ਕਤਰ ਵਿੱਚ ਹਨੀਮੂਨ ਮਨਾਉਣ ਗਏ ਜੋੜੇ ਨੂੰ ਹੋਏ ਦਸ ਸਾਲ ਦੀ ਕੈਦ,ਰਹੇ ਆਪਣੇ ਨਵੇਂ ਬੱਚੇ ਤੋਂ ਦੂਰ

Uncategorized

ਅੱਜਕੱਲ੍ਹ ਦਿਖਾਈ ਦਿੰਦਾ ਹੈ ਕਿ ਰਿਸ਼ਤਿਆਂ ਦੇ ਵਿੱਚ ਆਪਸੀ ਪਿਆਰ ਬਹੁਤ ਜ਼ਿਆਦਾ ਘਟ ਗਿਆ ਹੈ।ਹਰ ਇੱਕ ਵਿਅਕਤੀ ਆਪਣੇ ਰਿਸ਼ਤੇਦਾਰਾਂ ਨੂੰ ਹੀ ਅੱਗੇ ਜਾਂਦਿਆਂ ਨਹੀਂ ਦੇਖ ਸਕਦਾ।ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਜਿਸ ਵਿਚ ਦੋ ਪਤੀ ਪਤਨੀ ਹੁੰਦੇ ਹਨ ।ਜਿਨ੍ਹਾਂ ਦਾ ਮੁੰਬਈ ਦੇ ਇੱਕ ਕਾਲਜ ਵਿੱਚ ਪੜ੍ਹਦਿਆਂ ਪਿਆਰ ਪੈ ਜਾਂਦਾ ਹੈ।ਇਸ ਤੋਂ ਬਾਅਦ ਉਹ ਇਸ ਪਿਆਰ ਨੂੰ ਅੱਗੇ ਵਧਾਉਂਦੇ ਹੋਏ ਆਪਸ ਵਿਚ ਵਿਆਹ ਕਰ ਲੈਂਦੇ ਹਨ ਅਤੇ ਵਿਆਹ ਇਸ ਤੋਂ ਬਾਅਦ ਉਹ ਆਪਣੀ ਜ਼ਿੰਦਗੀ ਵਿੱਚ ਖ਼ੁਸ਼ੀ ਖ਼ੁਸ਼ੀ ਰਹਿਣ ਲੱਗਦੇ ਹਨ।ਇਸ ਤੋਂ ਬਾਅਦ ਉਨ੍ਹਾਂ ਦੀ ਜ਼ਿੰਦਗੀ ਵਿੱਚ ਉਨ੍ਹਾਂ ਦੀ ਇੱਕ ਭੂਆ ਆਉਂਦੀ ਹੈ।ਦੋ ਕਿ ਉਨ੍ਹਾਂ ਨੂੰ ਬਹੁਤ ਜ਼ਿਆਦਾ ਪਿਆਰ ਤਾਂ ਹੁੰਦੀ ਹੈ ਅਤੇ ਉਨ੍ਹਾਂ ਦੇ ਦਿਲਾਂ ਵਿੱਚ ਆਪਣਾ ਘਰ ਕਰ ਲੈਂਦੀ ਹੈ।ਭੂਆ ਉਸ ਲੜਕੀ ਨੂੰ ਰਹਿਣ ਸਹਿਣ ਦਾ ਤਰੀਕਾ ਅਤੇ ਘਰ ਦੇ ਕੰਮਾਂ ਕਾਰਾਂ ਬਾਰੇ ਸਭ ਕੁਝ ਦੱਸਦੀ ਹੈ।

ਇਸ ਤੋਂ ਬਾਅਦ ਉਹ ਲੜਕੀ ਸਮੇਂ ਦੇ ਨਾਲ ਨਾਲ ਪ੍ਰੈਗਨਟ ਹੋ ਜਾਂਦੀ ਹੈ।ਜਿਸ ਤੋਂ ਬਾਅਦ ਉਸ ਦੀ ਭੂਆ ਉਨ੍ਹਾਂ ਨੂੰ ਕਹਿੰਦੀ ਹੈ ਕਿ ਉਹ ਇਸ ਗੱਲ ਤੋਂ ਬਹੁਤ ਜ਼ਿਆਦਾ ਖੁਸ਼ ਹੈ।ਇਸ ਲਈ ਉਹ ਚਾਹੁੰਦੀ ਹੈ ਕਿ ਉਹ ਉਨ੍ਹਾਂ ਨੂੰ ਇਕ ਸਰਪ੍ਰਾਈਜ਼ ਗਿਫ਼ਟ ਦਵੇ ।ਰਿਸ਼ਤੇ ਵਿੱਚ ਉਹ ਕਹਿੰਦੀ ਹੈ ਕਿ ਉਸ ਦਾ ਕਾਤਲ ਤੇ ਵਿੱਚ ਇਕ ਘਰ ਹੈ।ਬੋਸ ਪਤੀ ਪਤਨੀ ਨੂੰ ਉੱਥੇ ਜਾ ਕੇ ਹਨੀਮੂਨ ਦਾ ਪ੍ਰੋਗਰਾਮ ਬਣਾਉਣ ਲਈ ਕਹਿੰਦੀ ਹੈ। ਪਹਿਲਾਂ ਤਾਂ ਉਹ ਪਤੀ ਪਤਨੀ ਉਸ ਨੂੰ ਮਨ੍ਹਾ ਕਰ ਦਿੰਦੇ ਹਨ ਪਰ ਉਸ ਤੇ ਬਹੁਤ ਜ਼ਿਆਦਾ ਕਹਿਣ ਤੇ ਉਹ ਦੋਵੇਂ ਮੰਨ ਜਾਂਦੇ ਹਨ।ਭੂਆ ਉਨ੍ਹਾਂ ਨੂੰ ਕਹਿੰਦੀ ਹੈ ਕਿ ਉਨ੍ਹਾਂ ਨੇ ਇਕ ਸਾਮਾਨ ਨਾਲ ਲੈ ਕੇ ਜਾਣਾ ਹੈ ਜੋ ਕਿ ਉਨ੍ਹਾਂ ਨੂੰ ਏਅਰਪੋਰਟ ਉੱਪਰ ਫੜਾਇਆ ਜਾਵੇਗਾ।ਇਹ ਸਾਮਾਨ ਉਸ ਦੇ ਇੱਕ ਦੋਸਤ ਹੈ ਜੋ ਕਿ ਓਧਰ ਕਤਰ ਵਿੱਚ ਜਾ ਕੇ ਕਿਸੇ ਨੂੰ ਫੜ੍ਹਾਉਣਾ ਹੈ।

ਉਹ ਲੜਕਾ ਭੂਆ ਨੂੰ ਪੁੱਛਦਾ ਹੈ ਕਿ ਇਸ ਪੈਕੇਟ ਦੇ ਅੰਦਰ ਹੈ ਕਿ ਤਾਂ ਭੂਆ ਕਹਿੰਦੀ ਹੈ ਕਿ ਇਹ ਵਿਚ ਇਕ ਪਾਨ ਮਸਾਲਾ ਹੈ ਜੋ ਕਿ ਅਸੀਂ ਆਪਣੇ ਰਿਸ਼ਤੇਦਾਰਾਂ ਨੂੰ ਇਧਰੋਂ ਉਧਰ ਭੇਜਦੇ ਰਹਿੰਦੇ ਹਾਂ। ਇਸ ਤੋਂ ਬਾਅਦ ਜਦੋਂ ਦੋਵੇਂ ਪਤੀ ਪਤਨੀ ਏਅਰਪੋਰਟ ਉੱਤਰ ਪਾਉਂਦੇ ਹਨ ।ਤਾਂ ਉਨ੍ਹਾਂ ਨੂੰ ਉਹ ਬਾਕਸ ਫੜਾ ਦਿੱਤਾ ਜਾਂਦਾ ਹੈ।ਜਦੋਂ ਉਹ ਇਮੀਗਰੇਸ਼ਨ ਕਾਊਂਟਰ ਉਪਰ ਪਹੁੰਚਦੇ ਹਨ ਤਾਂ ਇਮੀਗ੍ਰੇਸ਼ਨ ਅਫਸਰ ਉਨ੍ਹਾਂ ਨੂੰ ਇਕ ਪਾਸੇ ਖੜਨ ਲਈ ਕਹਿੰਦਾ ਹੈ।ਇਸ ਤੋਂ ਬਾਅਦ ਇਕ ਹੋਰ ਅਫ਼ਸਰ ਆੳੁਂਦਾ ਹੈ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਬੈਗ ਚੈੱਕ ਕਰਨ ਲਈ ਕਹਿੰਦਾ ਹੈ।ਉਨ੍ਹਾਂ ਦੇ ਬੈਗ ਵਿੱਚੋਂ ਇੱਕ ਨਸ਼ੀਲੀ ਚੀਜ਼ ਨਿਕਲਦੀ ਹੈ ਜਿਸ ਤੋਂ ਬਾਅਦ ਉਨ੍ਹਾਂ ਦੋਵਾਂ ਪਤੀ ਪਤਨੀ ਨੂੰ ਅਰੈਸਟ ਕਰ ਲਏ।ਇਸ ਤੋਂ ਬਾਅਦ ਪਤੀ ਪਤਨੀ ਨੂੰ ਅਲੱਗ ਕਰ ਦਿੱਤਾ ਜਾਂਦਾ ਹੈ।ਇਸ ਤੋਂ ਬਾਅਦ ਉਨ੍ਹਾਂ ਦੋਵਾਂ ਨੂੰ ਦਸ ਸਾਲ ਤੱਕ ਦੀ ਕੈਦ ਹੋ ਜਾਂਦੀ ਹੈ ਅਤੇ ਉਸ ਦੇ ਘਰ ਵਾਲੇ ਵੀ ਫਿਕਰਮੰਦ ਹੋ ਜਾਂਦੇ ਹਨ ।ਉਨ੍ਹਾਂ ਨੂੰ ਇਸ ਗੱਲ ਦਾ ਕੋਈ ਪਤਾ ਨਹੀਂ ਹੁੰਦਾ।ਇਸ ਤੋਂ ਬਾਅਦ ਉਨ੍ਹਾਂ ਦੁਬਾਰਾ ਪਤੀ ਪਤਨੀ ਨੂੰ ਛੁਡਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ।ਇਸ ਤੋਂ ਬਾਅਦ ਉਨ੍ਹਾਂ ਦਾ ਦੁਆਰਾ ਪੁਲੀਸ ਨੂੰ ਦੱਸਿਆ ਹੈ

ਕਿ ਉਨ੍ਹਾਂ ਦੀ ਭੂਆ ਨੇ ਉਨ੍ਹਾਂ ਨੂੰ ਜਾਲ ਬਣਾ ਕੇ ਫਸਾਇਆ ਹੈ।ਜਿਸ ਤੋਂ ਬਾਅਦ ਪੁਲੀਸ ਦੁਆਰਾ ਉਨ੍ਹਾਂ ਦੀ ਭੂਆ ਉਪਰ ਨਜ਼ਰ ਰੱਖੀ ਜਾਂਦੀ ਹੈ ਅਤੇ ਉਸ ਨੂੰ ਡਰੱਗ ਦੇ ਨਾਲ ਫੜ ਲਿਆ ਜਾਂਦਾ ਹੈ।ਇਸ ਤੋਂ ਬਾਅਦ ਇਨ੍ਹਾਂ ਦੋਵੇਂ ਪਤੀ ਪਤਨੀ ਨੂੰ ਕਤਰ ਦੀ ਜੇਲ੍ਹ ਵਿੱਚੋਂ ਰਿਹਾਅ ਕਰ ਦਿੱਤਾ ਜਾਂਦਾ ਹੈ ਅਤੇ ਇਨ੍ਹਾਂ ਦੇ ਨਾਲ ਇਨ੍ਹਾਂ ਦੀ ਇੱਕ ਦੋ ਸਾਲ ਦੀ ਬੱਚੀ ਵੀ ਹੁੰਦੀ ਹੈ।

Leave a Reply

Your email address will not be published.