ਜਗਰਾਉਂ ਵਿਚ ਦੋ ਪੁਲਸ ਕਰਮਚਾਰੀਆਂ ਨੂੰ ਮਾਰਨ ਵਾਲੇ ਗੈਂਗਸਟਰਾਂ ਉਪਰ 19 ਲੱਖ ਰੁਪਏ ਦਾ ਇਨਾਮ

Uncategorized

ਪਿਛਲੇ ਦਿਨੀਂ ਜਗਰਾਉਂ ਵਿੱਚ ਦੋ ਏ ਐੱਸ ਆਈ ਦੀ ਹੱਤਿਆ ਕਰਨ ਵਾਲੇ ਜੈਪਾਲ ਭੁੱਲਰ ਅਤੇ ਉਸਦੇ ਸਾਥੀਆਂ ਦੇ ਖਿਲਾਫ ਪੁਲੀਸ ਵੱਲੋਂ ਸਖ਼ਤ ਹਦਾਇਤਾਂ ਜਾਰੀ ਕਰ ਦਿੱਤੇ ਗਏ ਹਨ।ਪੁਲਸ ਨੇ ਜੈਪਾਲ ਭੁੱਲਰ ਅਤੇ ਉਸਦੇ ਸਾਥੀਆਂ ਨੂੰ ਫੜਨ ਦੇ ਲਈ ਥਾਂ ਥਾਂ ਨਾਕਾਬੰਦੀ ਕਰ ਦਿੱਤੀ ਗਈ ਹੈ।ਇਸ ਤੋਂ ਇਲਾਵਾ ਪੁਲਸ ਦੁਆਰਾ ਹੁਣ ਇਨ੍ਹਾਂ ਚਾਰ ਗੈਂਗਸਟਰਾਂ ਦੀ ਜਾਣਕਾਰੀ ਦੇਣ ਵਾਲੇ ਵਿਅਕਤੀ ਨੂੰ ਉਨੀ ਲੱਖ ਰੁਪਏ ਦਿੱਤਾ ਜਾਵੇਗਾ।ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਜਗਰਾਉਂ ਦੇ ਵਿੱਚ ਇੱਕ ਨਾਕਾਬੰਦੀ ਤੇ ਖੜ੍ਹੇ ਦੋ ਏ ਐੱਸ ਆਈ ਨੂੰ ਮੋਟਰਸਾਈਕਲ ਉਪਰ ਆਏ ਗੈਂਗਸਟਰਾਂ ਵੱਲੋਂ ਗੋਲੀਆਂ ਮਾਰ ਕੇ ਗਿਆ ਸੀ।ਜਿਸ ਦੇ ਵਿੱਚੋਂ ਦੋ ਏ ਐਸ ਆਈ ਮਾਰੇ ਗਏ ਸਨ।ਪੁਲੀਸ ਦੁਆਰਾ ਇਨ੍ਹਾਂ ਨੂੰ ਮਾਰਨ ਵਾਲੇ ਵਿਅਕਤੀਆਂ ਦੀ ਪਛਾਣ ਜੈਪਾਲ ਭੁੱਲਰ ਅਤੇ ਉਸਦੇ ਸਾਥੀਆਂ ਵਜੋਂ ਕੀਤੀ ਗਈ ਹੈ।

ਜੋ ਕਿ ਹਾਲੇ ਤੱਕ ਫਰਾਰ ਹਨ।ਪੁਲੀਸ ਨੂੰ ਹਾਲੇ ਤੱਕ ਕਿਸੇ ਤਰ੍ਹਾਂ ਦਾ ਵੀ ਉਨ੍ਹਾਂ ਬਾਰੇ ਕੋਈ ਸੁਰਾਗ ਨਹੀਂ ਮਿਲ ਸਕਿਆ ਹੈ।ਪੁਲੀਸ ਦੁਆਰਾ ਥਾਂ ਥਾਂ ਛਾਪੇਮਾਰੀ ਅਤੇ ਨਾਕਾਬੰਦੀ ਕੀਤੀ ਗਈ ਹੈ ਤਾਂ ਜੋ ਉਨ੍ਹਾਂ ਮੁਜਰਮਾਂ ਨੂੰ ਜਲਦੀ ਤੋਂ ਜਲਦੀ ਫੜਿਆ ਜਾ ਸਕੇ।ਜਦੋਂ ਪੁਲੀਸ ਦੁਆਰਾ ਕੀਤੀ ਨਾਕਾਬੰਦੀ ਅਤੇ ਛਾਪੇਮਾਰੀ ਪਿੱਛੋਂ ਕੁਝ ਹੱਥ ਨਹੀਂ ਲੱਗਿਆ ਤਾਂ ਆਖਿਰਕਾਰ ਪੁਲਸ ਨੇ ਉਨ੍ਹਾਂ ਚਾਰਾਂ ਗੈਂਗਸਟਰਾਂ ਦੇ ਉੱਪਰ ਉਨੀ ਲੱਖ ਰੁਪਏ ਦਾ ਇਨਾਮ ਰੱਖ ਦਿੱਤਾ ਹੈ।ਜਿਹੜਾ ਵੀ ਵਿਅਕਤੀ ਇਨ੍ਹਾਂ ਚਾਰਾਂ ਗੈਂਗਸਟਰਾਂ ਦਾ ਪਤਾ ਦੱਸੇਗਾ ਜਾਂ ਇਨ੍ਹਾਂ ਨੂੰ ਫੜੇਗਾ ਉਸ ਨੂੰ ਇਹ ਉਨੀ ਲੱਖ ਰੁਪਏ ਦਿੱਤਾ ਜਾਵੇਗਾ।

ਹੁਣ ਵੇਖਣਾ ਇਹ ਹੋਵੇਗਾ ਕਿ ਉਹ ਕੈਂਸਰ ਕਦੋਂ ਤੱਕ ਪੁਲਸ ਦੀ ਹਿਰਾਸਤ ਵਿੱਚੋਂ ਪਾ ਸਕਦੇ ਹਨ ਕਿਉਂਕਿ ਉਹ ਵਿਅਕਤੀ ਜਦੋਂ ਵੀ ਕਿਸੇ ਦੇ ਸਾਹਮਣੇ ਆਉਣਗੇ ਤਾਂ ਲੋਕਾਂ ਦੁਬਾਰਾ ਉਨੀ ਲੱਖ ਰੁਪਏ ਦੇ ਲਾਲਚ ਦੇ ਵਿੱਚੋਂ ਉਨ੍ਹਾਂ ਨੂੰ ਕਦੋਂ ਫੜਾਇਆ ਜਾ ਸਕਦਾ ਹੈ।ਬਾਕੀ ਪੁਲੀਸ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਵੱਲੋਂ ਇਸ ਮਾਮਲੇ ਨੂੰ ਪੂਰੀ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ ਅਤੇ ਜਲਦ ਤੋਂ ਜਲਦ ਮੁਲਜ਼ਮਾਂ ਨੂੰ ਹਿਰਾਸਤ ਦੇ ਪਿੱਛੇ ਲਿਆ ਜਾਵੇਗਾ।ਇਸ ਘਟਨਾ ਦੇ ਨਾਲ ਨੇੜੇ ਤੇੜੇ ਦੇ ਇਲਾਕੇ ਵਿੱਚ ਵੀ ਸਹਿਮ ਦਾ ਮਾਹੌਲ ਹੋ ਗਿਆ ਹੈ ਲੋਕਾਂ ਦੁਆਰਾ ਕਿਹਾ ਜਾ ਰਿਹਾ ਹੈ ਕਿ ਜੇਕਰ ਪੁਲਸ ਵਾਲੇ ਵੀ ਸੁਰੱਖਿਅਤ ਨਹੀਂ ਹਨ ਤਾਂ ਉਨ੍ਹਾਂ ਦੀ ਸੁਰੱਖਿਆ ਕੌਣ ਕਰੇਗਾ।

ਇਸ ਘਟਨਾ ਦੇ ਨਾਲ ਪੰਜਾਬ ਕੋਲ ਲੈ ਕੇ ਸਾਰੇ ਇਲਾਕੇ ਦੇ ਵਿੱਚ ਅਫ਼ਰਾ ਤਫ਼ਰੀ ਮੱਚ ਗਈ ਹੈ  ।ਰੌਕ ਚਿੱਟੇ ਦਾ ਟਰੱਕ ਲੰਘਾਉਣ ਦੇ ਲਈ ਗੈਂਗਸਟਰਾਂ ਵੱਲੋਂ ਦੋ ਪੁਲਸ ਕਰਮਚਾਰੀਆਂ ਦਾ ਕਤਲ ਕਰ ਦਿੱਤਾ ਗਿਆ ਹੈ

Leave a Reply

Your email address will not be published.