ਮੀਂਹ ਵਿੱਚ ਭਿੱਜੀ ਇਸ ਲੜਕੀ ਨੇ ਲੜਕੇ ਨੂੰ ਕੀਤਾ ਇਹ ਕੰਮ ਕਰਨ ਲਈ ਮਜਬੂਰ

Uncategorized

ਮੀਂਹ ਹਨ੍ਹੇਰੀ ਦਾ ਮੌਸਮ ਸੀ।ਇੱਕ ਨੌਜਵਾਨ ਤੁਰਿਆ ਆਪਣੇ ਘਰ ਵੱਲ ਜਾ ਰਿਹਾ ਸੀ।ਹਨੇਰੀ ਏਨੀ ਤੇਜ਼ ਹੋ ਗਈ ਕਿ ਤੂਫ਼ਾਨ ਦਾ ਮੌਸਮ ਬਣ ਗਿਆ।ਆਪਣੇ ਘਰ ਵੱਲ ਨੂੰ ਜਾਂਦਾ ਹੈ ਲੜਕਾ ਆਪਣੇ ਰਸਤੇ ਤੋਂ ਭਟਕ ਗਿਆ।ਭਟਕਦੇ ਭਟਕਦੇ ਰਸਤਾ ਲੱਭਦਾ ਹੋਇਆ ਉਹ ਨੌਜਵਾਨ ਇਕ ਅਜਿਹਾ ਘਰ ਚਲਾ ਗਿਆ।ਜਿੱਥੇ ਇੱਕ ਲੜਕੀ ਨੇ ਪਹਿਲਾਂ ਤੋਂ ਹੀ ਸ਼ਰਨ ਲਈ ਹੋਈ ਸੀ ਜੋ ਕਿ ਪਹਿਲਾਂ ਹੀ ਰਸਤਾ ਭਟਕਣ ਦੇ ਕਾਰਨ ਉਸ ਘਰ ਵਿੱਚ ਬੈਠੀ ਸੀ।ਲੜਕੇ ਨੇ ਜਾ ਕੇ ਦਰਵਾਜ਼ਾ ਖੜਕਾਇਆ ਅਤੇ ਅੰਦਰੋਂ ਆਵਾਜ਼ ਆਈ ਤੁਸੀਂ ਕੌਣ ? ਤਾਂ ਲੜਕੇ ਨੇ ਕਿਹਾ ਕਿ ਮੈਂ ਇਕ ਮੁਸਾਫਰ ਹਾਂ ਜੋ ਰਸਤਾ ਭਟਕ ਗਿਆ ਹਾਂ।ਮੈਂ ਥੋੜ੍ਹੀ ਦੇਰ ਦੇ ਲਈ ਇੱਥੇ ਸਾਰ ਨਾ ਲੈਣੀ ਚਾਹੁੰਦਾ ਹਾਂ। ਉਸ ਲੜਕੀ ਨੇ ਦਰਵਾਜ਼ਾ ਖੋਲ੍ਹ ਦਿੱਤਾ ਅਤੇ ਸੋਚਿਆ ਕਿ ਇਹ ਵੀ ਮੇਰੀ ਤਰ੍ਹਾਂ ਇੱਕ ਭਟਕਿਆ ਹੋਇਆ ਮੁਸਾਫ਼ਰ ਹੈ।ਦੋਵੇਂ ਜਣੇ ਘਰ ਦੇ ਅੰਦਰ ਚਲੇ ਗਏ ਅਤੇ ਅੰਦਰੋਂ ਦਰਵਾਜ਼ਾ ਬੰਦ ਕਰ ਲਿਆ।.

ਦਰਵਾਜ਼ਾ ਬੰਦ ਕਰਨ ਤੋਂ ਬਾਅਦ ਦੋਵੇਂ ਜਣੇ ਇੱਕ ਦੂਜੇ ਵੱਲ ਦੇਖਦੇ ਉੱਥੇ ਹੀ ਖੜ੍ਹੇ ਰਹੇ।ਬਾਹਰ ਹਨ੍ਹੇਰੀ ਤੂਫਾਨ ਬਹੁਤ ਚੱਲ ਰਿਹਾ ਸੀ ਇਸ ਦੇ ਕਾਰਨ ਅੰਦਰ ਹੋਣ ਦੇ ਬਾਵਜੂਦ ਵੀ ਉਨ੍ਹਾਂ ਨੂੰ ਕੁਝ ਵੀ ਸਹੀ ਨਹੀਂ ਸੀ ਲੱਗ ਰਿਹਾ।ਤੂਫ਼ਾਨ ਤੇਜ਼ ਹੁੰਦਾ ਗਿਆ ਅਤੇ ਸਮਾਂ ਬੀਤਦਾ ਗਿਆ ਲੜਕੀ ਇੱਕ ਖੂੰਜੇ ਬੈਠੀ ਸੀ ਅਤੇ ਲੜਕਾ ਦੂਜੇ ਖੂੰਜੇ ਬੈਠਾ ਸੀ।ਦੋਵੇਂ ਜਣੇ ਇੱਕ ਦੂਜੇ ਨਾਲ ਕੋਈ ਗੱਲ ਨਹੀਂ ਸੀ ਕਰ ਰਿਹਾ ਹੈ।ਪਰ ਲੜਕੀ ਨੇ ਹਿੰਮਤ ਕਰਕੇ ਲੜਕੇ ਨੂੰ ਪੁੱਛਿਆ ਕਿ ਤੁਸੀਂ ਕਿੱਥੋਂ ਆਏ ਹਾਂ ਅਤੇ ਕਿੱਥੇ ਜਾਣਾ ਹੈ। ਲੜਕੇ ਨੇ ਪਿੰਡ ਅਤੇ ਜ਼ਿਲ੍ਹੇ ਦਾ ਨਾਮ ਦੱਸ ਦਿੱਤਾ ਅਤੇ ਲੜਕੀ ਨੇ ਪੁੱਛਿਆ ਕਿ ਤੁਸੀਂ ਇਧਰ ਕਿੱਦਾਂ ਆ ਗਏ।ਲੜਕੇ ਨੇ ਕਿਹਾ ਕਿ ਮੈਨੂੰ ਕੁਝ ਵੀ ਪਤਾ ਨਹੀਂ ਲੱਗਿਆ ਮੈਂ ਹਨੇਰਗਰਦੀ ਦੇ ਵਿੱਚ ਰਸਤਾ ਭਟਕ ਕੇ ਇੱਥੇ ਪਹੁੰਚ ਗਿਆ ਹਾਂ।

ਇਸ ਤੋਂ ਬਾਅਦ ਲੜਕੇ ਨੇ ਪੁੱਛਿਆ ਕਿ ਤੁਸੀਂ ਇੱਥੇ ਕਿੱਦਾਂ ਆ ਗਿਆ । ਲੜਕੀ ਨੇ ਕਿਹਾ ਕਿ ਮੈਂ ਵੀ ਤੇਰੇ ਵਾਂਗੂੰ ਹੁਣ ਆਈ ਹਾਂ ਮੈਂ ਕਾਲਜ ਜਾਣਾ ਸੀ ਪਰ ਹਨ੍ਹੇਰੀ ਤੂਫਾਨ ਦੇ ਕਾਰਨ ਇੱਥੇ ਪਹੁੰਚ ਗਈ।ਹਨੇਰੀ ਤੂਫਾਨ ਦੇ ਕਾਰਨ ਉਸ ਘਰ ਵਿੱਚ ਪਹੁੰਚ ਗਈ ਰੱਬ ਦੇ ਹੁਕਮ ਕਾਰਨ ਇਹ ਦਰਵਾਜ਼ਾ ਖੁੱਲ੍ਹਾ ਸੀ ਮੈਂ ਡਰਦੀ ਹੋਈ ਨੇ ਅੰਦਰੋਂ ਕੁੰਡਾ ਲਗਾ ਲਿਆ।ਇਸ ਤੋਂ ਬਾਅਦ ਘਰ ਦੀ ਸੱਤ ਚੋਂ ਲਗਦੀ ਹੈ ਅਤੇ ਹੌਲੀ ਹੌਲੀ ਪਾਣੀ ਇਨ੍ਹਾਂ ਅੰਤਰ ਆ ਜਾਂਦਾ ਹੈ ਕਿ ਲੜਕੀ ਦੇ ਸਾਰੇ ਕੱਪੜੇ ਭੇਜੇ ਜਾਂਦੇ ਹਨ ਲੜਕਾ ਪਹਿਲਾਂ ਤੋਂ ਹੀ ਭਿੱਜਿਆ ਹੋਇਆ ਸੀ।ਲੜਕੀ ਦੇ ਭਿੱਜੇ ਹੋਏ ਕੱਪੜਿਆਂ ਦੇ ਵਿੱਚੋਂ ਔਰਤ ਦਾ ਗਹਿਣਾ ਹੁੰਦਾ ਹੈ ਉਹ ਸਭ ਕੁਝ ਨਜ਼ਰ ਆ ਰਿਹਾ ਸੀ।ਇਸ ਤੋਂ ਬਾਅਦ ਲੜਕੇ ਨੇ ਕਿਹਾ ਕਿ ਤੁਸੀਂ ਮੇਰੇ ਕੋਲੋਂ ਡਰੋ ਨਹੀਂ ਆਪਾਂ ਦੋਵੇਂ ਹੀ ਭਟਕੇ ਹੋਏ ਮੁਸਾਫਰ ਹਾਂ।ਇਸ ਤੋਂ ਬਾਅਦ ਬਾਰਸ਼ ਰੁਕਣ ਤੋਂ ਦੇ ਨਾਲ ਇਹ ਲੜਕਾ ਲੜਕੀ ਨੂੰ ਕਹਿੰਦਾ ਹੈ ਕਿ ਮੈਂ ਤੁਹਾਡਾ ਇੱਕ ਦੋਸਤ ਹਾਂ ਮੈਂ ਤੁਹਾਨੂੰ ਤੁਹਾਡੇ ਘਰ ਤਕ ਛੱਡ ਕੇ ਆਵਾਂ।ਇਸ ਤੋਂ ਬਾਅਦ ਲੜਕਾ ਲੜਕੀ ਨੂੰ ਉਸਦੇ ਘਰ ਛੱਡਣ ਤੋਂ ਬਾਅਦ ਆਪਣੇ ਘਰ ਵੱਲ ਤੁਰ ਪੈਂਦਾ ਹੈ ਅਤੇ ਸੋਚਦਾ ਹੈ ਕਿ ਅੱਜ ਉਸ ਨੇ ਬਹੁਤ ਵਧੀਆ ਕੰਮ ਕੀਤਾ ਹੈ।

ਵਕਤ ਬੀਤ ਜਾਂਦਾ ਹੈ ਅਤੇ ਕੁਝ ਸਮੇਂ ਬਾਅਦ ਉਨ੍ਹਾਂ ਦੀ ਮੁਲਾਕਾਤ ਇਕ ਮੇਲੇ ਦੇ ਵਿਚ ਹੋ ਜਾਂਦੀ ਹੈ । ਦੋਵੇਂ ਇੱਕ ਦੂਜੇ ਨੂੰ ਚਲਦੇ ਰਹਿੰਦੇ ਹਨ ਅਤੇ ਜਦੋਂ ਸਾਰੀ ਕਹਾਣੀ ਆਪਣੇ ਘਰਦਿਆਂ ਨੂੰ ਦੱਸਦੇ ਹਨ ਤਾਂ ਘਰਦੇ ਵੀ ਖ਼ੁਸ਼ੀ ਖ਼ੁਸ਼ੀ ਉਨ੍ਹਾਂ ਦਾ ਵਿਆਹ ਕਰ ਦਿੰਦੇ ਹਨ ।ਇਸ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਜੋ ਵੀ ਵਿਅਕਤੀ ਸਾਨੂੰ ਆਪਣੀ ਜ਼ਿੰਦਗੀ ਵਿਚ ਮਿਲਦਾ ਹੈ ਉਸ ਦਾ ਮਾਣ ਸਤਿਕਾਰ ਕਰਨਾ ਚਾਹੀਦਾ ਹੈ ਅਤੇ ਉਸ ਦੀ ਮਜਬੂਰੀ ਦਾ ਕਦੇ ਵੀ ਫਾਇਦਾ ਨਹੀਂ ਉਠਾਉਣਾ ਚਾਹੀਦਾ।

Leave a Reply

Your email address will not be published.