ਸੰਗਰੂਰ ਚ ਭਾਜਪਾ ਲੀਡਰ ਦੀ ਹੋਈ ਕੁੱਟਮਾਰ,ਲਵਾਉਣ ਗਿਆ ਸੀ ਕੋਰੋਨਾ ਵੈਕਸੀਨ

Uncategorized

ਕੋਰੂਨਾ ਸਾਡੇ ਦੇਸ਼ ਦੇ ਵਿੱਚ ਬਹੁਤ ਤੇਜ਼ੀ ਨਾਲ ਵਧ ਰਿਹਾ ਹੈ।ਇਸ ਤੋਂ ਬਚਣ ਦੇ ਲਈ ਲੋਕਾਂ ਵੱਲੋਂ ਵੈਕਸੀਨੇਸ਼ਨ ਵੀ ਕਰਵਾਈ ਜਾ ਰਹੀ ਹੈ।ਕੋਰੂਨਾ ਦੇ ਸ਼ੁਰੂ ਹੋਣ ਵਿਚ ਜਿਥੇ ਲੋਕ ਵੈਕਸੀਨੇਸ਼ਨ ਦਾ ਮਜ਼ਾਕ ਬਣਾ ਰਹੇ ਸਨ ਉਥੇ ਹੀ ਹੁਣ ਜਦੋਂ ਇਹ ਬਿਮਾਰੀ ਬਹੁਤ ਜ਼ਿਆਦਾ ਵਧ ਚੁੱਕੀ ਹੈ।ਤਾਂ ਲੋਕਾਂ ਵੱਲੋਂ ਇਸ ਦੀ ਘਾਟ ਹੋਣ ਉੱਪਰ ਸਵਾਲ ਚੁੱਕੇ ਜਾ ਰਹੇ ਹਨ।ਹੁਣ ਲੋਕਾਂ ਤੋਂ ਇਕ ਦੂਜੇ ਤੋਂ ਅੱਗੇ ਹੋ ਕੇ ਵੈਕਸੀਨੇਸ਼ਨ ਲਵਾਂ ਰਹੇ ਹਨ ।ਕਿਉਂਕਿ ਇਸ ਬਿਮਾਰੀ ਨੇ ਬਹੁਤ ਹੀ ਭਿਆਨਕ ਰੂਪ ਧਾਰਨ ਕਰ ਲਿਆ ਹੈ ਇਸ ਲਈ ਹਰ ਕੋਈ ਡਰਦਾ ਹੈ ਕਿ ਉਨ੍ਹਾਂ ਦੇ ਜੇਕਰ ਵੈਕਸੀਨ ਨਾ ਲੱਗੀ ਤਾਂ ਉਨ੍ਹਾਂ ਦੀ ਜਾਨ ਨੂੰ ਖਤਰਾ ਹੋ ਸਕਦਾ ਹੈ।ਪਰ ਇਸ ਦੇ ਨਾਲ ਨਾਲ ਬਹੁਤ ਸਾਰੇ ਥਾਵਾਂ ਉੱਪਰ ਇਸ ਵੈਕਸੀਨੇਸ਼ਨ ਨੂੰ ਲੈ ਕੇ ਕੁੱ-ਟ-ਮਾ-ਰ ਦੇ ਮਾਮਲੇ ਵੀ ਸਾਹਮਣੇ ਹਨ।

ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਸੰਗਰੂਰ ਦੇ ਵਿਚ ਜਿੱਥੇ ਕਿ ਹਸਪਤਾਲ ਦੇ ਵਿੱਚ ਕਰੁਣਾ ਵੈਕਸੀਨ ਲਵਾਉਣ ਲਈ ਲੋਕਾਂ ਦੀ ਬਹੁਤ ਜ਼ਿਆਦਾ ਭੀੜ ਜਮ੍ਹਾਂ ਹੋਈ ਸੀ ।ਉੱਥੇ ਹੀ ਬੀਜੇਪੀ ਪ੍ਰਧਾਨ ਆਪਣੇ ਬੱਚਿਆਂ ਨੂੰ ਬਖ਼ਸ਼ੀ ਨਿਸਨ ਲਵਾਉਣ ਲਈ ਉੱਥੇ ਪਹੁੰਚ ਗਏ।ਜਦੋਂ ਬੀਜੇਪੀ ਪ੍ਰਧਾਨ ਨੇ ਆਪਣੇ ਬੱਚਿਆਂ ਨੂੰ ਪਹਿਲ ਦੇ ਆਧਾਰ ਤੇ ਵੈਕਸੀਨੇਸ਼ਨ ਲਗਵਾਉਣ ਲਈ ਕਿਹਾ ਤਾਂ ਉੱਥੇ ਜਮ੍ਹਾਂ ਭੀੜ ਵੱਲੋਂ ਬੀਜੇਪੀ ਪ੍ਰਧਾਨ ਦਾ ਕੁ-ਟਾ-ਪਾ ਕਰ ਦਿੱਤਾ ਗਿਆ।ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਦੇ ਵਿੱਚ ਹੀ ਭਰਤੀ ਕਰਵਾਇਆ ਗਿਆ।ਬੀਜੇਪੀ ਪ੍ਰਧਾਨ ਦਾ ਕਹਿਣਾ ਹੈ ਕਿ ਲੋਕਾਂ ਦੁਆਰਾ ਉਨ੍ਹਾਂ ਦੇ ਨਾਲ ਬਹੁਤ ਜ਼ਿਆਦਾ ਮਾੜੀ ਅਤੇ ਭੈੜੀ ਹਰਕਤ ਕੀਤੀ ਗਈ ਹੈ।

ਕਿਉਂਕਿ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਸਿਰਫ ਲੋਕਾਂ ਨੂੰ ਨਿਯਮਾਂ ਦੇ ਅਨੁਸਾਰ ਬਕਸੇ ਲਾਉਣ ਲਈ ਕਹਿ ਰਹੇ ਸਨ।ਉਨ੍ਹਾਂ ਦੇ ਇਹ ਕਹਿਣ ਉੱਪਰ ਭੀੜ ਭੜਕ ਗਈ।ਲੋਕਾਂ ਨੇ ਉਨ੍ਹਾਂ ਉੱਪਰ ਹੀ ਹਮਲਾ ਕਰ ਦਿੱਤਾ।ਬੀਜੇਪੀ ਪ੍ਰਧਾਨ ਵੱਲੋਂ ਮੰਗ ਕੀਤੀ ਗਈ ਹੈ ਕਿ ਉਨ੍ਹਾਂ ਲੋਕਾਂ ਨੂੰ ਫੜ ਕੇ ਉਨ੍ਹਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ।ਇਸ ਦੇ ਨਾਲ ਉਸ ਦੇ ਸਾਥੀਆਂ ਵਿੱਚ ਵੀ ਭਾਰੀ ਰੋਸ ਹੈ।ਭਾਜਪਾ ਨੇਤਾ ਦੀ ਹੋਈ ਕੁੱਟਮਾਰ ਨਾਲ ਸੰਗਰੂਰ ਦੇ ਪਾਕਿ ਭਾਜਪਾ ਵਿਧਾਇਕਾਂ ਵਿਚ ਵੀ  ਇਸ ਨੂੰ ਲੈ ਕੇ ਨਿਰਾਸ਼ਤਾ ਭਰੀ ਹੋਈ ਹੈ।

ਕਿਉਂਕਿ ਉਨ੍ਹਾਂ ਦਾ ਕਹਿਣਾ ਹੈ ਕਿ ਭਾਜਪਾ ਨੂੰ ਟਾਰਗੇਟ ਕਰਕੇ ਸ਼ਰ੍ਹੇਆਮ ਕੁੱਟਿਆ ਜਾ ਰਿਹਾ ਹੈ।ਹੁਣ ਭਾਜਪਾ ਲੀਡਰਾਂ ਤਾਂ ਇਕੋ ਹੀ ਮੰਗ ਹੈ ਕਿ ਉਨ੍ਹਾਂ ਲੋਕਾਂ ਨੂੰ ਫੜ ਕੇ ਉਨ੍ਹਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ।

Leave a Reply

Your email address will not be published.