ਲਾਕਡਾਊਨ ਦੇ ਓਹਲੇ ਵਪਾਰੀਆਂ ਅਤੇ ਕਿਸਾਨਾਂ ਵਿੱਚ ਪਾੜ ਪਾਉਣ ਦੀ ਸਾਜ਼ਿਸ਼ ,ਲੋਕਾਂ ਵੱਲੋਂ ਲਾਕਡਾਊਨ ਦਾ ਸਖ਼ਤ ਵਿਰੋਧ

Uncategorized

‍ਕੋਰੋਨਾ ਸਾਡੇ ਦੇਸ਼ ਵਿੱਚ ਬਹੁਤ ਤੇਜ਼ੀ ਨਾਲ ਵਧ ਰਿਹਾ ਹੈ ।ਜਿਸ ਕਰਕੇ ਬਹੁਤ ਸਾਰੇ ਸੂਬਿਆਂ ਲਾਕਡਾਊਨ ਲਗਾ ਦਿੱਤਾ ਗਿਆ ਹੈ ।ਪੰਜਾਬ ਵਿੱਚ ਵੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਲਗਾ ਦਿੱਤਾ ਗਿਆ ਹੈ ।ਪਰ ਇਸ ਦੇ ਨਾਲ ਹੀ ਲੋਕਾਂ ਨੇ ਕੈਪਟਨ ਨੂੰ ਆਪਣੇ ਸਵਾਲਾਂ ਵਿੱਚ ਘੇਰ ਲਿਆ ਹੈ।ਹਰ ਇਕ ਵਰਗ ਦੇ ਲੋਕਾਂ ਦੇ ਕੈਪਟਨ ਨੂੰ ਆਪਣੇ ਆਪਣੀ ਮੁਸੀਬਤ ਦੇ ਤੌਰ ਤੇ ਸਵਾਲ ਕੀਤੇ ਗਏ ਹਨ ।ਵਪਾਰੀ ਵਰਗ ਦਾ ਕਹਿਣਾ ਹੈ ਕਿ ਕੈਪਟਨ ਸਰਕਾਰ ਨੇ ਉਹਨਾਂ ਦੀ ਰੋਟੀ ਨੂੰ ਲੱਤ ਮਾਰੀ ਹੈ ।ਕਿਉਂ ਕੇ ਕੈਪਟਨ ਸਰਕਾਰ ਨੇ ਲਾਕਡਾਊਨ ਲਗਾ ਕੇ ਉਨ੍ਹਾਂ ਦੀਆਂ ਦੁਕਾਨਾਂ ਬੰਦ ਕਰਾ ਦਿੱਤੀਆਂ ਹਨ ।

ਜਿਸ ਨਾਲ ਉਨ੍ਹਾਂ ਦੇ ਘਰ ਦਾ ਗੁਜ਼ਾਰਾ ਹੁੰਦਾ ਹੈ ।ਸੂਤਰਾਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਸਿਰਫ਼ ਵਪਾਰਕ ਵਰਗ ਨੂੰ ਹੀ ਦੱਬਿਆ ਜਾ ਰਿਹਾ ਹੈ ।ਜਦੋਂ ਵੀ ਲਾਕਡਾਊਨ ਲਗਾਇਆ ਜਾਂਦਾ ਹੈ ਤਾਂ ਵਪਾਰਕ ਇੱਕ ਦੀਆਂ ਹੀ ਦੁਕਾਨਾਂ ਬੰਦ ਕਰਵਾਈਆਂ ਜਾਂਦੀਆਂ ਹਨ ।ਪਰ ਇਸ ਦੇ ਨਾਲ ਨਾਲ ਆਮ ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਉਨ੍ਹਾਂ ਨੂੰ ਬੇਵਜ੍ਹਾ ਤੰਗ ਕੀਤਾ ਜਾ ਰਿਹਾ ਹੈ ।ਕਿਉਂਕਿ ਕੋਰੋਨਾ ਨਾਮ ਦੀ ਕੋਈ ਚੀਜ਼ ਨਾ ਹੋਣ ਦੇ ਵੀ ਪੁਲੀਸ ਵੱਲੋਂ ਉਨ੍ਹਾਂ ਨੂੰ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ।ਕਿਉਂਕਿ ਜੇਕਰ ਇਕ ਵਿਅਕਤੀ ਦੇ ਮਾਸਕ ਤੱਕ ਨਹੀਂ ਲੱਗਿਆ ਹੁੰਦਾ ਤਾਂ ਉਸ ਦਾ ਚਲਾਨ ਕਰ ਦਿੱਤਾ ਜਾਂਦਾ ਹੈ ।

ਆਮ ਲੋਕਾਂ ਦਾ ਕਹਿਣਾ ਹੈ ਕਿ ਕੋਰੂਨਾ ਨਾਮ ਦੀ ਕੋਈ ਚੀਜ਼ ਨਹੀਂ ਹੈ ਇਹ ਸਭ ਰਾਜਨੀਤੀ ਸਟੰਟ ਹਨ ।ਤਾਂ ਜੋ ਆਉਣ ਵਾਲੇ ਸਮੇਂ ਵਿਚ ਵੋਟਾਂ ਲਈਆਂ ਜਾ ਸਕਣ ।ਉਨ੍ਹਾਂ ਦਾ ਕਹਿਣਾ ਹੈ ਕਿ ਕੈਪਟਨ ਸਰਕਾਰ ਨੇ ਕਦੇ ਵੀ ਆਮ ਜਨਤਾ ਬਾਰੇ ਨਹੀਂ ਸੋਚਿਆ ।ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਲੋੜਾਂ ਦੀਆਂ ਚੀਜ਼ਾਂ ਜਿਵੇਂ ਜਿੰਮ ਸਕੂਲ ਆਦਿ ਤਾਂ ਸਰਕਾਰ ਵੱਲੋਂ ਬੰਦ ਕਰ ਦਿੱਤੇ ਗਏ ਹਨ ।ਜਿਸ ਨਾਲ ਨੌਜਵਾਨ ਦੀ ਮੌਤ ਹੋ ਰਹੀ ਹੈ ਸ਼ਰਾਬ ਦੇ ਠੇਕੇ ਖੁੱਲ੍ਹੇ ਹਨ ।ਇਸ ਤੋਂ ਪਤਾ ਲੱਗਦਾ ਹੈ ਕਿ ਇਹ ਸਭ ਸਰਕਾਰ ਦੀਆਂ ਆਪਣੇ ਲਈ ਪੈਸੇ ਅਤੇ ਵੋਟਾਂ ਬਣਾਉਣ ਦੀ ਰਾਜਨੀਤੀ ਖੇਡੀ ਜਾ ਰਹੀ ਹੈ ।

ਲਾਕਡਾਊਨ ਲੱਗਣ ਦੇ ਨਾਲ ਹਰ ਇੱਕ ਖਿੱਤਾ ਪ੍ਰਭਾਵਤ ਹੋਇਆ ਹੈ ।ਲੋਕਾਂ ਦਾ ਕਹਿਣਾ ਹੈ ਕਿ ਜਦੋਂ ਸਰਕਾਰੀ ਬੱਸਾਂ ਵਿੱਚ ਅੱਸੀ ਤੋਂ ਨੱਬੇ ਸਵਾਰੀਆਂ ਜਾਂਦੀਆਂ ਹਨ ।ਉਦੋਂ ਬੱਸਾਂ ਵਿਚ ਕੋਰੋਨਾ ਨਹੀਂ ਆਉਂਦਾ ।ਪਰ ਜਦੋਂ ਕਾਰ ਦੇ ਵਿਚ ਇਕ ਵਿਅਕਤੀ ਜਾਂਦਾ ਹੈ ਤਾਂ ਉਸ ਦਾ ਚਲਾਨ ਕਰ ਦਿੱਤਾ ਜਾਂਦਾ ਹੈ ਆ ਕੇ ਉਸਦੇ ਮਾਸਕ ਨਹੀਂ ਲੱਗਾ ਹੋਇਆ ।ਇਸ ਤਰ੍ਹਾਂ ਇਕ ਵਿਅਕਤੀ ਕੋਲ ਤਾਂ ਕੋਰੋਨਾ ਪਹੁੰਚਾਉਂਦਾ ਹੈ ।ਪਰ ਬੱਸ ਵਿੱਚ ਬੈਠੇ ਇਨ੍ਹਾਂ ਦੇ ਵੋਟਰਾਂ ਕੋਲ ਕੋਈ ਕਰੁਣਾ ਨਹੀਂ ਜਾਂਦਾ ।ਆਮ ਜਨਤਾ ਵੱਲੋਂ ਵੀ ਇਸ ਫ਼ੈਸਲੇ ਦਾ ਬਹੁਤ ਜ਼ੋਰਦਾਰ ਵਿਰੋਧ ਕੀਤਾ ਜਾ ਰਿਹਾ ਹੈ ।

ਇਸ ਮੌਕੇ ਸਭ ਦਾ ਮੰਨਣਾ ਹੈ ਕਿ ਜਾਂ ਤਾਂ ਸਾਰੀਆਂ ਦੁਕਾਨਾਂ ਬੰਦ ਕੀਤੇ ਜਾਣੇ ਚਾਹੀਦੇ ਹਨ ।ਜਾਂ ਫਿਰ ਸਾਰੀਆਂ ਹੀ ਦੁਕਾਨਾਂ ਨੂੰ ਬੋਲਣ ਦਾ ਹੁਕਮ ਦੇ ਦੇਣਾ ਚਾਹੀਦਾ ਹੈ ।ਇਸ ਫ਼ੈਸਲੇ ਨਾਲ ਤਾਂ ਬਹੁਤ ਸਾਰੇ ਵਪਾਰੀ ਅਤੇ ਆਮ ਲੋਕ ਮਾਰੇ ਜਾਣਗੇ ।

Leave a Reply

Your email address will not be published.