ਹਵਸ ਵਿੱਚ ਅੰਨ੍ਹੀ ਘਰਵਾਲੀ ਨੇ ਕਰ ਦਿੱਤਾ ਵੱਡਾ ਕਾਂਡ ,ਜੇਲ੍ਹ ਵਿਚ ਘਰ ਵਾਲੇ ਨੇ ਸੁਣ ਕੇ ਖੁਦਕੁਸ਼ੀ ਕਰਨ ਦੀ ਕੀਤੀ ਕੋਸ਼ਿਸ਼

Uncategorized

ਅੱਜ ਕੱਲ੍ਹ ਸਾਡੇ ਸਮਾਜ ਵਿੱਚ ਰਿਸ਼ਤਿਆਂ ਨੂੰ ਤਾਰ ਤਾਰ ਕਰਨ ਦੇ ਮਾਮਲੇ ਸਾਹਮਣੇ ਆ ਰਹੇ ਹਨ।ਕੁਝ ਲੋਕਾਂ ਵੱਲੋਂ ਅਜਿਹੇ ਘਿਨਾਉਣੇ ਕੰਮ ਕੀਤੇ ਜਾਂਦੇ ਹਨ ਕਿ ਲੋਕਾਂ ਦਾ ਰਿਸ਼ਤਿਆਂ ਉੱਪਰੋਂ ਵੀ ਵਿਸ਼ਵਾਸ ਉੱਠ ਗਿਆ ਹੈ।ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਨਾਪਾ ਦੇ ਵਿਚੋਂ ਜਿੱਥੇ ਕਿ ਇਕ ਸੁਖਪਾਲ ਗੈਂਗਸਟਰ ਨਾਮ ਦੇ ਵਿਅਕਤੀ ਵੱਲੋਂ ਜੇਲ੍ਹ ਵਿੱਚ ਹੀ ਫਾਹਾ ਲੈ ਕੇ ਖੁਦਕਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ।ਜਦੋਂ ਪੁਲਸ ਵਾਲਿਆਂ ਨੇ ਉਸ ਨੂੰ ਬਚਾ ਲਿਆ ਅਤੇ ਉਸ ਨੂੰ ਇਕ ਹਸਪਤਾਲ ਵਿਚ ਭਰਤੀ ਕਰਵਾ ਦਿੱਤਾ।ਜਦੋਂ ਸੁਖਪਾਲ ਗੈਂਗਸਟਰ ਤੋਂ ਇਸ ਦਾ ਕਾਰਨ ਪੁੱਛਿਆ ਗਿਆ ਤਾਂ ਉਸ ਨੇ ਦੱਸਿਆ ਕਿ ਉਸ ਦੀ ਘਰਵਾਲੀ ਹਫ਼ਤੇ ਵਿੱਚ ਏਨੀ ਅੰਨ੍ਹੀ ਹੋਈ ਪਈ ਹੈ ਕਿ ਉਸ ਨੇ ਆਪਣੀ ਬੇਟੀ ਨੂੰ ਵੇਚਣ ਤੱਕ ਦੀ ਕੋਸ਼ਿਸ਼ ਕੀਤੀ ਹੈ।

ਇਸ ਨੌਜਵਾਨ ਨੇ ਕਿਹਾ ਕਿ ਜੇਕਰ ਉਹ ਗੈਂਗਸਟਰ ਹੁੰਦਾ ਤਾਂ ਉਸ ਇਨਸਾਨ ਨੂੰ ਮਾਰ ਦਿੰਦਾ ਜਿਸ ਨੇ ਉਸ ਨੂੰ ਇਹ ਕਦਮ ਚੁੱਕਣ ਲਈ ਮਜਬੂਰ ਕੀਤਾ ਹੈ।ਉਸ ਨੌਜਵਾਨ ਨੇ ਦੱਸਿਆ ਕਿ ਉਸਦੇ ਵਿਆਹ ਨੂੰ ਤਕਰੀਬਨ ਦਸ ਸਾਲ ਹੋ ਚੁੱਕੇ ਹਨ ।ਉਸ ਦੀ ਪਤਨੀ ਦੇ ਸੈਂਕੜੇ ਤੇ ਇਕ ਨੌਜਵਾਨ ਨਾਲ ਨਾਜਾਇਜ਼ ਸਬੰਧ ਹਨ ਅਤੇ ਉਹ ਆਪਣੇ ਉਸ ਨੂੰ ਜੇਲ੍ਹ ਵਿੱਚ ਜਾਣ ਤੋਂ ਬਾਅਦ ਆਪਣਾ ਘਰ ਛੱਡ ਕੇ ਉਸ ਵਿਅਕਤੀ ਨਾਲ ਰਹਿ ਰਹੀ ਹੈ।ਦੇਸ਼ ਵਿਚ ਪਹਿਲਾਂ ਹੀ ਚਾਰ ਪੰਜ ਵਿਆਹ ਹੋ ਚੁੱਕੇ ਹਨ।ਸੁਖਪਾਲ ਸਿੰਘ ਦਾ ਕਹਿਣਾ ਹੈ ਕਿ ਉਸ ਨੂੰ ਡਰ ਹੈ ਕਿ ਕਦੇ ਕਿਤੇ ਉਸ ਦੀ ਪਤਨੀ ਅਤੇ ਉਸਦਾ ਪ੍ਰੇਮੀ ਉਸਦੀ ਸੱਤ ਸਾਲ ਦੀ ਬੱਚੀ ਨੂੰ ਵੇਚ ਹੀ ਨਾ ਦੇਣਾ।ਇਹ ਨੌਜਵਾਨ ਧੌਲੇ ਦਾ ਰਹਿਣ ਵਾਲਾ ਇਹ ਆਦੇਸ਼ ਦਾ ਕਹਿਣਾ ਹੈ

ਕਿ ਇਸ ਦੀ ਪਤਨੀ ਨੇ ਇਸ ਦਾ ਸਭ ਕੁਝ ਵੇਚ ਕੇ ਘਰ ਨੂੰ ਜਿੰਦਰਾ ਲਗਾ ਦਿੱਤਾ ਹੈ।ਪੁਲੀਸ ਦਾ ਕਹਿਣਾ ਹੈ ਕਿ ਉਸ ਦੀ ਪਤਨੀ ਦਾ ਪ੍ਰੇਮੀ ਸਹਿਜੜੇ ਦਾ ਹਰਦੀਪ ਸਿੰਘ ਹੈ ਜੋ ਕਿ ਐਮ ਸੀ ਦਾ ਮੁੰਡਾ ਹੈ ।ਇਸਦੇ ਨਾਲ ਹੀ ਉਸ ਨੇ ਕਿਹਾ ਕਿ ਇਸ ਦੇ ਵਿੱਚ ਉਸ ਦੀਆਂ ਭੈਣਾਂ ਅਤੇ ਉਸ ਦੀ ਮਾਂ ਵੀ ਮਿਲੀ ਹੋਈ ਹੈ।ਸੁਖਪਾਲ ਗੈਂਗਸਟਰ ਦਾ ਕਹਿਣਾ ਹੈ ਕਿ ਜੇਕਰ ਉਸ ਨੂੰ ਕੁਝ ਵੀ ਹੁੰਦਾ ਹੈ ਅਤੇ ਉਸ ਦੀ ਮੌਤ ਹੁੰਦੀ ਹੈ ਤਾਂ ਇਸ ਦਾ ਜ਼ਿੰਮੇਵਾਰ ਉਸ ਦੀ ਪਤਨੀ ਅਤੇ ਉਸਦਾ ਪ੍ਰੇਮੀ ਅਤੇ ਪ੍ਰੇਮੀ ਦੇ ਘਰ ਵਾਲੇ ਸਾਰੇ ਹੀ ਹੋਣਗੇ।

ਇਹ ਮਾਮਲਾ ਹੁਣ ਪੁਲਸ ਦੀ ਦੇਖਰੇਖ ਵਿੱਚ ਆ ਗਿਆ ਅਤੇ ਦੇਖਣਾ ਹੋਵੇਗਾ ਕਿ ਪੁਲਸ ਕਦੋਂ ਤਕ ਇਸ ਮਾਮਲੇ ਨੂੰ ਲੈ ਕੇ ਕਾਰਵਾਈ ਕਰਦੀ ਹੈ।

Leave a Reply

Your email address will not be published. Required fields are marked *