ਕੋਰੋਨਾ ਤੋ ਪੀੜਤ ਡਾਕਟਰ ਨੇ ਦੱਸਿਆ ਆਪਣੇ ਦਿਲ ਦੀਆਂ ਗੱਲਾਂ

Uncategorized

ਕੋਰੋਨਾ ਸਾਡੇ ਦੇਸ਼ ਵਿੱਚ ਬਹੁਤ ਜ਼ਿਆਦਾ ਤੇਜ਼ੀ ਨਾਲ ਵਧ ਰਿਹਾ ਹੈ।ਹਰ ਰੋਜ਼ ਬਹੁਤ ਜ਼ਿਆਦਾ ਵੱਡੀ ਮਾਤਰਾ ਵਿਚ ਮੌਤਾਂ ਹੋ ਰਹੀਆਂ ਹਨ ।ਆਮ ਲੋਕਾਂ ਨੂੰ ਛੱਡ ਕੇ ਹੁਣ ਡਾਕਟਰ ਵੀ ਇਸ ਦੀ ਲਪੇਟ ਵਿਚ ਆ ਰਹੇ ਹਨ।ਕਿਉਂਕਿ ਲੋਕਾਂ ਨੂੰ ਸਹੀ ਰੱਖਣ ਦੇ ਲਈ ਡਾਕਟਰਾਂ ਨੂੰ ਉਨ੍ਹਾਂ ਦਾ ਇਲਾਜ ਕਰਨਾ ਪੈਂਦਾ ਹੈ ਅਤੇ ਕਈ ਵਾਰ ਕਿਸੇ ਗਲਤੀ ਦੇ ਕਾਰਨ ਡਾਕਟਰ ਵੀ ਇਸ ਵਾਇਰਸ ਦੇ ਸੰਪਰਕ ਵਿਚ ਆ ਜਾਂਦੇ ਹਨ ।ਇਸ ਤਰ੍ਹਾਂ ਹੀ ਇਕ ਡਾ ਕਰੋਨਾ ਦੀ ਲਪੇਟ ਵਿੱਚ ਆ ਗਿਆ ਹੈ ਅਤੇ ਉਸ ਨੇ ਆਪਣੀ ਹੱਡਬੀਤੀ ਲੋਕਾਂ ਨੂੰ ਫੇਸਬੁੱਕ ਉਪਰ ਲਾਈਵ ਹੋ ਕੇ ਦੱਸਿਆ।ਉਸ ਦਾ ਕਹਿਣਾ ਹੈ ਕਿ ਉਸ ਨੇ ਆਪਣੇ ਇਲਾਜ ਦੇ ਵਿੱਚ ਇਸ ਗੱਲ ਨੂੰ ਬਹੁਤ ਜ਼ਿਆਦਾ ਮਹਿਸੂਸ ਕੀਤਾ ਹੈ

ਕਿ ਪੋਜ਼ੀਟਿਵ ਲੋਕਾਂ ਨੂੰ ਦਵਾਈ ਤੋਂ ਜ਼ਿਆਦਾ ਜ਼ਰੂਰਤ ਆਪਣੇ ਲੋਕਾਂ ਦੀ ਹੈ।ਕਿਉਂਕਿ ਕੋਰੋਨਾ ਪਾਜ਼ੇਟਿਵ ਲੋਕ ਬਿਮਾਰੀ ਤੋਂ ਜ਼ਿਆਦਾ ਆਪਣੇ ਇਕੱਲੇਪਣ ਤੋਂ ਦੁਖੀ ਹਨ।ਉਨ੍ਹਾਂ ਦਾ ਕਹਿਣਾ ਹੈ ਕਿ ਇਕ ਮਰੀਜ਼ ਤੁਹਾਨੂੰ ਮਾਨਸਿਕ ਤੌਰ ਤੇ ਇੰਨਾ ਕਮਜ਼ੋਰ ਕਰ ਦਿੰਦੀ ਹੈ ਕਿ ਤੁਸੀਂ ਸਾਹਿਬ ਵੱਲ ਝਾਕਦੇ ਰਹਿੰਦੇ ਹੋ।ਤੁਹਾਡੇ ਦਿਮਾਗ ਅੰਤਰ ਖੁਦਕੁਸ਼ੀ ਕਰਨ ਦੇ ਖਿਆਲ ਆਉਂਦੇ ਰਹਿੰਦੇ ਹਨ।ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਮਰੀਜ਼ ਨੂੰ ਆਕਸੀਜਨ ਦੀ ਕਮੀ ਹੁੰਦੀ ਹੈ ਤਾਂ ਉਸ ਦੇ ਦਿਮਾਗ ਵਿਚ ਗ਼ਲਤ ਖ਼ਿਆਲ ਬਹੁਤ ਜ਼ਿਆਦਾ ਹੁੰਦੇ ਹਨ।ਇਸ ਲਈ ਜ਼ਿਆਦਾਤਰ ਮਰੀਜ਼ ਆਕਸੀਜਨ ਦੀ ਕਮੀ ਹੋਣ ਤੇ ਖ਼ੁਦਕੁਸ਼ੀ ਕਰਨ ਬਾਰੇ ਜ਼ਿਆਦਾ ਸੋਚਦੇ ਹਨ।

ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਕੋਰੋਨਾ ਮੀਂਹ ਦੇ ਕੋਲੋਂ ਕੋਈ ਵੀ ਵਧੀਆ ਗੱਲ ਕੀਤੀ ਜਾਂਦੀ ਹੈ ਤਾਂ ਉਸ ਦੇ ਦਿਮਾਗ ਵਿੱਚ ਚੰਗੇ ਖ਼ਿਆਲ ਆਉਂਦੇ ਹਨ।ਜਿਸ ਨਾਲ ਉਸ ਨੂੰ ਹਰ ਧੀ ਚੰਗੀ ਲੱਗਣ ਲੱਗਦੀ ਹੈ।ਇਸ ਲਈ ਡਾਕਟਰ ਅਤੇ ਸਟਾਫ ਮੈਂਬਰਾਂ ਨੂੰ ਚਾਹੀਦਾ ਹੈ ਕਿ ਉਹ ਕੋਰੋਨਾ ਮੁਰੀਦ ਦੇ ਕੋਲੇ ਹਮੇਸ਼ਾਂ ਚੰਗਾ ਵਰਤਾਓ ਕਰਨ।ਜਿਸ ਦੇ ਨਾਲ ਮਰੀਜ਼ ਜਲਦੀ ਤੋਂ ਜਲਦੀ ਠੀਕ ਹੋ ਸਕਣ।ਉਨ੍ਹਾਂ ਦਾ ਕਹਿਣਾ ਹੈ

ਕਿ ਮਰੀਜ਼ ਦੇ ਕੋਲ ਰੱਬ ਦਾ ਨਾਂ ਲੈਣਾ ਚਾਹੀਦਾ ਹੈ ਤਾਂ ਦੋਸ਼ ਦਾ ਅੰਦਰੋਂ ਮਜ਼ਬੂਤ ਹੋ ਸਕੇ ਅਤੇ ਉਹ ਬਿਮਾਰੀ ਦੇ ਨਾਲ ਲੜਨ ਲਈ ਤਿਆਰ ਹੋ ਸਕੇ।

Leave a Reply

Your email address will not be published.