤ ਹਨ ਉਹ ਆਪਣੀਆਂ ਸੇਵਾਵਾਂ ਨਿਭਾਅ ਰਹੇ ਹਨ ।

Leave a Reply

Your email address will not be published. Required fields are marked *