ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿੱਚ ਕੋਰੋਨਾ ਵਾਇਰਸ ਦਾ ਕਹਿਰ ,ਮੱਚੀ ਹਾਹਾਕਾਰ

Uncategorized

ਕੋਰੋਨਾ ਦਾ ਕਹਿਰ ਦੇਸ਼ ਦੇ ਵਿੱਚ ਲਗਾਤਾਰ ਜਾਰੀ ਹੈ ।ਦੇਸ਼ ਦੇ ਹਰ ਸੂਬੇ ਵਿੱਚ ਕੋਰੂਨਾ ਦੇ ਕਾਰਨ ਹਾਹਾਕਾਰ ਮੱਚੀ ਹੋਈ ਹੈ ।ਅਜਿਹਾ ਹੀ ਮਾਹੌਲ ਪੰਜਾਬ ਸੂਬੇ ਵਿਚ ਪਾਇਆ ਗਿਆ ਹੈ ।ਪੰਜਾਬ ਦੇ ਪਟਿਆਲਾ ਸ਼ਹਿਰ ਦੇ ਰਜਿੰਦਰਾ ਹਸਪਤਾਲ ਵਿੱਚ ਦਿਲ ਨੂੰ ਦਹਿਲਾ ਦੇਣ ਵਾਲਾ ਮਾਹੌਲ ਸਾਹਮਣੇ ਆਇਆ ਹੈ ।ਜਿੱਥੇ ਕਿ ਮਰੀਜ਼ਾਂ ਦੀਆਂ ਲਾਸਾਂ ਦਿਨੋਂ ਦਿਨ ਵਧਦੀਆਂ ਜਾ ਰਹੀਆਂ ਹਨ ।ਜੋ ਵੀ ਮਰੀਜ਼ ਇੱਥੇ ਦਾਖਲ ਹਨ ਉਨ੍ਹਾਂ ਦੇ ਨਾਲ ਵਾਲਿਆਂ ਦਾ ਕਹਿਣਾ ਹੈ ਕਿ ਜੋ ਵੀ ਮਰੀਜ਼ ਇੱਥੇ ਆਉਂਦਾ ਹੈ ।ਉਹ ਜਿਉਂਦਾ ਵਾਪਸ ਨਹੀਂ ਆਉਂਦਾ ।ਲੋਕਾਂ ਦਾ ਕਹਿਣਾ ਹੈ ਗਿੱਦੜ ਵਿੱਚ ਜਿੰਨੇ ਵੀ ਮਰੀਜ਼ ਇਸ ਹਸਪਤਾਲ ਵਿੱਚ ਆਉਂਦੇ ਹਨ ।ਉਹ ਸਾਰੇ ਮਰ ਕੇ ਹੀ ਆਪਣੇ ਘਰਾਂ ਨੂੰ ਜਾਂਦੇ ਹਨ ।

ਇਸ ਹਸਪਤਾਲ ਵੱਲੋਂ ਕਿਸੇ ਵੀ ਮਰੀਜ਼ ਨੂੰ ਨਹੀਂ ਬਚਾਇਆ ਜਾਂਦਾ । ਲੋਕਾਂ ਦਾ ਕਹਿਣਾ ਹੈ ਕਿ ਇਹ ਸਭ ਰਾਜਨੀਤਕ ਚਾਲਾਂ ਹਨ ਜੋ ਕਿ ਕੋਰੂਨਾ ਦੇ ਨਾਮ ਉੱਤੇ ਲੋਕਾਂ ਨੂੰ ਮਾਰਿਆ ਜਾ ਰਿਹਾ ਹੈ ।ਕੋਰੋਨਾ ਨਾਮ ਦੀ ਕੋਈ ਵੀ ਚੀਜ਼ ਨਹੀਂ ਹੈ ਇਹ ਡਾਕਟਰ ਰਾਜਨੀਤਿਕ ਦਬਾਅ ਹੇਠ ਆ ਕੇ ਲੋਕਾਂ ਨੂੰ ਮਾਰ ਰਹੇ ਹਨ ।ਲੋਕਾਂ ਦਾ ਕਹਿਣਾ ਹੈ ਕਿ ਹਸਪਤਾਲ ਦਾ ਇੰਨਾ ਬੁਰਾ ਹਾਲ ਹੈ ਕਿ ਜਦੋਂ ਮਰੀਜ਼ ਨੂੰ ਪਾਣੀ ਦੀ ਲੋੜ ਪੈਂਦੀ ਹੈ ।ਤਾਂ ਉਸ ਨੂੰ ਪਾਣੀ ਤੱਕ ਨਹੀਂ ਦਿੱਤਾ ਜਾਂਦਾ ।ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਅਸੀਂ ਪਾਣੀ ਸਵੇਰੇ ਸੱਤ ਵਜੇ ਆਪਣੇ ਮਰੀਜ਼ ਦੇ ਦਰਵਾਜ਼ੇ ਸਾਹਮਣੇ ਧਰ ਆਉਂਦੇ ਹਾਂ ।ਤਾਂ ਵੀ ਮਰੀਜ਼ ਨੂੰ ਪਾਣੀ ਸ਼ਾਮ ਦੇ ਸੱਤ ਵਜੇ ਤੱਕ ਪਹੁੰਚਦਾ ਹੈ ।

ਲੋਕਾਂ ਦਾ ਗੁੱਸਾ ਹਸਪਤਾਲ ਅਤੇ ਰਾਜਨੀਤਿਕ ਪਾਰਟੀਆਂ ਖ਼ਿਲਾਫ਼ ਇੰਨਾ ਵਧ ਚੁੱਕਿਆ ਹੈ ਕਿ ਉਹ ਟੀਵੀ ਰਿਪੋਰਟਾਂ ਨੂੰ ਵੀ ਇਹ ਕਹਿ ਰਹੇ ਹਨ ਕਿ ਉਹ ਵੀ ਉਨ੍ਹਾਂ ਨੂੰ ਮਾਰਨ ਲਈ ਆਏ ਹਨ ।ਪੰਜਾਬ ਵਿੱਚ ਕੋਰੂਨਾ ਦੇ ਨਾਮ ਉੱਤੇ ਬਹੁਤ ਜ਼ਿਆਦਾ ਰਾਜਨੀਤੀ ਹੋ ਰਹੀ ਹੈ ।ਇਨ੍ਹਾਂ ਹਾਲਾਤਾਂ ਨੇ ਰਾਜਿੰਦਰਾ ਹਸਪਤਾਲ ਦੇ ਸਾਰੇ ਸਾਧਨਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ ।ਪਾਉਣਾ ਹਰ ਇਕ ਵਿਅਕਤੀ ਰਾਜਿੰਦਰਾ ਹਸਪਤਾਲ ਦੇ ਡਾਕਟਰਾਂ ਅਤੇ ਸਹੂਲਤਾਂ ਦੇ ਉੱਪਰ ਸਵਾਲ ਚੁੱਕ ਰਿਹਾ ਹੈ ।

ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ਵਿੱਚ ਅਜਿਹੀਆਂ ਸਹੂਲਤਾਂ ਮਿਲਣਗੀਆਂ ਤਾਂ ਬਾਕੀ ਦੇ ਲੋਕ ਕਿੱਥੇ ਜਾਣਗੇ ਲੋਕਾਂ ਦਾ ਇਹ ਸਵਾਲ ਉਨ੍ਹਾਂ ਦੇ ਮੂੰਹ ਤੇ ਹਮੇਸ਼ਾ ਹੀ ਰਹਿੰਦਾ ਹੈ ।

Leave a Reply

Your email address will not be published. Required fields are marked *