ਕੰਗਨਾ ਰਨੌਤ ਨੇ ਫਿਰ ਕੀਤਾ ਘਟੀਆ ਟਵੀਟ ,ਭੜਕਿਆ ਸਿਮਰਨਜੋਤ ਮੱਕਡ਼

Uncategorized

ਕੰਗਨਾ ਰਣੌਤ ਆਪਣੇ ਟਵੀਟ ਦੇ ਨਾਲ ਹਮੇਸ਼ਾ ਹੀ ਖਬਰਾਂ ਵਿੱਚ ਬਣੀ ਰਹਿੰਦੀ ਹੈ ।ਪਹਿਲਾਂ ਕਿਸਾਨ ਅੰਦੋਲਨ ਦੇ ਸ਼ੁਰੂ ਹੁੰਦਿਆਂ ਹੀ ਉਸ ਨੇ ਕਿਸਾਨਾਂ ਨੂੰ ਕਿਰਾਏ ਤੇ ਆਉਣ ਵਾਲੇ ਅਤੇ ਅਤਿਵਾਦੀ ਦੱਸਿਆ ।ਜਿਸ ਤੋਂ ਬਾਅਦ ਪੰਜਾਬ ਵਿੱਚ ਉਸ ਦਾ ਬਹੁਤ ਜ਼ਿਆਦਾ ਵਿਰੋਧ ਹੋਇਆ ।ਉਹ ਹਮੇਸ਼ਾ ਹੀ ਭਾਜਪਾ ਦੇ ਪੱਖ ਦੀ ਗੱਲ ਕਰਦੀ ਹੈ ।

ਪਰ ਅੱਜ ਜਦੋਂ ਬੱਸ ਸਮੇਂ ਬੰਗਾਲ ਵਿੱਚ ਮਮਤਾ ਬੈਨਰਜੀ ਦੀ ਜਿੱਤ ਹੋਈ ਅਤੇ ਭਾਜਪਾ ਨੂੰ ਬਹੁਤ ਵੱਡਾ ਝਟਕਾ ਲੱਗਿਆ ।ਤਾਂ ਕੰਗਨਾ ਰਣੌਤ ਤੋਂ ਇਹ ਗੱਲ ਝੱਲ ਨਹੀਂ ਹੋਈ ।ਇਸ ਉੱਪਰ ਵੀ ਕੰਗਨਾ ਰਣੌਤ ਨੇ ਇਕ ਟਵੀਟ ਕਰ ਦਿੱਤਾ ।

ਜਿਸ ਵਿੱਚ ਉਹ ਕਹਿ ਰਹੀ ਹੈ ਕਿ ਬੰਗਲਾਦੇਸ਼ੀ ਅਤੇ ਔਰੰਗਿਆਂ ਮੁਸਲਮਾਨ ਮਮਤਾ ਬੈਨਰਜੀ ਦਾ ਮਜ਼ਬੂਤ ਪੱਖ ਹੈ ।ਇਹ ਜੋ ਚੋਣਾਂ ਦੇ ਨਤੀਜੇ ਆ ਰਹੇ ਹਨ ।ਇਸ ਤੋਂ ਇਹ ਲਗਦਾ ਹੈ ਕਿ ਬੰਗਾਲ ਦੇ ਵਿੱਚ ਹਿੰਦੂ ਹੁਣ ਇਕੱਠੇ ਨਹੀਂ ਰਹੇ ।ਉਸ ਨੇ ਕਿਹਾ ਕਿ ਜਿਸ ਹਿਸਾਬ ਨਾਲ ਬੰਗਾਲ ਦੇ ਵਿੱਚ ਮੁਸਲਮਾਨ ਅੱਗੇ ਵਧ ਰਹੇ ਹਨ ਉਸ ਨੂੰ ਲੱਗਦਾ ਹੈ ਕਿ ਭਾਰਤ ਦੇ ਵਿੱਤ ਤੇ ਇਕ ਹੋਰ ਕਸ਼ਮੀਰ ਬਣ ਜਾ ਰਿਹਾ ਹੈ ।ਲੋਕਾਂ ਵੱਲੋਂ ਇਸ ਟਵੀਟ ਨੂੰ ਬਹੁਤ ਜ਼ਿਆਦਾ ਭੰਡਿਆ ਜਾ ਰਿਹਾ ਹੈ ।

ਹਰ ਇੱਕ ਵਿਅਕਤੀ ਕੰਗਨਾ ਮੌਤ ਦੀ ਇਸ ਸੋਚ ਨੂੰ ਬਹੁਤ ਜ਼ਿਆਦਾ ਮਾੜਾ ਕਹਿ ਰਿਹਾ ਹੈ ।ਕਿਉਂਕਿ ਉਹ ਹਮੇਸ਼ਾਂ ਹੀ ਧਰਮਾਂ ਦੀ ਗੱਲ ਵਿਚ ਉਲਝਾ ਕੇ ਲੋਕਾਂ ਨੂੰ ਆਪਸ ਵਿੱਚ ਲੜਾਉਂਦੀ ਰਹਿੰਦੀ ਹੈ ।ਇਸ ਦੇ ਨਾਲ ਇਹ ਵੀ ਸਪੱਸ਼ਟ ਹੋ ਗਿਆ ਹੈ ਕਿ ਕੰਗਨਾ ਰਨੌਤ ਭਾਜਪਾ ਦੀ ਇਕ ਕੈਂਡੀਡੇਟ ਬਣਨਾ ਚਾਹੁੰਦੀ ਹੈ ।ਇਸ ਲਈ ਉਹ ਹਮੇਸ਼ਾਂ ਇਹ ਭਾਜਪਾ ਦੇ ਪੱਖ ਦੀ ਗੱਲ ਕਰਦੀ ਹੈ

Leave a Reply

Your email address will not be published. Required fields are marked *