ਗੈਰੀ ਸੰਧੂ ਦੀ ਜ਼ਿੰਦਗੀ ਵਿੱਚ ਆਈ ਇਹ ਸੋਹਣੀ ਜਿਹੀ ਕੁੜੀ ,ਜੈਸਮੀਨ ਸੈਂਡਲਸ ਨੂੰ ਕਿਹਾ ਬਾਏ ਬਾਏ

Uncategorized

ਗੈਰੀ ਸੰਧੂ ਅਤੇ ਜੈਸਮੀਨ ਸੈਂਡਲਸ ਦੇ ਰਿਲੇਸ਼ਨ ਬਾਰੇ ਤਾਂ ਤੁਸੀਂ ਸਾਰੇ ਜਾਣਦੇ ਹੀ ਹੋ।ਕੁਝ ਸਮਾਂ ਪਹਿਲਾਂ ਇਨ੍ਹਾਂ ਦੀ ਲਵ ਸਟੋਰੀ ਬਹੁਤ ਜ਼ਿਆਦਾ ਚਰਚਾ ਵਿੱਚ ਰਹੀ ਸੀ।ਕਿਉਂਕਿ ਗੈਰੀ ਸੰਧੂ ਇਕ ਜੱਟ ਬੂਟ ਬੰਦਾ ਹੈ ਜੋ ਕਿ ਜੋ ਕੁਝ ਵੀ ਕਰਦਾ ਹੈ ਸ਼ਰ੍ਹੇਆਮ ਕਰਦਾ ਹੈ।ਇਸ ਲਈ ਜਦੋਂ ਉਸ ਦੇ ਜੈਸਮੀਨ ਸੈਂਡਲਸ ਨਾਲ ਰਿਲੇਸ਼ਨ ਬਣੇ ਤਾਂ ਉਸ ਨੇ ਸਾਰੇ ਲੋਕਾਂ ਨੂੰ ਲਾਈਵ ਹੋ ਕੇ ਇਹ ਸਭ ਕੁਝ ਦੱਸ ਦਿੱਤਾ ਸੀ।ਇਸ ਤੋਂ ਬਾਅਦ ਉਨ੍ਹਾਂ ਦਾ ਇਹ ਰਿਲੇਸ਼ਨ ਦੋ ਸਾਲ ਚੱਲਿਆ ਅਤੇ ਦੋਵਾਂ ਨੇ ਬਹੁਤ ਸਾਰੇ ਸਨੈਪਚੈਟ ਅਤੇ ਫੇਸਬੁੱਕ ਉੱਪਰ ਬਹੁਤ ਸਾਰੇ ਵੀਡਿਓ ਪਾਈਆਂ।ਇਸ ਟਾਈਮ ਦੇ ਬੱਚੇ ਇਨ੍ਹਾਂ ਦੋਵਾਂ ਨੇ ਬਹੁਤ ਸਾਰੇ ਇਕੱਠੇ ਸ਼ੋਅ ਵੀ ਕੀਤੇ।ਪਰ ਫਿਰ ਇਨ੍ਹਾਂ ਦੋਵਾਂ ਦੇ ਵਿੱਚ ਦੂਰੀਆਂ ਵਧਣੀਆਂ ਸ਼ੁਰੂ ਹੋਏ ਅਤੇ ਦੋ ਸਾਲ ਦੇ ਬਾਅਦ ਇਨ੍ਹਾਂ ਦੋਵਾਂ ਨੇ ਆਪ ਸ ਨੇ ਮਰਜ਼ੀ ਦੇ ਨਾਲ ਆਪਸ ਵਿਚ ਬ੍ਰੇਕਅੱਪ ਕਰ ਲਿਆ।

ਇਸ ਤੋਂ ਬਾਅਦ ਇਨ੍ਹਾਂ ਦੋਵਾਂ ਦੇ ਫੈਨਸ ਨੇ ਇਨ੍ਹਾਂ ਦੋਵਾਂ ਨੂੰ ਇਕੱਠੇ ਹੋਣ ਲਈ ਬਹੁਤ ਰਿਕਵੈਸਟ ਕਰੀਂ ਪਰ ਗੈਰੀ ਸੰਧੂ ਨੇ ਹਰ ਵਾਰ ਲੋਕਾਂ ਨੂੰ ਸਮਝਾਉਂਦੇ ਹੋਏ ਇਨ੍ਹਾਂ ਗੱਲਾਂ ਨੂੰ ਟਾਲਦਾ ਰਿਹਾ ।ਪਰ ਅੱਜ ਗੈਰੀ ਸੰਧੂ ਵੱਲੋਂ ਇਕ ਨਵੀਂ ਸਟੋਰੀ ਪਾਈ ਗਈ ਹੈ ਜਿਸ ਵਿੱਚ ਗੈਰੀ ਸੰਧੂ ਦੱਸਦਾ ਹੈ ਕਿ ਉਸ ਦੀ ਜ਼ਿੰਦਗੀ ਦੇ ਵਿੱਚ ਇਕ ਹੋਰ ਸੋਹਣੀ ਜਿਹੀ ਕੁੜੀ ਆਈ ਹੈ ਜੋ ਕਿ ਉਸ ਦਾ ਬਹੁਤ ਸਾਰਾ ਖਿਆਲ ਰੱਖਦੀ ਹੈ।ਗੈਰੀ ਸੰਧੂ ਨੇ ਕਿਹਾ ਕਿ ਉਹ ਕੁੜੀ ਉਸ ਦੇ ਖਾਣ ਪੀਣ ਅਤੇ ਸਿਹਤ ਦਾ ਬਹੁਤ ਜ਼ਿਆਦਾ ਖਿਆਲ ਰੱਖਦੀ ਹੈ।ਇਸਦੇ ਨਾਲ ਹੀ ਗੈਰੀ ਸੰਧੂ ਨੇ ਕਿਹਾ ਕਿ ਜੋ ਵੀ ਉਸ ਨੂੰ ਚਾਹੁਣ ਵਾਲੇ ਹਨ ਉਹ ਉਸ ਦੇ ਪੁਰਾਣੇ ਸਮੇਂ ਬਾਰੇ ਕੋਈ ਗੱਲ ਨਾ ਕਰਨਾ।

ਕਿਉਂਕਿ ਉਹ ਹੁਣ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਵਧਣਾ ਚਾਹੁੰਦਾ ਹੈ ਇਸ ਲਈ ਕੋਈ ਵੀ ਉਸ ਨੂੰ ਚਾਹੁਣ ਵਾਲਾ ਉਸ ਦੇ ਪੁਰਾਣੇ ਸਮੇਂ ਬਾਰੇ ਜਾਂ ਉਸ ਨੂੰ ਦੁਬਾਰਾ ਜੈਸਮੀਨ ਸੈਂਡਲਸ ਦੇ ਕੋਲ ਜਾਣ ਬਾਰੇ ਨਾ ਆਖੇ।ਇਸ ਦੇ ਨਾਲ ਹੀ ਗੈਰੀ ਸੰਧੂ ਨੇ ਆਪਣੇ ਨਵੀਂ ਸਹੇਲੀ ਬਾਰੇ ਕੁਝ ਗੱਲਾਂ ਕੀਤੀਆਂ।ਹੋ ਸਕਦਾ ਹੈ ਕਿ ਥੋੜ੍ਹੇ ਸਮੇਂ ਦੇ ਵਿੱਚ ਗੈਰੀ ਸੰਧੂ ਆਪਣੀ ਨਵੀਂ ਗਰਲਫ੍ਰੈਂਡ ਨੂੰ ਲੋਕਾਂ ਦੇ ਰੂਬਰੂ ਕਰੇ।ਇਸਦੇ ਨਾਲ ਹੀ ਗੈਰੀ ਸੰਧੂ ਨੇ ਕਿਹਾ ਕਿ ਇਹ ਕੁੜੀ ਜੋ ਉਸ ਦੇ  ਨਾਲ ਅਤੇ ਰਹਿ ਰਹੀ ਹੈ।ਉਹ ਕੋਈ ਵੀ ਨਸ਼ਾ ਨਹੀਂ ਕਰਦੀ ਅਤੇ ਨਾ ਹੀ ਸ਼ਰਾਬ ਪੀਂਦੀ ਹੈ।

ਇਹ ਗੱਲ ਵੀ ਗੈਰੀ ਸੰਧੂ ਨੇ ਜੈਸਮੀਨ ਸੈਂਡਲਸ ਬਾਰੇ ਕਹੀ ਕੁੱਖ ਗੈਰੀ ਜੈਸਮੀਨ ਸੈਂਡਲਸ ਦਾਰੂ ਪੀਂਦੀ ਸੀ।ਇਸ ਗੱਲ ਨੂੰ ਹੀ ਗੈਰੀਸਨ ਨੇ ਦੁਹਰਾਇਆ ਅਤੇ ਇਹ ਗੱਲ ਗੈਰੀ ਸੰਧੂ ਨੇ ਜੈਸਮੀਨ ਸੈਂਡਲਸ ਨੂੰ ਸੁਣਾਈ

Leave a Reply

Your email address will not be published.