ਸੋਨੀਆ ਮਾਨ ਨੇ ਦਿੱਤਾ ਧਮਾਕੇਦਾਰ ਇੰਟਰਵਿਊ ,ਨਰਿੰਦਰ ਮੋਦੀ ਨੂੰ ਲਾੲਿਅਾ ਖੂੰਜੇ

Uncategorized

ਕਿਸਾਨ ਅੰਦੋਲਨ ਹੁਣ ਆਪਣੇ ਪੂਰੇ ਚਰਨ ਉੱਪਰ ਹੈ ।ਸ਼ਾਮ ਅੰਦੋਲਨ ਦੇ ਨਾਲ ਬਹੁਤ ਸਾਰੇ ਗਾਇਕ ਕਲਾਕਾਰ ਅਤੇ ਅਦਾਕਾਰ ਜੁੜੇ ਹੋਏ ਹਨ ।ਉਨ੍ਹਾਂ ਅਦਾਕਾਰਾਂ ਵਿੱਚੋਂ ਹੀ ਇਕ ਅਦਾਕਾਰਾ ਸੋਨੀਆ ਮਾਨ ਹਨ ।ਜਿਨ੍ਹਾਂ ਨੂੰ ਹੁਣ ਇਕ ਕਿਸਾਨ ਆਗੂ ਦੇ ਨਾਮ ਤੇ ਵੀ ਜਾਣਿਆ ਜਾਂਦਾ ਹੈ ।

ਜ਼ਿਲ੍ਹਾ ਰੂਪਨਗਰ ਵਿੱਚ ਅੱਜ ਕਿਸਾਨ ਜਥੇਬੰਦੀਆਂ ਵੱਲੋਂ ਵੱਡੀ ਰੈਲੀ ਕੱਢੀ ਗਈ ।ਜਿਸ ਵਿੱਚ ਸੋਨੀਆ ਮਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਡੇ ਪ੍ਰਧਾਨ ਮੰਤਰੀ ਵੱਲੋਂ ਕਿਸਾਨ ਅੰਦੋਲਨ ਨੂੰ ਠੱਲ੍ਹ ਪਾਉਣ ਲਈ ਬਹੁਤ ਹੀ ਘਟੀਆ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ ।

ਉਨ੍ਹਾਂ ਨੇ ਕਿਹਾ ਕਿ ਸਰਕਾਰ ਵੱਲੋਂ ਬਹੁਤ ਸਾਰੇ ਆਕਸੀਜਨ ਦੇ ਭਰੇ ਟਰੱਕ ਪਛਾਣ ਅੰਦੋਲਨ ਵਿੱਚ ਰੋਕੇ ਜਾ ਰਹੇ ਸਨ ਤਾਂ ਕਿ ਕਿਸਾਨ ਅੰਦੋਲਨ ਨੂੰ ਲੋਕਾਂ ਸਾਹਮਣੇ ਘਟੀਆ ਦਿਖਾਇਆ ਜਾ ਸਕੇ ।ਪਰ ਪ੍ਰਮਾਤਮਾ ਦੀ ਮਿਹਰ ਨਾਲ ਅਜਿਹਾ ਕੁਝ ਨਹੀਂ ਹੋਇਆ ।ਉਨ੍ਹਾਂ ਨੇ ਕਿਹਾ ਕਿ ਸਾਡੇ ਪ੍ਰਧਾਨ ਮੰਤਰੀ ਦੀ ਏਨੇ ਸੋਚ ਵੀ ਨਹੀਂ ਹੈ ਕਿ ਇਕ ਸਾਲ ਪਹਿਲਾਂ ਤੋਂ ਕੋਰੋਨਾ ਚਲ ਰਿਹਾ ਹੈ ।ਪਰ ਸਾਡੇ ਪ੍ਰਧਾਨ ਮੰਤਰੀ ਜੀ ਮੂਰਤੀਆਂ ਬਣਾਉਣ ਵਿੱਚ ਲੱਗੇ ਹੋਏ ਹਨ ਪਰ ਉਨ੍ਹਾਂ ਦੇ ਕੁੱਲ ਆਕਸੀਜਨ ਦੇ ਲਈ ਕੋਈ ਪੈਸਾ ਨਹੀਂ ਹੈ ।

ਉਨ੍ਹਾਂ ਨੇ ਕਿਹਾ ਕਿ ਸਾਡੇ ਪ੍ਰਧਾਨ ਮੰਤਰੀ ਨੇ ਹਰਿਆਣਾ ਪਰਸੇ ਪੰਜਾਬ ਦੀ ਲੜਾਈ ਕਰਾੳੁਣ ਦੀ ਕੋਸ਼ਿਸ਼ ਕੀਤੀ ਪਰ ਉਹ ਇਸ ਵਿੱਚ ਕਾਮਯਾਬ ਨਹੀਂ ਹੋਇਆ ।ਇਸ ਤੋਂ ਬਾਅਦ ਸੋਨੀਆ ਮਾਨ ਨੇ ਕਿਹਾ ਕਿ ਕਿਸਾਨ ਅੰਦੋਲਨ ਹੁਣ ਆਪਣੀ ਜਿੱਤ ਪੱਕੀ ਕਰਕੇ ਹੀ ਹੋ ਜਾਵੇਗਾ ਸਰਕਾਰ ਨੇ ਆਪਣੀਆਂ ਸਾਰੀਆਂ ਚਾਲਾਂ ਚਲ ਰਹੀਅਾਂ ਹਨ ।ਹੁਣ ਉਸ ਦੇ ਕੋਲ ਹੋਰ ਕੋਈ ਚਾਰਾ ਨਹੀਂ ਰਿਹਾ ਕਿ ਉਹ ਕਿਸਾਨਾਂ ਦੀਆਂ ਗੱਲਾਂ ਨਾ ਮੰਨੇ ।ਹੁਣ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਮੰਨਣੀਆਂ ਹੀ ਪੈਣੀ ਹੈ ।

Leave a Reply

Your email address will not be published. Required fields are marked *